ਫਗਵਾੜਾ(ਰਮੇਸ਼)—ਸ਼੍ਰੀ ਐੱਨ. ਐੱਸ. ਕਲਸੀ (ਆਈ. ਏ. ਐੱਸ.) ਐਡੀਸ਼ਨਲ ਮੁੱਖ ਸਕੱਤਰ ਪੰਜਾਬ ਸਰਕਾਰ ਗ੍ਰਹਿ ਮੰਤਰਾਲੇ ਤੇ ਜਸਟਿਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਦੇ ਕੁਝ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਦੀਆਂ ਨਵ-ਨਿਯੁਕਤੀਆਂ ਇਸ ਪ੍ਰਕਾਰ ਹਨ। ਦਿਯਾਮਾ ਹਰੀਸ਼ ਓਮ ਪ੍ਰਕਾਸ਼ (ਆਈ. ਪੀ. ਐੱਸ.) ਏ. ਐੱਸ. ਪੀ. ਫਗਵਾੜਾ ਤੋਂ ਸੁਪਰਡੈਂਟ ਪੁਲਸ ਹੈੱਡਕੁਆਰਟਰ ਸ਼ਹੀਦ ਭਗਤ ਸਿੰਘ ਨਗਰ, ਦੀਪਕ ਪਰੀਕ (ਆਈ. ਪੀ. ਐੱਸ.) ਏ. ਐੱਸ. ਪੀ. ਫਰੀਦਕੋਟ ਤੋਂ ਸੁਪਰਡੈਂਟ ਪੁਲਸ ਹੈੱਡਕੁਆਰਟਰ ਫਰੀਦਕੋਟ, ਸਚਿਨ ਗੁਪਤਾ (ਆਈ. ਪੀ. ਐੱਸ.) ਏ. ਸੀ. ਪੀ. ਨਾਰਥ ਲੁਧਿਆਣਾ ਤੋਂ ਸੁਪਰਡੈਂਟ ਪੁਲਸ ਹੈੱਡਕੁਆਰਟਰ-ਮਾਨਸਾ, ਵਰੁਣ ਸ਼ਰਮਾ (ਆਈ. ਪੀ. ਐੱਸ.) ਏ. ਐੱਸ. ਪੀ. ਦੀਨਾਨਗਰ ਤੋਂ ਸੁਪਰਡੈਂਟ ਪੁਲਸ ਹੈੱਡਕੁਆਰਟਰ-ਬਟਾਲਾ, ਗੌਰਵ ਟੂਰਾ (ਆਈ. ਪੀ. ਐੱਸ.) ਏ. ਸੀ. ਪੀ. ਭੁਲੱਥ ਤੋਂ ਏ. ਡੀ. ਸੀ. ਪੀ. ਟ੍ਰੈਫਿਕ-ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਐੱਮ. ਆਰ. ਐੱਸ. ਫਿਲੌਰ ਤੋਂ ਏ. ਡੀ. ਸੀ. ਪੀ. 1 ਲੁਧਿਆਣਾ, ਲਖਵੀਰ ਸਿੰਘ ਡੀ. ਐੱਸ. ਪੀ. ਵਿਜੀਲੈਂਸ ਪੰਜਾਬ ਤੋਂ ਏ. ਸੀ. ਪੀ. ਨਾਰਥ-ਲੁਧਿਆਣਾ, ਮਨਮੋਹਨ ਸਿੰਘ ਔਲਖ ਡੀ. ਐੱਸ. ਪੀ. 4 ਸੀ. ਡੀ. ਓ. ਐੱਸ. ਏ. ਐੱਸ. ਨਗਰ ਤੋਂ ਡੀ. ਐੱਸ. ਪੀ. ਹੈੱਡਕੁਆਰਟਰ-ਫਿਰੋਜ਼ਪੁਰ, ਗੁਰਦੀਪ ਸਿੰਘ ਡੀ. ਐੱਸ. ਪੀ. ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਤੋਂ ਏ. ਸੀ. ਪੀ. ਆਤਮ ਨਗਰ-ਲੁਧਿਆਣਾ, ਸੁਰਿੰਦਰ ਮੋਹਨ ਡੀ. ਐੱਸ. ਪੀ. ਇਨਵੈਸਟੀਗੇਸ਼ਨ ਜਲੰਧਰ, (ਦਿਹਾਤੀ) ਤੋਂ ਏ. ਸੀ. ਪੀ. ਇਨਵੈਸਟੀਗੇਸ਼ਨ-ਲੁਧਿਆਣਾ, ਧਰਮਪਾਲ ਏ. ਸੀ. ਪੀ. ਸਪੈਸ਼ਲ ਬ੍ਰਾਂਚ ਲੁਧਿਆਣਾ ਤੋਂ ਏ. ਸੀ. ਪੀ. ਸਾਊਥ ਲੁਧਿਆਣਾ, ਕਮਲਪ੍ਰੀਤ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਤੋਂ ਡੀ. ਐੱਸ. ਪੀ. ਇਨਵੈਸਟੀਗੇਸ਼ਨ ਐੱਸ. ਏ. ਐੱਸ. ਨਗਰ, ਅਮਰੀਕ ਸਿੰੰਘ ਡੀ. ਐੱਸ. ਪੀ. ਹੈੱਡਕੁਆਰਟਰ ਕਪੂਰਥਲਾ ਤੋਂ ਡੀ. ਐੱਸ. ਪੀ. ਸਬ-ਡਵੀਜ਼ਨ-ਫਿਲੌਰ ਅਤੇ ਲਖਬੀਰ ਸਿੰਘ ਡੀ. ਐੱਸ. ਪੀ. ਹੈੱਡਕੁਆਰਟਰ ਮੋਗਾ ਤੋਂ ਏ. ਸੀ. ਪੀ. ਲਾਇਸੈਸਿੰਗ ਜਲੰਧਰ ਤਬਾਦਲੇ ਕੀਤੇ ਗਏ ਹਨ।
ਸਿਵਲ ਹਸਪਤਾਲ ਦੇ ਡਾਕਟਰ 'ਤੇ ਬੱਚੀ ਦੇ ਇਲਾਜ 'ਚ ਲਾਪ੍ਰਵਾਹੀ ਦਾ ਦੋਸ਼ (ਵੀਡੀਓ)
NEXT STORY