ਲੁਧਿਆਣਾ (ਰਿਸ਼ੀ) : ਲੁਧਿਆਣਾ ਪੁਲਸ ਵਲੋਂ ਸ਼ੁੱਕਰਵਾਰ ਨੂੰ ਸ਼ਹਿਰ ਦੀਆਂ ਵੱਖ-ਵੱਖ ਟ੍ਰੈਵਲ ਏਜੰਸੀਆਂ 'ਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਆਈ. ਪੀ. ਐੱਸ. ਸੁਰਿੰਦਰ ਲਾਂਬਾ ਦੀ ਅਗਵਾਈ 'ਚ ਪੁਲਸ ਨੇ ਸਮਰਾਲਾ ਚੌਂਕ ਅਤੇ ਘੁਮਾਰ ਮੰਡੀ ਸਥਿਤ ਟ੍ਰੈਵਲ ਏਜੰਸੀਆਂ 'ਚ ਛਾਪਾ ਮਾਰਿਆ।
ਇਸ ਦੌਰਾਨ ਕਈ ਟ੍ਰੈਵਲ ਏਜੰਟਾਂ ਕੋਲੋਂ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ ਗਏ ਤਾਂ ਕਈ ਟ੍ਰੈਵਲ ਏਜੰਟਾਂ ਦੇ ਦਸਤਾਵੇਜ਼ ਪੂਰੇ ਨਿਕਲੇ। ਫਿਲਹਾਲ ਪੁਲਸ ਵਲੋਂ ਇਸ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਪੰਥਕ ਏਕਤਾ ਲਈ ਪਾਰਟੀਬਾਜ਼ੀ ਤੇ ਧੜਿਆਂ ਦੀ ਰਾਜਨੀਤੀ ਨੂੰ ਛੱਡਣਾ ਪਵੇਗਾ : ਭਾਈ ਲੌਂਗੋਵਾਲ
NEXT STORY