ਮੁੰਬਈ— ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਪਰਿਵਾਰ ਨੇ ਪਾਰਟੀ ਜਾਂ ਫੰਕਸ਼ਨ 'ਤੇ ਜਾਣਾ ਹੁੰਦਾ ਹੈ ਤਾਂ ਲੜਕੇ ਇਨ੍ਹਾਂ ਥਾਵਾਂ 'ਤੇ ਆਪਣੇ ਪਰਿਵਾਰ ਨਾਲ ਜਾਣ ਤੋਂ ਮਨਾ ਕਰ ਦਿੰਦੇ ਹਨ ਅਤੇ ਘਰ 'ਚ ਇੱਕਲੇ ਰਹਿਣਾ ਪਸੰਦ ਕਰਦੇ ਹਨ। ਘਰ 'ਚ ਰਹਿ ਕੇ ਲੜਕੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਤੋਂ ਸਾਰੇ ਹੀ ਬੇਖ਼ਬਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਲੜਕਿਆਂ ਦੀਆਂ ਕੁੱਝ ਅਜਿਹੀਆਂ ਹਰਕਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਉਹ ਅਕਸਰ ਘਰ 'ਚ ਇੱਕਲੇ ਰਹਿ ਕੇ ਕਰਦੇ ਹਨ।
1. ਜਦੋਂ ਲੜਕੇ ਇੱਕਲੇ ਘਰ ਹੁੰਦੇ ਹਨ ਤਾਂ ਉਹ ਅਜਿਹੇ ਟੀ.ਵੀ. ਸ਼ੌਅ ਦੇਖਦੇ ਹਨ ਜੋ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ।
2. ਲੜਕੇ ਇੱਕਲੇ ਹੋਣ 'ਤੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਵੱਖ-ਵੱਖ ਤਰ੍ਹਾਂ ਦੇ ਮੂੰਹ ਬਣਾਉਂਦੇ ਹਨ। ਅਜਿਹਾ ਕਰਨਾ ਉਨ੍ਹਾਂ ਨੂੰ ਕਾਫੀ ਚੰਗਾ ਲੱਗਦਾ ਹੈ।
3. ਇੱਕਲੇ ਰਹਿ ਕੇ ਲੜਕੇ ਅਕਸਰ ਕਲਪਨਾ ਕਰਦੇ ਹਨ ਕਿ ਉਨ੍ਹਾਂ ਨੇ ਕੋਈ ਵੱਡਾ ਪੁਰਸਕਾਰ ਜਿੱਤ ਲਿਆ ਹੈ।
4. ਜਦੋਂ ਲੜਕੇ ਘਰ 'ਚ ਇੱਕਲੇ ਬੋਰ ਹੋ ਜਾਂਦੇ ਹਨ ਤਾਂ ਉਹ ਆਪਣੇ ਪਸੰਦ ਦੇ ਗੀਤ ਸੁਣਦੇ ਹਨ ਅਤੇ ਜੇਕਰ ਉਨ੍ਹਾਂ ਦਾ ਨੱਚਣ ਦਾ ਮੰਨ ਕਰੇ ਤਾਂ ਨੱਚ ਵੀ ਲੈਂਦੇ ਹਨ।
5. ਅਸੀਂ ਲੜਕਿਆਂ ਨੂੰ ਹਮੇਸ਼ਾ ਖਾਣ ਸਮੇਂ ਨਖਰੇ ਕਰਦੇ ਦੇਖਦੇ ਹਾਂ ਪਰ ਜਦੋਂ ਉਹ ਘਰ 'ਚ ਇੱਕਲੇ ਹੁੰਦੇ ਹਨ ਤਾਂ ਜੋ ਵੀ ਮਿਲੇ ਖਾ ਲੈਂਦੇ ਹਨ।
6. ਕਈ ਵਾਰ ਲੜਕੇ ਇੱਕਲੇ ਹੋਣ 'ਤੇ ਆਪਣੀ ਪੁਰਾਣੀ ਸਹੇਲੀ ਦੀਆਂ ਗੱਲਾਂ ਬਾਰੇ ਸੋਚਦੇ ਹਨ ਅਤੇ ਚੋਰੀ-ਚੋਰੀ ਉਨ੍ਹਾਂ ਦੀਆਂ ਫੋਟੋਆਂ ਦੇਖਦੇ ਹਨ।
ਮਾਂ ਵੱਲੋਂ ਐਂਟੀਬਾਇਓਟਿਕ ਲੈਣ 'ਤੇ ਬੱਚੇ ਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਹਨ
NEXT STORY