ਨਵੀਂ ਦਿੱਲੀ— ਬੱਚਿਆਂ ਵਿਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਤੇ ਉਨ੍ਹਾਂ 'ਚ ਆਤਮ-ਸਨਮਾਨ ਦੀ ਭਾਵਨਾ ਵਿਕਸਿਤ ਕਰਨ ਦੇ ਟੀਚੇ ਨਾਲ ਐਤਵਾਰ ਨੂੰ ਰਾਜਧਾਨੀ 'ਚ ਦੇਸ਼ ਦੀ ਸਭ ਤੋਂ ਵੱਡੀ 22ਵੀਂ ਸਲਵਾਨ ਕਰਾਸ ਕੰਟਰੀ ਰੇਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲੱਗਭਗ 50,000 ਬੱਚਿਆਂ ਨੇ ਹਿੱਸਾ ਲਿਆ। ਇਸ ਵਾਰ ਵਿਸ਼ੇਸ਼ ਸ਼੍ਰੇਣੀ ਦੀ ਦੌੜ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ ਤੇ ਇਹ ਗਿਣਤੀ 3300 ਤੋਂ ਜ਼ਿਆਦਾ ਰਹੀ, ਜਿਸ 'ਚ ਨੇਤਰਹੀਣ ਤੇ ਦਿਵਿਆਂਗ ਬੱਚੇ ਸ਼ਾਮਲ ਹਨ।
ਸਰਿਤਾ, ਸੋਨੀਆ ਤੇ ਲੇਵਿਨਾ ਸੈਮੀਫਾਈਨਲ 'ਚ
NEXT STORY