ਗੋਲਡ ਕੋਸਟ— ਮਨੀਸ਼ ਨੂੰ ਪੁਰਸ਼ਾਂ ਦੇ 60 ਕਿ.ਗ੍ਰਾ ਭਾਰਵਰਗ ਮੁਕਾਬਲੇ ਦੇ ਫਾਈਨਲ 'ਚ ਆਸਟ੍ਰੇਲੀਆ ਦੇ ਹੈਰੀ ਗਾਰਸਾਈਡ ਨੂੰ ਸਖਤ ਮੁਕਾਬਲੇ 'ਚ 3-2 ਨਾਲ ਮਾਤ ਦਿੱਤੀ। ਮੁਕਾਬਲਾ ਬਹੁਤ ਰੋਚਕ ਰਿਹਾ। ਪਹਿਲੇ ਰਾਊਂਡ 'ਚ ਮਨੀਸ਼ ਡਿਫੇਂਸਿਵ ਹੋ ਕੇ ਖੇਡ ਰਹੇ ਸਨ, ਪਰ ਦੂਸਰੇ ਰਾਊਂਡ 'ਚ ਉਨ੍ਹਾਂ ਨੇ ਹਮਲਾਵਰਤਾ ਦਿਖਾਈ। ਦੋਨੋਂ ਮੁੱਕੇਬਾਜ਼ ਇਕ ਦੂਸਰੇ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਸਨ।
ਗਾਰਸਾਈਡ ਨੇ ਚਾਲਾਕੀ ਨਾਲ ਕੁਝ ਪੰਚ ਮੁਨੀਸ਼ ਨੂੰ ਲਗਾਏ। ਉਥੇ ਹੀ ਮੁਨੀਸ਼ ਨੇ ਵੀ ਰਾਈਟ ਜੈਬਲ ਅਤੇ ਹੁਕ ਦਾ ਚੰਗਾ ਇਸਤੇਮਾਲ ਕੀਤਾ। ਆਖਰੀ ਰਾਊਂਡ ਦੇ ਆਖਰੀ ਸਮੇਂ 'ਚ ਮੁਨੀਸ਼ ਜ਼ਿਆਦਾ ਰੱਖਿਆਤਮਕ ਹੋ ਗਏ ਸਨ।
ਯੁਕੀ, ਰਾਮਕੁਮਾਰ ਤਾਈਪੇ ਚੈਲੰਜਰ ਦੇ ਸੈਮੀਫਾਈਨਲ 'ਚ
NEXT STORY