ਪੇਨਲਸ, (ਬਿਊਰੋ)— ਭਾਰਤ ਦੀ ਅਦਿਤੀ ਅਸ਼ੋਕ ਨੇ ਐੱਲ.ਪੀ.ਜੀ.ਏ. ਦੇ ਸੈਸ਼ਨ ਦੀ ਆਖਰੀ ਸੀ.ਐੱਮ.ਈ. ਟੂਰ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉਹ ਅਜਿਹਾ ਕਰਨ ਵਾਲੀ ਦੇਸ਼ ਦੇ ਪਹਿਲੀ ਗੋਲਫਰ ਬਣੀ ਹੈ।
19 ਸਾਲਾ ਅਦਿਤੀ ਇਸ ਮਸ਼ਹੂਰ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ ਵਾਲੀ ਅੱਠ ਉਭਰਦੀਆਂ ਖਿਡਾਰਨਾਂ 'ਚੋਂ ਇਕ ਹੈ। ਇਸ ਵਿਚਾਲੇ ਆਪਣੇ ਪਹਿਲੇ ਹੀ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਦਿਤੀ 2018 ਦੇ ਲਈ ਐੱਲ.ਪੀ.ਜੀ.ਏ. ਕਾਰਡ ਬਚਾਉਣ 'ਚ ਸਫਲ ਰਹੀ ਹੈ।
ਜਦੋਂ ਅਨੁਸ਼ਕਾ ਸ਼ਰਮਾ ਨੂੰ ਇਹ ਗੱਲ ਦਸਦੇ ਹੋਏ ਰੋ ਪਏ ਸਨ ਵਿਰਾਟ ਕੋਹਲੀ...
NEXT STORY