ਕੁਆਲਾਲੰਪੁਰ, ਦੱਖਣੀ ਸੂਡਾਨ ਓਲੰਪਿਕ ਪਰਿਵਾਰ ਦਾ 206ਵਾਂ ਮੈਂਬਰ ਬਣ ਗਿਆ ਹੈ ਤੇ ਹੁਣ ਉਹ 2016 'ਚ ਹੋਣ ਵਾਲੀਆਂ ਰੀਓ ਓਲੰਪਿਕ ਖੇਡਾਂ ਵਿਚ ਆਪਣੇ ਝੰਡੇ ਹੇਠ ਹਿੱਸਾ ਲੈ ਸਕੇਗਾ। ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਦੱਖਣੀ ਸੂਡਾਨ ਨੂੰ ਓਲੰਪਿਕ ਪਰਿਵਾਰ ਵਿਚ ਸ਼ਾਮਲ ਕਰਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇਸ ਅਫਰੀਕੀ ਦੇਸ਼ ਵਿਚ ਅੰਦਰੂਨੀ ਲੜਾਈ ਚੱਲ ਰਹੀ ਹੈ, ਇਸਦੇ ਬਾਵਜੂਦ ਆਈ.ਓ.ਸੀ. ਨੇ ਇਸ ਨੂੰ ਆਪਣੇ ਪਰਿਵਾਰ ਵਿਚ ਸ਼ਾਮਲ ਕਰ ਲਿਆ ਹੈ। ਦੱਖਣੀ ਸੂਡਾਨ ਦਾ ਓਲੰਪਿਕ ਵਿਚ ਚਾਰ ਮੈਂਬਰੀ ਦਲ ਭੇਜਣ ਦਾ ਵਿਚਾਰ ਹੈ।
ਸੁਸ਼ੀਲ ਅਤੇ ਯੋਗੇਸ਼ਵਰ ਦੇ ਓਲੰਪਿਕ ਮੈਡਲ ਦੇ ਇਨਾਮੀ ਰਾਸ਼ੀ 'ਤੇ 'ਦੰਗਲ'
NEXT STORY