ਬੈਕਾਕ— ਵਿਸ਼ਵ ਨੌਜਵਾਨ ਚੈਂਪੀਅਨ ਸਚਿਨ ਸਿਵਾਚ ਸਮੇਤ ਭਾਰਤ ਦੇ ਸਾਰੇ ਮੁੱਕੇਬਾਜ਼ਾਂ ਨੇ ਏਸ਼ੀਆਈ ਨੌਜਵਾਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਅੱਜ ਇੱਥੇ ਆਪਣੇ ਮੁਕਾਬਲੇ ਜਿੱਤੇ।
ਸਿਵਾਚ ਨੇ ਮੰਗੋਲੀਆ ਦੇ ਏਂਕ ਅਮਗਲਾਨ ਬੇਏਰਸਾਕਮੈਨ ਨੂੰ ਆਸਾਨੀ ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਇਹ ਆਖਰੀ 8 'ਚ ਚਾਰ ਜੁਲਾਈ ਨੂੰ ਫਿਲੀਪੀਨਜ਼ ਦੇ ਸੋਲਿਸ ਜੇਮਸ ਨਾਲ ਭਿੜਨਗੇ। ਮਿਡਲਵੇਟ (75 ਕਿਗ੍ਰਾ) 'ਚ ਸਚਿਨ ਨੇ ਸੀਰੀਆ ਦੇ ਅਬਦੁਲ ਸ਼ੋਮਾਨ ਨੂੰ ਹਰਾਇਆ। ਆਕਾਸ਼ ਕੁਮਾਰ (64ਕਿਗ੍ਰਾ) ਵੀ ਤਾਜਿਕਸਤਾਨ ਦੇ ਅਜਿਜੋਵ ਸ਼ੋਖਮੁਖਾਮੰਦ ਨੂੰ ਹਰਾ ਕੇ ਆਖਰੀ 8 'ਚ ਪਹੁੰਚ ਗਏ ਹਨ।
ਸਾਊਥ ਅਫਰੀਕਾ ਦੇ ਦੌਰੇ ਲਈ ਹੋਇਆ ਇੰਗਲੈਂਡ ਟੀਮ ਦਾ ਐਲਾਨ, ਐਂਡਰਸਨ ਦੀ ਹੋਈ ਵਾਪਸੀ
NEXT STORY