ਪੋਟੋਮੈਤ— ਭਾਰਤ ਦੇ ਸਟਾਰ ਗੋਲਫਰ ਅਰਜੁਨ ਅਟਵਾਲ ਪਹਿਲੇ ਦੌਰ 'ਚ 68 ਅਤੇ 67 ਦਾ ਰਿਕਾਰਡ ਖੇਡ ਕੇ ਪੰਜ ਅੰਡਰ 135 ਦੇ ਸਕੋਰ ਨਾਲ ਕਿਵਕੇਨ ਲੋਨਸ ਨੈਸ਼ਨਲ ਗੋਲਫਰ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਅਟਵਾਲ ਦੂਜੇ ਦੌਰ ਤੋਂ ਬਾਅਦ ਵਧੀਆ ਸਤਿਥੀ 'ਚ ਹੈ ਜਿਸ ਨਾਲ ਉਸ ਨੇ ਬ੍ਰਿਟਿਸ਼ ਓਪਨ 'ਚ ਜਗ੍ਹਾ ਬਣਾਉਣ ਦੀ ਉਮੀਦ ਵੀ ਜਗ੍ਹਾ ਦਿੱਤੀ ਹੈ। ਇਸ ਟੂਰਨਾਮੈਂਟ 'ਚ ਸਿਖਰ ਦੇ ਚਾਰ ਖਿਡਾਰੀ ਬ੍ਰਿਟਿਸ਼ ਓਪਨ ਦੇ ਲਈ ਕੁਆਲੀਫਾਈ ਕਰਨਗੇ। ਡੇਵਿਸ ਲਿੰਗਾਮਰਥ ਨੇ ਲਗਾਤਾਰ ਦੂਜੇ ਦਿਨ 65 ਦਾ ਕਾਰਡ ਖੇਡਿਆ ਅਤੇ ਉਸ ਨੇ ਦਸ ਅੰਡਰ ਨਾਲ ਆਪਣੀ ਬੜਤ ਬਰਕਰਾਰ ਰੱਖੀ ਹੈ।
ਮੋਦੀ ਦੇ ਮੰਤਰੀ ਨੇ ਕੋਹਲੀ 'ਤੇ ਲਗਾਇਆ ਮੈਚ ਫਿਕਸਿੰਗ ਦਾ ਦੋਸ਼, ਦਲਿਤ ਖਿਡਾਰੀਆਂ ਲਈ 25 ਫੀਸਦੀ ਰਿਜ਼ਰਵੇਸ਼ਨ ਦੀ ਕੀਤੀ ਮੰਗ
NEXT STORY