ਬ੍ਰਿਸਬੇਨ— ਆਸਟਰੇਲੀਆਈ ਟੀਮ ਕੋਲ ਵੀਰਵਾਰ ਤੋਂ ਏਸ਼ੇਜ਼ ਸੀਰੀਜ਼ ਦੇ ਪਹਿਲੇ ਮੈਚ 'ਚ ਜਿੱਤ ਦੇ ਨਾਲ ਚੰਗੀ ਸ਼ੁਰੂਆਤ ਕਰਨ ਦਾ ਮੌਕਾ ਹੈ। ਬ੍ਰਿਸਬੇਨ ਵਿਚ ਉਸ ਦਾ ਸ਼ਾਨਦਾਰ ਰਿਕਾਰਡ ਹੈ, ਜਿਥੇ ਉਹ ਪਿਛਲੇ 29 ਸਾਲਾਂ ਤੋਂ ਅਜੇਤੂ ਹੈ। ਹਾਲਾਂਕਿ ਸਾਲ 2010-11 'ਚ ਐਲਿਸਟੀਅਰ ਕੁਕ ਦੀ ਕਪਤਾਨੀ 'ਚ ਇੰਗਲੈਂਡ ਨੇ ਪਹਿਲੇ ਮੈਚ 'ਚ ਹਾਰ ਟਾਲਦੇ ਹੋਏ ਮੈਚ ਡਰਾਅ ਕਰਾਇਆ ਸੀ।
ਆਸਟਰੇਲੀਆ ਨੇ ਸਾਲ 1988 ਤੋਂ ਹੀ ਗਾਬਾ 'ਚ ਟੈਸਟ ਨਹੀਂ ਹਾਰਿਆ ਅਤੇ ਇੰਗਲੈਂਡ ਨੇ 1986 ਤੋਂ ਇਥੇ ਜਿੱਤਿਆ ਨਹੀਂ ਹੈ। ਇਸ ਤਰ੍ਹਾਂ ਰੂਟ ਦੀ ਇੰਗਲਿਸ਼ ਟੀਮ ਲਈ ਇਹ ਜਿੱਤ ਇਕ ਸੋਕਾ ਖਤਮ ਕਰਨ ਦਾ ਸੁਨਹਿਰੀ ਮੌਕਾ ਹੈ।
ਨੰਨ੍ਹੇ ਪ੍ਰਗਿਆਨੰਦਾ ਦੀ ਵੱਡੀ ਜਿੱਤ
NEXT STORY