ਜਾਨ ਸੀਨਾ ਦੀ ਪ੍ਰੇਮਿਕਾ ਦਾ ਹਾਟ ਫੋਟੋਸ਼ੂਟ (ਦੇਖੋ ਤਸਵੀਰਾਂ)

You Are HereSports
Wednesday, February 15, 2017-5:55 PM

ਨਵੀਂ ਦਿੱਲੀ— ਹਾਲ ਹੀ 'ਚ ਵੈਲੇਨਟਾਈਨ ਡੇਅ ਖਤਮ ਹੋਇਆ ਹੈ ਤੇ ਇਸ ਮੌਕੇ 'ਤੇ ਡਬਲਿਊ. ਡਬਲਿਊ. ਈ. ਰੈਸਲਰ ਜਾਨ ਸੀਨਾ ਦੀ ਪ੍ਰੇਮਿਕਾ ਨਿੱਕੀ ਬੇਲਾ ਸਮੇਤ 4 ਡਬਲਿਊ. ਡਬਲਿਊ. ਈ. ਮਹਿਲਾ ਰੈਸਲਰਾਂ ਨੇ ਇਕ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਜਾਨ ਸੀਨਾ ਦੀ ਪ੍ਰੇਮਿਕਾ ਦਾ ਕਾਫੀ ਹਾਟ ਅੰਦਾਜ਼ ਦਿਖਾਈ ਦੇ ਰਿਹਾ ਹੈ। ਇਸ ਹਾਟ ਫੋਟੋਸ਼ੂਟ 'ਚ ਨਿੱਕੀ ਬੇਲਾ ਤੋਂ ਇਲਾਵਾ ਮੇਰਿਸੇ, ਨਾਓਮੀ ਅਤੇ ਅਲੇਕਸਾ ਬਿਲਸ ਵੀ ਦਿਖਾਈ ਦੇ ਰਹੀਆਂ ਹਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.