ਕਿਰਗੀਸਤਾਨ— ਪੰਕਜ ਆਡਵਾਨੀ ਅਤੇ ਲਕਸ਼ਮਨ ਰਾਨਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ 'ਏ' ਨੇ ਮੰਗਲਵਾਰ ਨੂੰ ਇੱਥੇ ਏਸ਼ੀਆਈ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ।
ਭਾਰਤ 'ਏ' ਨੇ ਕੁਆਰਟਰ ਫਾਈਨਲ 'ਚ ਈਰਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ 'ਤ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਥਾਈਲੈਂਡ ਨਾਲ ਸੀ। ਆਡਵਾਨੀ ਅਤੇ ਰਾਵਤ ਨੇ ਥਾਈ ਟੀਮ ਨੂੰ 3-0 ਨਾਲ ਹਰਾਇਆ। ਉਸ ਨੇ ਤਿੰਨਾਂ ਫ੍ਰੇਮ 'ਚ ਆਪਣੇ ਵਿਰੋਧੀਆਂ ਨੂੰ ਕੁਲ 30 ਤੋਂ ਵੱਧ ਅੰਕ ਨਹੀਂ ਬਣਾਉਣ ਦਿੱਤੇ।
ਭਾਰਤ 'ਏ' ਨੂੰ ਫਾਈਨਲ 'ਚ ਆਪਣੇ ਕਿਸੇ ਇਕ ਪਾਕਿਸਤਾਨ ਵਿਰੋਧੀਆਂ ਨਾਲ ਭਿੜੇਗਾ ਕਿਉਂਕਿ ਸੈਮੀਫਾਈਨਲ ਪਾਕਿਸਤਾਨ ਦੀ 'ਏ' ਅਤੇ 'ਬੀ' ਟੀਮਾਂ ਦੇ ਵਿਚਾਲੇ ਖੇਡਿਆ ਜਾਵੇਗਾ।
ਬੈਡਮਿੰਟਨ ਸਟਾਰ ਕਸ਼ਿਅਪ, ਪ੍ਰਣਯ ਤੇ ਸਿੱਕੀ ਪਾਸਪੋਰਟ ਨਾ ਮਿਲਣ ਕਾਰਨ ਪਰੇਸ਼ਾਨ
NEXT STORY