ਮੁੰਬਈ, (ਬਿਊਰੋ)— ਭਾਰਤੀ ਪੁਰਸ਼ ਰਗਬੀ ਟੀਮ ਤਾਈਵਾਨ 'ਚ 15 ਤੋਂ 18 ਨਵੰਬਰ ਤੱਕ ਹੋਣ ਵਾਲੀ ਏਸ਼ੀਆ ਰਗਬੀ ਚੈਂਪੀਅਨਸ਼ਿਪ ਡਿਵੀਜ਼ਨ ਟੂ ਰਗਬੀ 16 'ਚ ਹਿੱਸਾ ਲਵੇਗੀ। ਭਾਰਤੀ ਟੀਮ ਭਾਰਤੀ ਰਗਬੀ ਫੁੱਟਬਾਲ ਸੰਘ ਦੀ ਦੇਖਰੇਖ 'ਚ ਇਹ ਟੂਰਨਾਮੈਂਟ ਖੇਡੇਗੀ। ਇਸ 'ਚ ਮੇਜ਼ਬਾਨ ਚੀਨੀ ਤਾਈਪੈ, ਥਾਈਲੈਂਡ, ਭਾਰਤ ਅਤੇ ਸਿੰਗਾਪੁਰ ਖਿਤਾਬ ਲਈ ਭਿੜਨਗੇ।
B'day special : ਜਾਣੋ ਗਿਲਕ੍ਰਿਸਟ ਨਾਲ ਜੁੜੀਆਂ ਕੁਝ ਖਾਸ ਗੱਲਾਂ
NEXT STORY