ਨਵੀਂ ਦਿੱਲੀ— ਭਾਰਤੀ ਪਹਿਲਵਾਨਾਂ ਨੇ ਐਤਵਾਰ ਜੂਨੀਅਰ ਏਸ਼ੀਆਈ ਚੈਂਪੀਅਨਸਸ਼ਿਪ ਦੇ ਆਖਰੀ ਦਿਨ ਐਤਵਾਰ ਨੂੰ 3 ਤਮਗੇ ਜਿੱਤੇ, ਜਿਸ 'ਚ ਸ਼ਰਣ ਦਾ ਸੋਨ ਤਮਗਾ ਸ਼ਾਮਲ ਹੈ। ਟੂਰਨਾਮੈਂਟ ਦੇ ਅਖਿਰੀ ਦਿਨ ਸ਼ਰਣ ਨੇ 60 ਕਿਲੋ ਫ੍ਰੀਸਟਾਈਲ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਫਾਈਨਲ 'ਚ ਯੋਨੇਸ ਏ ਈਮਾਮੀਚੋਗਾਏਡ ਨੂੰ 9-2 ਨਾਲ ਹਰਾਇਆ। ਦੀਪਕ ਯੁਨੀਆ ਨੇ 84 ਕਿਲੋ ਫ੍ਰੀਸਟਾਈਲ 'ਚ ਚਾਂਦੀ ਤਮਗਾ ਜਿੱਤਿਆ, ਕਰਣ ਨੂੰ 66 ਕਿਲੋ ਫ੍ਰੀਸਟਾਈਲ 'ਚ ਕਾਂਸੀ ਦਾ ਤਮਗਾ ਜਿੱਤਿਆ।
ਮੋਦੀ ਨੇ ਇੰਡੋਨੇਸ਼ੀਆ ਓਪਨ ਖਿਤਾਬ ਜਿੱਤਣ 'ਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ
NEXT STORY