ਨਾਗਪੁਰ- ਸਾਊਥ ਅਫਰੀਕਾ ਵਿਚਾਲੇ ਚੱਲ ਰਹੇ ਦੂਸਰੇ ਟੈਸਟ ਮੈਚ ਦੌਰਾਨ ਜਦੋਂ ਰਵਿੰਦਰ ਜਡੇਜਾ ਬੋਲਡ ਹੋ ਗਏ ਤਾਂ ਸਟੇਡੀਅਮ 'ਚ ਬੈਠੀ ਇਕ ਨੰਨ੍ਹੀ ਭਾਰਤੀ ਟੀਮ ਦੀ ਪ੍ਰਸ਼ੰਸਕ ਨੇ ਸਿਰ 'ਤੇ ਹੱਥ ਮਾਰਦੇ ਹੋਏ ਨਾਖੁਸ਼ੀ ਜਾਹਿਰ ਕੀਤੀ। ਦਰਅਸਲ ਦੂਜੇ ਟੈਸਟ ਮੈਚ ਦੀ ਤੀਸਰੀ ਪਾਰੀ ਦੌਰਾਨ ਰਵਿੰਦਰ ਜਡੇਜਾ ਬੱਲੇਬਾਜੀ ਕਰ ਰਹੇ ਸਨ। ਇਸੇ ਦੌਰਾਨ ਵਿਰੋਧੀ ਟੀਮ ਦੇ ਗੇਂਦਬਾਜ ਬੀ.ਐਸ. ਹਾਰਮਰ ਨੇ ਗੇਂਦ ਕੀਤੀ, ਜਿਵੇਂ ਹੀ ਰਵਿੰਦਰ ਜਡੇਜਾ ਸ਼ਾਟ ਖੇਡਣ ਗਏ ਤਾਂ ਗੇਂਦ ਸਿੱਧੀ ਵਿਕਟਾਂ 'ਤੇ ਜਾ ਲੱਗੀ। ਸਟੇਡੀਅਮ 'ਚ ਮੌਜੂਦ ਨੰਨ੍ਹੀ ਭਾਰਤੀ ਟੀਮ ਦੀ ਪ੍ਰਸ਼ੰਸ਼ਕ ਇਹ ਦੇਖ ਕੇ ਸਿਰ 'ਤੇ ਹੱਥ ਮਾਰਦੇ ਹੋਏ ਮਾਯੂਸ ਹੋ ਗਈ।
138 ਸਾਲ 'ਚ ਪਹਿਲੀ ਵਾਰ ਦਿਨ-ਰਾਤ ਦੇ ਟੈਸਟ ਦੌਰਾਨ ਡਿਨਰ ਤੋਂ ਪਹਿਲਾਂ ਹੋਵੇਗੀ ਚਾਹ ਦੀ ਬ੍ਰੇਕ
NEXT STORY