helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 29, 2024
ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ...
SGPC ਨੇ ਜਰਨਲ ਇਜਲਾਸ 'ਚ ਪਾਸ ਕੀਤੇ ਸ਼ੋਕ ਮਤੇ,...
ਜਲੰਧਰ ਜ਼ਿਲ੍ਹੇ 'ਚ ਧਾਰਾ 144 ਲਾਗੂ, ਕਮਿਸ਼ਨਰੇਟ...
ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਵੱਡੇ ਵਿਵਾਦ 'ਚ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਖਿਡਾਰਨਾਂ ਦੇ ਬਾਰੇ 'ਚ ਜਿਨ੍ਹਾਂ ਨੇ ਆਪਣਿਆਂ ਸਾਥਣ ਖਿਡਾਰਨਾਂ ਨੂੰ ਕਮਾਈ ਦੇ ਮਾਮਲੇ 'ਚ ਪਿੱਛੇ ਛੱਡਦਿਆਂ ਦੁਨਿਆ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲਿਆ ਟਾਪ ਖਿਡਾਰਨਾਂ ਦੀ ਸੂਚੀ 'ਚ ਆਪਣਾ ਨਾਂ ਦਰਜ਼ ਕਰਵਾਇਆ ਹੈ। ਇਸ ਸੂਚੀ 'ਚ ਸਭ ਤੋਂ ਪਹਿਲਾਂ ਨਾਂ ਹੈ— ਯੂਜਿਨੀ ਚੁੱਬਾਰਡ— ਦੁਨਿਆ ਦੀ ਸਭ ਤੋਂ ਖੂਬਸੂਰਤ ਟੈਨਿਸ ਪਲੇਅਰਾਂ 'ਚੋਂ ਇਕ ਕਨੈਡਾ ਦੀ ਸਟਾਰ ਪਲੇਅਰ ਯੂਜਿਨੀ ਚੁੱਬਾਰਡ ਦੁਨਿਆ ਦਾ ਸਭ ਤੋਂ ਵੱਧ ਕਮਾਈ ਕਰਨ ਵਾਲੀ 10ਵੇਂ ਨੰਬਰ ਦੀ ਪਲੇਅਰ ਹੈ। 2016 ਦੇ ਅੰਕੜੇ ਦੇ ਮੁਤਾਬਕ ਇਸ 23 ਸਾਲਾਂ ਬੁੱਚਾਰਡ ਨੇ 39ਯ7 ਕਰੋੜ ਰੁਪਏ ਸਾਲਾਨਾ ਕਮਾਉਂਦੀ ਹੈ। ਉਹ ਬਿਨ੍ਹਾ ਪ੍ਰਾਇਜ਼ ਮਨੀ ਦੇ ਇਨ੍ਹਾਂ ਕਮਾ ਲੈਦੀ ਹੈ। 1. ਸੇਰੇਨਾ ਵਿਲਿਅਮਸ— ਸੈਰੇਨਾ ਵਿਲਿਅਮਸ ਆਪਣੀ ਸ਼ਾਨਦਾਰ ਖੇਡ ਲਈ ਵੀ ਦੁਨਿਆ ਭਰ 'ਚ ਮਸ਼ਹੂਰ ਹੈ। ਵਿਲਿਅਮਸ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੇ ਨੰਬਰ ਦੀ ਮਹਿਲਾ ਖਿਡਾਰੀ ਹੈ। ਅੰਕੜਿਆਂ ਦੇ ਮੁਤਾਬਕ ਵਿਲਿਅਮਸ 179 ਕਰੋੜ ਰੁਪਏ ਸਾਲਾਨਾ ਕਮਾਉਦੀ ਹੈ। 2. ਮਾਰਿਆ ਸ਼ਾਰਾਪੋਵਾ — ਦੁਨਿਆ ਦੀ ਸਭ ਤੋਂ ਖੂਬਸੂਰਤ ਖਿਡਾਰਨਾਂ 'ਚੋਂ ਇਕ ਸ਼ਾਰਾਪੋਵਾ ਦਾ ਨਾਂ ਵੀ ਇਸ ਸੂਚੀ 'ਚ ਆਉਂਦਾ ਹੈ। ਉਹ ਆਪਣੀ ਸ਼ਾਨਦਾਰ ਦੇ ਲਈ ਵੀ ਜਾਣਿਆ ਜਾਂਦਾ ਹੈ। ਸ਼ਾਰਾਪੋਵਾ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੇ ਨੰਬਰ ਦੀ ਮਹਿਲਾ ਖਿਡਾਰੀ ਹੈ। ਅੰਕੜਿਆਂ ਦੇ ਮੁਤਾਬਕ ਸ਼ਾਰਾਪੋਵਾ 134 ਕਰੋੜ ਰੁਪਏ ਸਾਲਾਨਾ ਕਮਾਉਦੀ ਹੈ। 3. ਡੈਮਿਕਾ ਪੈਟ੍ਰਿਕ — ਡੈਮਿਕਾ ਪੈਟ੍ਰਿਕ ਵੀ ਆਪਣੀ ਖੂਬਸ਼ੂਰਤੀ ਦੌਰਾਨ ਕਾਫੀ ਮਸ਼ਹੂਰ ਹੈ। ਐੱਫ 1 ਰੇਸਿੰਗ ਡੈਨਿਕਾ ਪੈਟ੍ਰਿਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਮਹਿਲਾ ਹੈ। ਅੰਕੜਿਆਂ ਦੇ ਮੁਤਾਬਕ ਡੈਨਿਕਾ ਪੈਟ੍ਰਿਕ 89 ਕਰੋੜ ਰੁਪਏ ਸਾਲਾਨਾ ਕਮਾਉਂਦੀ ਹੈ। 4. ਕੈਰੋਲੀਨ ਵੋਜਨਿਆਕੀ— ਟੈਨਿਸ ਦੀ ਪਲੇਅਰ ਕੈਰੋਲੀਨ ਵੀ ਇਸ ਸੂਚੀ 'ਚ ਚੌਥੇ ਸਥਾਨ 'ਤੇ ਸਥਿਤ ਹੈ। ਉਹ ਆਪਣੀ ਸ਼ਾਨਦਾਰ ਖੇਡ ਦੇ ਮੁਕਾਬਲੇ ਦੇ ਨਾਲ ਨਾਲ ਕਮਾਈ ਦੇ ਮਾਮਲੇ 'ਚ ਵੀ ਕਾਫੀ ਅੱਗੇ ਹੈ। ਅੰਕੜਿਆਂ ਦੇ ਮੁਤਾਬਕ ਕੈਰੋਲੀਨ 65 ਕਰੋੜ ਰੁਪਏ ਸਾਲਾਨਾ ਕਮਾਈ ਕਰਦੀ ਹੈ। 5. ਗਰਬੀਨੇ ਮੁਗੁਰੂਜਾ — ਇਸ ਟੈਨਿਸ ਖਿਡਾਰੀ ਦਾ ਨਾਂ ਵੀ ਇਸ ਸੂਚੀ 'ਚ ਕਮਾਈ ਦੇ ਮਾਮਲੇ ਅੱਗੇ ਆਉਂਦਾ ਹੈ। ਮੁਗੁਰੂਜਾ ਕਮਾਈ ਦੇ ਮਾਮਲੇ 'ਚ ਕਾਫੀ ਅੱਗੇ ਹੈ। ਅੰਕੜਿਆਂ ਦੇ ਮੁਤਾਬਕ ਗਰਬੀਨੇ ਮੁਗੁਰੂਜਾ ਦੀ ਸਾਲਾਨਾ ਕਮਾਈ 51 ਕਰੋੜ ਰੁਪਏ ਹੈ। 6. ਐਨਾ ਇਵਾਨੋਵਿਚ— ਦੁਨਿਆ ਦੀ ਖੂਬਸੂਰਤ ਪਲੇਅਰਾਂ 'ਚੋਂ ਇਕ ਐਨਾ ਇਵਾਨੋਵਿਚ ਵੀ ਇਸ ਮਾਮਲੇ 'ਚ ਅੱਗੇ ਆਉਂਦੀ ਹੈ। ਅੰਕੜਿਆਂ ਦੇ ਮੁਤਾਬਕ ਐਨਾ ਇਵਾਨੋਵਿਚ ਦੀ ਸਲਾਨਾ ਦੀ ਕਮਾਈ 47.4 ਕਰੋੜ ਰੁਪਏ ਹੈ। 7. ਵਿਕਟੋਰੀਆ ਅਜਾਰੇਂਕਾ— ਦੁਨਿਆ ਦੀ ਖੂਬਸੂਰਤ ਪਲੇਅਰ ਵਿਕਟੋਰੀਆ ਅਜਾਰੇਂਕਾ ਵੀ ਕਮਾਈ ਦੇ ਮਾਮਲੇ 'ਚ ਕਾਫੀ ਅੱਗੇ ਹੈ। ਅੰਕੜਿਆਂ ਦੇ ਮੁਤਾਬਕ ਵਿਕਟੋਰੀਆ ਅਜਾਰੇਂਕਾ ਵੀ ਸਾਲਾਨਾ 42.3 ਕਰੋੜ ਰੁਪਏ ਕਮਾਉਂਦੀ ਹੈ।
ਪਹਿਲੇ ਮੁਕਾਬਲੇ 'ਚ ਪੀਵੀ ਸਿੰਧੂ ਨੇ ਮਾਰੀ ਬਾਜ਼ੀ
Stories You May Like
ਕਾਮਿਆਂ ਲਈ ਚੰਗੀ ਖ਼ਬਰ, ਓਂਟਾਰੀਓ ’ਚ 17.20 ਡਾਲਰ ਪ੍ਰਤੀ ਘੰਟਾ ਹੋਈ ਉਜਰਤ ਦਰ
ਹੈਰਾਨੀਜਨਕ! ਜੁੜਵਾਂ ਬੱਚੇ ਪਰ ਦੋਹਾਂ ਦੇ ਜਨਮ 'ਚ 22 ਦਿਨ ਦਾ ਅੰਤਰ
Health Tips: 'ਹਾਈ ਬਲੱਡ ਪ੍ਰੈਸ਼ਰ' ਨੂੰ ਕੰਟਰੋਲ 'ਚ ਰੱਖਣ ਲਈ ਮਰੀਜ਼ ਖੁਰਾਕ...
238 ਵਾਰ ਹਾਰਨ ਤੋਂ ਬਾਅਦ ਮੁੜ ਚੋਣ ਲੜਨ ਲਈ ਤਿਆਰ ਹੈ 'ਇਲੈਕਸ਼ਨ ਕਿੰਗ', ਜਾਣੋ ਇਸ...
50MP ਟ੍ਰਿਪਲ ਕੈਮਰਾ ਤੇ 5000mAh ਬੈਟਰੀ ਨਾਲ ਲਾਂਚ ਹੋਇਆ Samsung Galaxy M55...
ਪਾਕਿਸਤਾਨ 'ਚ ਦੋ ਵੱਖ-ਵੱਖ ਹਾਦਸਿਆਂ 'ਚ 12 ਲੋਕਾਂ ਦੀ ਮੌਤ
ਗੁਡ ਫਰਾਈਡੇ 'ਤੇ ਸ਼੍ਰੀਲੰਕਾ 'ਚ ਭਾਰੀ ਚੌਕਸੀ, ਚਰਚਾਂ ਦੇ ਆਲੇ-ਦੁਆਲੇ ਸੁਰੱਖਿਆ...
ਅਮਰੀਕਾ : ਬਾਲਟੀਮੋਰ ਪੁਲ ਦੇ ਪੁਨਰ ਨਿਰਮਾਣ ਲਈ 60 ਮਿਲੀਅਨ ਡਾਲਰ ਦੀ ਰਾਸ਼ੀ ਜਾਰੀ
36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ...
ਕੈਨੇਡਾ 'ਚ ਲਾਪਤਾ ਪੰਜਾਬੀ ਮੁਟਿਆਰ ਦਾ ਮਾਮਲਾ; ਪੁਲਸ ਨੇ ਜਤਾਇਆ ਕਤਲ ਦਾ ਖਦਸ਼ਾ
Child Care : ਬੱਚਿਆਂ ਦੇ ਸਾਹਮਣੇ ਮਾਤਾ-ਪਿਤਾ ਕਦੇ ਨਾ ਕਰਨ ਇਹ ਕੰਮ, ਮਾਨਸਿਕ...
ਕੰਗਨਾ ’ਤੇ ਇਤਰਾਜ਼ਯੋਗ ਪੋਸਟ ਦਾ ਮਾਮਲਾ : ਉਪ ਰਾਜਪਾਲ ਦਾ ਹੁਕਮ- ਦਿੱਲੀ ਪੁਲਸ ਕਰੇ...
ਹਿਜ਼ਬੁੱਲਾ ਨੇ ਜਵਾਬੀ ਕਾਰਵਾਈ 'ਚ ਉੱਤਰੀ ਇਜ਼ਰਾਈਲ 'ਚ ਦਾਗੇ ਰਾਕੇਟ
ਆਸਟ੍ਰੇਲੀਆ 'ਚ ਤੜਕਸਾਰ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
Axix Bank ਦੇ ਕੁਝ ਕ੍ਰੈਡਿਟ ਕਾਰਡਧਾਰਕਾਂ ਨੂੰ ਝਟਕਾ, ਅਣ-ਅਧਿਕਾਰਤ ਲੈਣ-ਦੇਣ...
ਬ੍ਰਿਟੇਨ ਦੀ ਲੇਬਰ ਪਾਰਟੀ ਦੀ ਭਾਰਤੀਆਂ ਨਾਲ ਜੁੜਨ ਦੀ ਕੋਸ਼ਿਸ਼, ਹੋਲੀ ਮੌਕੇ ਦਿੱਤਾ...
ਉੱਘੇ ਗਣਿਤ-ਵਿਗਿਆਨੀ ਭਾਰਤੀ ਮੂਲ ਦੇ ਡਾ. ਟੀ.ਐਨ. ਸੁਬਰਾਮਨੀਅਮ ਦਾ ਦੇਹਾਂਤ
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦੇ ਬਦਲੇ...
Subscribe Now!