ਬੈਂਗਲੁਰੂ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 10ਵੇਂ ਸੈਸ਼ਨ ਦੇ ਲਈ ਨਿਲਾਮੀ ਸ਼ੁਰੂ ਹੋ ਗਈ ਹੈ। ਪਹਿਲੀ ਵਾਰ ਆਈ.ਪੀ.ਐੱਲ. 'ਚ ਸ਼ਾਮਲ ਹੋਏ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ 14.5 ਕਰੋੜ ਦੀ ਜ਼ਬਰਦਸਤ ਕੀਮਤ ਮਿਲੀ। ਜਦਕਿ, ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੂੰ ਇਸ ਸੀਜ਼ਨ 'ਚ ਖਰੀਦਾਰ ਨਹੀਂ ਮਿਲਿਆ।
ਖਿਡਾਰੀ |
ਬੇਸ ਪ੍ਰਾਈਸ |
ਕਿੰਨੇ 'ਚ ਵਿਕਿਆ |
ਟੀਮ |
ਇਯੋਨ ਮੋਰਗਨ |
2 ਕਰੋੜ |
2 ਕਰੋੜ |
ਕਿੰਗਜ਼ ਇਲੈਵਨ ਪੰਜਾਬ |
ਪਵਨ ਨੇਗੀ |
30 ਲੱਖ |
1 ਕਰੋੜ |
ਰਾਇਲ ਚੈਲੰਜਰਜ਼ ਬੈਂਗਲੁਰੂ |
ਐਂਜੀਲੋ ਮੈਥਿਊਜ਼ |
2 ਕਰੋੜ |
2 ਕਰੋੜ |
ਦਿੱਲੀ ਡੇਅਰਡੇਵਿਲਜ਼ |
ਬੇਨ ਸਟੋਕਸ |
2 ਕਰੋੜ |
14.5 ਕਰੋੜ |
ਰਾਈਜ਼ਿੰਗ ਪੁਣੇ ਸੁਪਰਜਾਇੰਟਸ |
ਕੋਰੀ ਐਂਡਰਸਨ |
1 ਕਰੋੜ |
1 ਕਰੋੜ |
ਦਿੱਲੀ ਡੇਅਰਡੇਵਿਲਸ |
ਨਿਕੋਲਸ ਪੂਰਨ |
30 ਲੱਖ |
30 ਲੱਖ |
ਮੁੰਬਈ ਇੰਡੀਅਨਜ਼ |
ਕੈਗਿਸੋ ਰਬਾਡਾ |
1 ਕਰੋੜ |
5 ਕਰੋੜ |
ਦਿੱਲੀ ਡੇਅਰਡੇਵਿਲਸ |
ਟ੍ਰੇਨਟ ਬੋਲਟ |
5 ਕਰੋੜ |
5 ਕਰੋੜ |
ਕੋਲਕਾਤਾ ਨਾਈਟਰਾਈਡਰਜ਼ |
ਟੈਮਲ ਮਿਲਸ |
50 ਲੱਖ |
12 ਕਰੋੜ |
ਰਾਇਲ ਚੈਲੰਜਰਜ਼ |
ਪੈਟ ਕਮਿੰਸ |
2 ਕਰੋੜ |
4.5 ਕਰੋੜ |
ਦਿੱਲੀ ਡੇਅਰਡੇਵਿਲਸ |
ਮਿਸ਼ੇਲ ਜਾਨਸਨ |
2 ਕਰੋੜ |
2 ਕਰੋੜ |
ਮੁੰਬਈ ਇੰਡੀਅਨਜ਼ |
ਅੰਕਿਤ ਬਵਾਨੇ |
10 ਲੱਖ |
10 ਲੱਖ |
ਦਿੱਲੀ ਡੇਅਰਡੇਵਿਲਸ |
ਤਨਮਯ ਅੱਗਰਵਾਲ |
10 ਲੱਖ, |
10 ਲੱਖ, |
ਸਨਰਾਈਜ਼ਰਜ਼ ਹੈਦਰਾਬਾਦ |
ਮੁਹੰਮਦ ਨਬੀ |
30 ਲੱਖ |
30 लाख |
ਸਨਰਾਈਜ਼ਰਜ਼ ਹੈਦਰਾਬਾਦ |
ਕ੍ਰਿਸ਼ਨੱਪਾ ਗੌਤਮ |
10 ਲੱਖ |
2 ਕਰੋੜ |
ਮੁੰਬਈ ਇੰਡੀਅਨਜ਼ |
ਰਾਹੁਲ ਤੇਵਤੀਆ |
10 ਲੱਖ |
25 ਲੱਖ, |
ਕਿੰਗਜ਼ ਇਲੈਵਨ ਪੰਜਾਬ |
ਏਕਲਵਯ ਦਵੇਦੀ |
30 ਲੱਖ |
75 ਲੱਖ |
ਸਨਰਾਈਜ਼ਰਜ਼ ਹੈਦਰਾਬਾਦ |
ਅਨਿਕੇਤ ਚੌਧਰੀ |
10 ਲੱਖ |
2 ਕਰੋੜ |
ਰਾਇਲ ਚੈਲੰਜਰਜ਼ ਬੰਗਲੁਰੂ |
ਟੀ. ਨਟਰਾਜਨ |
10 ਲੱਖ |
3 ਕਰੋੜ |
ਕਿੰਗਜ਼ ਇਲੈਵਨ ਪੰਜਾਬ |
ਨਾਥੂ ਸਿੰਘ |
30 ਲੱਖ |
50 ਲੱਖ |
ਗੁਜਰਾਤ ਲਾਇਨਜ਼ |
ਬਾਸਿਲ ਥੰਪੀ |
10 ਲੱਖ |
85 ਲੱਖ |
ਗੁਜਰਾਤ ਲਾਇਨਜ਼ |
ਐੱਮ ਅਸ਼ਵਿਨ |
10 ਲੱਖ |
1 ਕਰੋੜ |
ਦਿੱਲੀ ਡੇਅਰਡੇਵਿਲਜ਼ |
ਟੀਐੱਸ ਬਰੋਕਾ |
10 ਲੱਖ |
10 ਲੱਖ |
ਗੁਜਰਾਤ ਲਾਇਨਜ਼ |
ਰਾਸ਼ਿਦ ਖਾਨ |
50 ਲੱਖ |
4 ਕਰੋੜ |
ਸਨਰਾਈਜ਼ਰਜ ਹੈਦਰਾਬਾਦ |
ਪ੍ਰਵੀਣ ਤਾਂਬੇ |
10 ਲੱਖ |
10 ਲੱਖ |
ਸਨਰਾਈਜ਼ਰਜ਼ ਹੈਦਰਾਬਾਦ |
ਕ੍ਰਿਸ ਵੋਕਸ |
2 ਕਰੋੜ |
4.2 ਕਰੋੜ |
ਕੋਲਕਾਤਾ ਨਾਈਟਰਾਈਡਰਜ਼ |
|
|
|
|
|
|
|
|
ਕਿਲਾ ਰਾਏਪੁਰ ਦੀਆਂ 81ਵੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ
NEXT STORY