ਨਵੀਂ ਦਿੱਲੀ- 5 ਵਾਰ ਦੀ ਵਿਸ਼ਵ ਚੈਂਪੀਅਨ ਤੇ ਏਸ਼ੀਆਈ ਸੋਨ ਤਮਗਾ ਜੇਤੂ ਐੱਮ. ਸੀ. ਮੈਰੀਕਾਮ, ਓਲੰਪੀਅਨ ਸ਼ਿਵ ਥਾਪਾ, ਮਨੋਜ ਕੁਮਾਰ, ਸਾਬਕਾ ਵਿਸ਼ਵ ਮਹਿਲਾ ਚੈਂਪੀਅਨ ਸਰਿਤਾ ਦੇਵੀ, ਧੀਰਜ ਤੇ ਰੋਹਿਤ ਟੋਕਸ ਨੇ ਤੀਜੇ ਦਿਨ ਮੰਗਲਵਾਰ ਨੂੰ ਆਪਣੇ-ਆਪਣੇ ਵਰਗ ਵਿਚ ਜਿੱਤ ਹਾਸਲ ਕਰਦਿਆਂ ਇੰਡੀਆ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਨਰਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਤਮਗੇ ਪੱਕੇ ਕਰ ਲਏ ਪਰ ਹਾਲ ਹੀ ਵਿਚ ਫੇਦਰਵੇਟ ਵਰਗ ਵਿਚ ਰਾਸ਼ਟਰੀ ਚੈਂਪੀਅਨ ਬਣੀ ਸੋਨੀਆ ਲਾਠਰ ਨੂੰ ਹੈਰਾਨ ਕਰਨ ਵਾਲੀ ਹਾਰ ਮਿਲੀ।
ਪਰਮਜੀਤ ਸਿੰਘ ਬਣਿਆ ਬੈਸਟ ਐਥਲੀਟ
NEXT STORY