ਚੰਡੀਗੜ੍ਹ— ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਜੂਡੋ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਬਾਜਵਾ ਨੇ ਆਪ ਟਵੀਟ ਕਰ ਕੇ ਦੱਸੀ। ਬਾਜਵਾ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ ਕਿ ਪੂਰੇ ਭਾਰਤ ਦੇ ਪ੍ਰਤੀਨਿਧੀਆਂ ਦਾ ਮੈਂ ਧੰਨਵਾਦ ਕਰਦਾ ਹੈ। ਜਿਨ੍ਹਾਂ ਨੇ ਜੂਡੋ ਫੈਂਸੀ ਚੋਣਾਂ 'ਚ ਮੇਰੇ ਲਈ ਵੋਟਿੰਗ ਕੀਤੀ ਅਤੇ ਮੇਰੇ 'ਤੇ ਵਿਸ਼ਵਾਸ ਜਿਤਾਇਆ, ਮੈਂ ਇਸ ਖੇਡੇ ਨੂੰ ਦੇਸ਼ ਦੇ ਹਰ ਕੋਨੇ 'ਚ ਲੈ ਜਾਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਖਿਡਾਰੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਸੁਨਸਚਿਤ ਕਰਨ ਲਈ ਸਖਤ ਮਿਹਨਤ ਕਰਾਂਗਾ।
ਕੀ ਰਾਜ਼ ਖੁੱਲ੍ਹਣ ਤੋਂ ਡਰਦੀ ਹੈ ਅਨੁਸ਼ਕਾ? ਜੋ ਕਰਨ ਅੱਗੇ ਵਿਰਾਟ ਲਈ ਰੱਖੀ ਇਹ ਸ਼ਰਤ
NEXT STORY