ਪੀ.ਵੀ.ਸਿੰਧੂ ਨੇ ਮਹਿਲਾ ਸਿੰਗਲਜ਼ ਬੈਡਮਿੰਟਨ ਰੈਂਕਿੰਗ 'ਚ ਚੋਟੀ ਪੰਜ 'ਚ ਜਗ੍ਹਾ ਬਣਾਉਣ 'ਤੇ ਖੁਸ਼ੀ ਜਾਹਰ ਕੀਤੀ

You Are HereSports
Friday, February 17, 2017-11:56 PM
ਨਵੀਂ ਦਿੱਲੀ— ਸਿੰਧੂ ਨੇ ਬੈਡਮਿੰਟਨ ਰੈਂਕਿੰਗ 'ਚ ਚੋਟੀ ਪੰਜ 'ਚ ਜਗ੍ਹਾ ਬਣਾਉਣ 'ਤੇ ਖੁਸ਼ੀ ਜਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਮੈਂ ਵਿਸ਼ਵ 'ਚ ਪੰਜਵੇਂ ਨੰਬਰ 'ਤੇ ਪੁੱਜ ਕੇ ਬਹੁਤ ਖੁਸ਼ ਹਾਂ। ਪਿਛਲੇ ਸਾਲ ਜਦੋਂ ਸੈਸ਼ਨ ਦੀ ਸ਼ੁਰੂਆਤ ਕੀਤੀ 'ਤੇ ਮੈਨੂੰ ਆਪਣੀ ਰੈਂਕਿੰਗ 'ਚ ਸੁਧਾਰ ਦੀ ਉਮੀਦ ਸੀ। ਹੁਣ ਮੈਂ ਇਸ ਸਾਲ ਦੇ ਆਖਰ ਤੱਕ ਵਿਸ਼ਵ ਦੇ ਤੀਜੇ ਨੰਬਰ 'ਤੇ ਪਹੁੰਚਣ ਲਈ ਸਖ਼ਤ ਮਿਹਨਤ ਕਰ ਰਹੀ ਹਾਂ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Popular News

.