ਨਵੀਂ ਦਿੱਲੀ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾ ਨੇ ਪੁਣੇ 'ਚ ਭਾਰਤ ਖਿਲਾਫ ਪਹਿਲੇ ਟੈਸਟ ਮੈਚ 'ਚ ਅਰਧ ਸੈਂਕੜਾ ਬਣਾ ਕੇ ਇਤਿਹਾਸ ਰਚ ਦਿੱਤਾ। ਰੇਨਸ਼ਾ ਭਾਰਤ 'ਚ ਕਿਸੇ ਟੈਸਟ ਮੈਚ 'ਚ ਅਰਧ ਸੈਂਕੜਾ ਬਣਾਉਣ ਵਾਲੇ ਪਹਿਲੇ ਯੁਵਾ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਨੇ ਅਰਧ ਸੈਂਕੜਾ ਬਣਾਉਂਦੇ ਹੀ 37 ਸਾਲ ਪੁਰਾਣਾ ਰਿਕਾਰਡ ਤੋੜਿਆ।
ਰੇਨਸ਼ਾ ਪੁਣੇ ਟੈਸਟ ਮੈਚ 'ਚ 156 ਗੇਂਦਾਂ 'ਤੇ 10 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 68 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਅਸ਼ਵਿਨ ਨੇ ਮੁਰਲੀ ਵਿਜੇ ਦੇ ਹੱਥੋਂ ਕੈਚ ਕਰਵਾਇਆ।
ਧੋਨੀ ਨੂੰ ਆਈ. ਪੀ. ਐੱਲ. ਕਪਤਾਨੀ ਤੋਂ ਹਟਾਉਣ 'ਤੇ ਖੁਸ਼ ਹਨ ਸਹਿਵਾਗ!
NEXT STORY