ਮੁੰਬਈ, (ਬਿਊਰੋ)— ਸਾਬਕਾ ਰਾਸ਼ਟਰੀ ਚੈਂਪੀਅਨ ਹਰਿੰਦਰਪਾਲ ਸਿੰਘ ਸੰਧੂ ਨੇ ਐਤਵਾਰ ਨੂੰ ਸੀ.ਸੀ.ਆਈ. ਕੌਮਾਂਤਰੀ ਜੇ.ਐੱਸ.ਡਬਲਯੂ. ਭਾਰਤੀ ਸਕੁਐਸ਼ ਸਰਕਟ 2017 ਦੇ ਦੂਜੇ ਕੁਆਲੀਫਾਇੰਗ ਰਾਊਂਡ 'ਚ ਪ੍ਰਵੇਸ਼ ਕੀਤਾ।
ਪੀ.ਐੱਸ.ਏ. ਦੀ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਪੜਾਅ ਦੇ ਦੂਜੇ ਰਾਊਂਡ 'ਚ ਜਗ੍ਹਾ ਬਣਾਉਣ ਵਾਲਿਆਂ 'ਚੋਂ ਇਕ ਭਾਰਤੀ ਅਭੇ ਸਿੰਘ ਵੀ ਸ਼ਾਮਲ ਰਹੇ। ਸੰਧੂ ਨੇ ਹਮਵਤਨ ਆਸ਼ੀਸ਼ ਕੇਸਕਰ ਨੂੰ 11-8, 11-6, 11-8 ਨਾਲ ਜਦਕਿ ਅਭੇ ਸਿੰਘ ਨੇ ਇੰਗਲੈਂਡ ਦੇ ਬੇਨ ਕੋਟਸ ਨੂੰ 11-3, 11-2, 11-7 ਨਾਲ ਹਰਾਇਆ।
ਲਕਸ਼ ਅਤੇ ਰੂਤਵਿਕਾ ਰਾਸ਼ਟਰੀ ਬੈਡਮਿੰਟਨ 'ਚ ਜਿੱਤੇ
NEXT STORY