ਨਵੀਂ ਦਿੱਲੀ—ਤੁਸੀਂ ਅਕਸਰ ਕਈ ਖਿਡਾਰੀਆਂ ਨੂੰ ਟੈਟੂ ਬਣਵਾਉਂਦੇ ਹੋਏ ਦੇਖਿਆ ਹੋਵੇਗਾ, ਪਰ ਅੱਜ ਕਲ ਸੋਸ਼ਲ ਮੀਡੀਆ 'ਤੇ ਇਕ ਖਾਸ ਟੈਟੂ ਦੀ ਚਰਚਾ ਹੋ ਰਹੀ ਹੈ, ਫੁੱਟਬਾਲ ਕੱਲਬ ਆਰਸੇਨਲ ਦੇ ਖਿਡਾਰੀ ਥਿਓ ਵਾਲਕਟ ਨੇ ਆਪਣੇ ਸ਼ਰੀਰ 'ਤੇ 'ਓਮ ਨਮ੍ਹ ਸ਼ਿਵਾਏ' ਦਾ ਟੈਟੂ ਬਣਵਾਇਆ ਹੈ ਜੋ ਕਿ ਇਸ ਸਮੇਂ ਟ੍ਰੇਂਡ 'ਚ ਹੈ।
ਥਿਓ ਨੇ ਜਦੋਂ ਇਹ ਤਸਵੀਰ ਟਵਿਟਰ 'ਤੇ ਪਾਈ, ਤਾਂ ਉਸ ਸਮੇਂ ਤੋਂ ਕੁਝ ਮੱਜ਼ੇਦਾਰ ਕੁਮੈਂਟ ਆ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਵਾਲਕਟ ਨੇ ਆਪਣੇ ਆਖਰੀ ਮੈਚ ਚੇਲਸੀ ਖਿਲਾਫ ਖੇਡਿਆ ਸੀ, ਜਿਸ'ਚ ਉਨ੍ਹਾਂ ਨੇ ਪੈਲਨਟੀ ਸ਼ੂਟਆਊਟ 'ਚ ਗੋਲ ਕੀਤੀ ਸੀ। ਉਨ੍ਹਾਂ ਤੋਂ ਇਲਾਵਾ ਵੀ ਕ੍ਰਿਸਟੀਆਨੋ ਰੋਨਾਲਡੋ, ਭਾਰਤੀ ਕ੍ਰਿਕਟ ਵਿਰਾਟ ਕੋਹਲੀ ਆਪਣੇ ਟੈਟੂ ਲਈ ਵੀ ਮਸ਼ਹੂਰ ਹਨ।
202 ਪੇਜ਼ ਦੀ ਥੀਸਿਸ ਤੋਂ ਪਤਾ ਲੱਗਾ ਆਖਰ ਕਿਉਂ ਖਤਮ ਹੋਇਆ ਕ੍ਰਿਕਟਰ ਇਰਫਾਨ ਪਠਾਨ ਦਾ ਕਰੀਅਰ
NEXT STORY