ਮਾਰਤੂਨੀ (ਅਰਮੀਨੀਆ)- ਲੇਕ ਸੇਵਾਨ ਇੰਟਰਨੈਸ਼ਨਲ ਸ਼ਤਰੰਜ 'ਚ 6ਵੇਂ ਰਾਊਂਡ 'ਚ ਨੌਜਵਾਨ ਭਾਰਤੀ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ 4 ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਆ ਗਿਆ ਹੈ। ਪਹਿਲਾ ਮੈਚ ਜਿੱਤਣ ਤੋਂ ਬਾਅਦ ਲਗਾਤਾਰ ਆਪਣੇ 4 ਡਰਾਅ ਖੇਡ ਕੇ ਉਹ ਸਾਂਝੇ ਤੌਰ 'ਤੇ ਪਹਿਲੇ ਤੋਂ ਦੂਜੇ ਸਥਾਨ 'ਤੇ ਪਹੁੰਚ ਗਿਆ ਸੀ ਪਰ 6ਵੇਂ ਰਾਊਂਡ 'ਚ ਵਾਪਸੀ ਕਰਦੇ ਹੋਏ ਉਸ ਨੇ ਯੁਕ੍ਰੇਨ ਦੇ ਗ੍ਰੈਂਡ ਮਾਸਟਰ ਵਲਾਦੀਮੀਰ ਓਨਿਸਚੁਕ ਨੂੰ ਸ਼ਾਨਦਾਰ ਤਰੀਕੇ ਨਾਲ ਹਰਾ ਦਿੱਤਾ।
ਪਾਕਿਸਤਾਨ 198 ਦੌੜਾਂ 'ਤੇ ਢੇਰ, ਇੰਗਲੈਂਡ ਨੇ ਨਹੀਂ ਕਰਵਾਇਆ ਫਾਲੋਆਨ
NEXT STORY