1. ਲੁਧਿਆਣਾ - ਹਿੰਦੂ ਨੇਤਾਵਾਂ ਦਾ ਮੁੱਖ ਕਾਤਲ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਗ੍ਰਿਫਤਾਰ
2. ਫਿਰੋਜ਼ਪੁਰ - ਕੋਹਰੇ ਕਾਰਨ ਰੇਲ ਆਵਾਜਾਈ ਹੋਈ ਬੇਪਟਰੀ!
3. ਅੰਮ੍ਰਿਤਸਰ - ਕੁੱਤੇ ਕਾਰਨ ਬੱਚੇ ਦੀ ਮੌਤ, CCTV 'ਚ ਕੈਦ ਮੌਤ ਦੀ ਲਾਈਵ ਵੀਡਿਓ
4. ਗੁਰਦਾਸਪੁਰ - ਬਡੂੰਗਰ ਵੱਲੋਂ ਖਾਲਿਸਤਾਨ ਮੁੱਦੇ 'ਤੇ ਦਿੱਤੇ ਬਿਆਨ 'ਤੇ ਗਰਮਾਈ ਸਿਆਸਤ
5. ਪਠਾਨਕੋਟ - ਏਅਰ ਫੋਰਸ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ
6. ਫਰੀਦਕੋਟ - ਵਾਤਾਵਰਣ ਦੀ ਸੰਭਾਲ ਸਬੰਧੀ ਕੱਢੀ ਰੈਲੀ
7. ਮਾਨਸਾ - ਮਾਤਾ ਸੁੰਦਰੀ ਗਰਲਜ਼ ਕਾਲਜ 'ਚ ਪੁਸਤਕ ਮੇਲੇ ਦਾ ਆਯੋਜਨ
8. ਪਟਿਆਲਾ - ਕਪੜਿਆਂ ਦੇ ਸ਼ੋਅਰੂਮ 'ਚ ਚੋਰਾਂ ਨੇ ਕੀਤਾ ਹੱਥ ਸਾਫ
9. ਮੁਕਤਸਰ - ਸਮੋਗ ਲਈ ਸੁਖਬੀਰ ਨੇ ਕੈਪਟਨ ਸਰਕਾਰ ਨੂੰ ਠਹਿਰਾਇਆ ਜਿੰਮੇਵਾਰ
10. ਨਵਾਂਸ਼ਹਿਰ - ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈ ਰੀਣਾ ਪਹੁੰਚੀ ਵਤਨ
11. ਤਰਨਤਾਰਨ - ਡਾਕਟਰਾਂ ਦੀ ਘਾਟ ਜਲਦ ਕਰਾਂਗੇ ਪੂਰੀ : ਬ੍ਰਹਮ ਮਹਿੰਦਰਾ
12. ਮੋਹਾਲੀ - ਸੀ.ਐਂਡ ਸੀ ਕੰਪਨੀ ਖਿਲਾਫ ਨਿਵੇਸ਼ਕਾਂ ਵੱਲੋਂ ਪ੍ਰਦਰਸ਼ਨ
13. ਸੰਗਰੂਰ - ਅਕਾਲੀ ਨੇਤਾ ਹਰਕੀਰਤ ਸਿੰਘ ਦਾ ਕਾਤਲ ਗ੍ਰਿਫਤਾਰ
14. ਬਠਿੰਡਾ - ਦੋ ਨਸ਼ਾ ਤਸਕਰ ਗ੍ਰਿਫਤਾਰ, ਹੈਰੋਇਨ ਬਰਾਮਦ
15. ਕਪੂਰਥਲਾ- ਪੈਟਰੋਲ ਪੰਪ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਕਾਬੂ
16. ਬਰਨਾਲਾ - ਪੰਚਾਇਤ ਨੇ ਪਿੰਡ ਨੂੰ ਸੁੰਦਰ ਬਣਾਉਣ ਦਾ ਚੁੱਕਿਆ ਬੀੜਾ
17. ਜਲੰਧਰ - HDFC ਬੈਂਕ ਦੀ ਕੈਸ਼ ਵੈਨ 'ਚੋਂ 1 ਕਰੋੜ ਤੋਂ ਵੱਧ ਦੀ ਲੁੱਟ
18. ਰੋਪੜ - ਜਲ ਸਪਲਾਈ ਤੇ ਸੈਨੀਟੇਸ਼ਨ ਵਰਕਸ ਯੂਨੀਅਨ ਵੱਲੋਂ ਧਰਨਾ
19. ਮੋਗਾ - ਬਾਘਾਪੁਰਾਣਾ ਕੋਅਪ੍ਰੇਟਿਵ ਸੁਸਾਇਟੀ ਦੀ ਹੋਈ ਚੋਣ
20. ਫਤਿਹਗੜ੍ਹ ਸਾਹਿਬ - ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਅਕਾਲੀ ਦਲ ਵੱਲੋਂ ਪ੍ਰਦਰਸ਼ਨ
21. ਹੁਸ਼ਿਆਰਪੁਰ - ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਵੱਲੋਂ ਸੈਮੀਨਾਰ
22. ਫਾਜ਼ਿਲਕਾ - ਪੰਜਾਬ 'ਚ ਪਹਿਲੀ ਵਾਰ 'ਬਲੈਕ ਰਾਈਸ' ਦੀ ਖੇਤੀ
ਵਿਗਿਆਨਕਾਂ ਮੁਤਾਬਕ ਇਸ ਮਾਡਲ ਦੀ 'ਫਿਗਰ' ਹੈ ਪੂਰੀ ਦੁਨੀਆ 'ਚੋਂ ਬੈਸਟ
NEXT STORY