ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦਿਨ ਭਰ ਵਿੱਚ ਵਾਪਰ ਰਹੀਆਂ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦਿੰਦੇ ਰਹਾਂਗੇ।
ਮਿਜ਼ੋਰਮ ਦੇ ਜ਼ਿਓਨਾ ਚਨਾ ਦੀ ਬੀਤੀ ਸ਼ਾਮ 76 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ।
ਜ਼ਿਓਨਾ ਚਨਾ ਦੀਆਂ 38 ਪਤਨੀਆਂ, 89 ਬੱਚੇ ਅਤੇ 33 ਦੋਹਤੇ-ਪੋਤੇ ਹਨ।
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੌਰਾਮਥੰਗਾ ਨੇ ਟਵਿੱਟਰ 'ਤੇ ਜ਼ਿਓਨਾ ਚਨਾ ਦੀ ਮੌਤ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਲਿਖਿਆ, "ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਜ਼ਿਓਨਾ ਨੂੰ ਪਿੰਡ ਵਾਲਿਆਂ ਅਤੇ ਉਨ੍ਹਾਂ ਦੀਆਂ 38 ਪਤਨੀਆਂ ਅਤੇ 89 ਬੱਚਿਆਂ ਵੱਲੋਂ ਭਰੇ ਮਨ ਨਾਲ ਅੰਤਿਮ ਵਿਧਾਈ। ਇਸ ਪਰਿਵਾਰ ਕਰਕੇ ਸੂਬਾ ਅਤੇ ਉਨ੍ਹਾਂ ਦਾ ਪਿੰਡ ਬਕਤਾਓਂਗ ਤਲਾਂਗਨੌਮ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਸੀ।"
https://twitter.com/ZoramthangaCM/status/1404040324251488258
ਜ਼ਿਓਨਾ ਚਨਾ ਨੂੰ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਦੀ ਬਿਮਾਰੀ ਸੀ।
ਇਹ ਵੀ ਪੜ੍ਹੋ:
https://www.youtube.com/watch?v=0FZceCX2cF8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '300b27d4-e47b-4329-b4af-d63c9e86276f','assetType': 'STY','pageCounter': 'punjabi.india.story.57465222.page','title': '\'ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ\' ਦੇ ਮੁਖੀ ਜ਼ਿਓਨਾ ਚਨਾ ਦੀ ਕਿਵੇਂ ਹੋਈ ਮੌਤ - ਅਹਿਮ ਖ਼ਬਰਾਂ','published': '2021-06-14T04:36:12Z','updated': '2021-06-14T04:36:12Z'});s_bbcws('track','pageView');
ਲਾਹੌਰ ਵਿੱਚ ''ਮੁਫ਼ਤ ਬਰਗਰ ਮੰਗਣ'' ਅਤੇ ਪੁਲਿਸ ਵਾਲਿਆਂ ''ਤੇ ਕਾਰਵਾਈ ਦਾ ਕੀ ਹੈ ਮਸਲਾ - ਪ੍ਰੈੱਸ ਰਿਵੀਊ
NEXT STORY