Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 10, 2026

    2:41:02 AM

  • major incident in china

    ਚੀਨ 'ਚ ਵੱਡਾ ਹਾਦਸਾ: 40 ਮੰਜ਼ਿਲਾ ਇਮਾਰਤ 'ਚ...

  • punjab husband wife

    ਪੰਜਾਬ: ਬੰਦੇ ਨੇ ਕੂੜਾ ਸੁੱਟਣ ਗਈ ਘਰਵਾਲੀ ਦਾ ਕੀਤਾ...

  • panjab university gets a new vice chancellor

    ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ,...

  • parvinder jhota s antim ardaas will be held on november 15

    15 ਨਵੰਬਰ ਨੂੰ ਹੋਵੇਗੀ ਪਰਵਿੰਦਰ ਝੋਟਾ ਦੀ ਅੰਤਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!

BLOG News Punjabi(ਬਲਾਗ)

‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!

  • Edited By Sandeep Kumar,
  • Updated: 12 Oct, 2026 05:39 AM
Blog
draw inspiration for a long life from the people of two italian villages
  • Share
    • Facebook
    • Tumblr
    • Linkedin
    • Twitter
  • Comment

ਅਜੇ ਤੱਕ ਤਾਂ ਮੰਨਿਆ ਜਾਂਦਾ ਸੀ ਕਿ ਜਾਪਾਨ ਦੇ ਲੋਕ ਸਭ ਤੋਂ ਵੱਧ ਲੰਬੀ ਉਮਰ ਤੱਕ ਜਿਊਂਦੇ ਹਨ ਪਰ ਇਟਲੀ ’ਚ ‘ਸਾਰਡੀਨੀਆ’ ਨਾਂ ਦੀ ਅਜਿਹੀ ਜਗ੍ਹਾ ਹੈ ਜਿਸ ਦੇ ‘ਬੋਲੋਟਾਨ’ ਨਾਂ ਦੇ ਪਹਾੜੀ ਪਿੰਡ ’ਚ ਔਰਤਾਂ ਦੁਨੀਆ ’ਚ ਸਭ ਤੋਂ ਲੰਬੀ ਉਮਰ ਜਿਊਂਦੀਆਂ ਹਨ। ਜੋ 70 ਸਾਲ ਤੋਂ ਵੱਧ ਹੈ, ਇਹ ਇਸ ਗੱਲ ਦੀ ਗਾਰੰਟੀ ਹੈ ਕਿ ਉੱਥੇ ਬਹੁਗਿਣਤੀ ਔਰਤਾਂ 100 ਸਾਲ ਦੀ ਉਮਰ ਤੱਕ ਪਹੁੰਚਣਗੀਆਂ।

‘ਸਾਰਡੀਨੀਆ’ ਦੀਪ ਲੰਬੀ ਉਮਰ ਲਈ, ਖਾਸ ਕਰ ਕੇ ਵੱਡੀ ਉਮਰ ਤੱਕ ਜਿਊਣ ਵਾਲੇ ਮਰਦਾਂ ਲਈ, 1999 ’ਚ ਮਸ਼ਹੂਰ ਹੋਇਆ ਸੀ। ਇਸ ਖੇਤਰ ਦੇ ਪਿੰਡਾਂ ਨੂੰ ਦੁਨੀਆ ਦੇ 5 ‘ਬਲਿਊ ਜ਼ੋਨ’ ’ਚ ਸ਼ਾਮਲ ਕੀਤਾ ਗਿਆ ਸੀ। ‘ਬਲਿਊ ਜ਼ੋਨ’ ਅਜਿਹੇ ਭੂਗੋਲਿਕ ਇਲਾਕਿਆਂ ਨੂੰ ਕਿਹਾ ਜਾਂਦਾ ਹੈ ਜਿੱਥੇ 100 ਸਾਲ ਤੋਂ ਵੱਧ ਜਿਊਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ।

ਹੁਣ ਖੋਜਕਾਰਾਂ ਨੇ ਦੱਸਿਆ ਹੈ ਕਿ ਮੱਧ ਸਾਰਡੀਨੀਆ ’ਚ ‘ਬੋਲੋਟਾਨ’ ਦੇ ਮੂਲ ਬਲਿਊ ਜ਼ੋਨ ਤੋਂ ਲਗਭਗ 110 ਕਿਲੋਮੀਟਰ ਦੂਰ ‘ਮਾਰਜਿਨ’ ਨਾਂ ਦੇ ਪਿੰਡ ’ਚ ਔਰਤਾਂ 100 ਸਾਲ ਤੋਂ ਵੀ ਵੱਧ ਲੰਬੀ ਉਮਰ ਭੋਗਦੀਆਂ ਹਨ।

ਇਨ੍ਹਾਂ ਫੁਰਤੀਲੀਆਂ ਔਰਤਾਂ ਦੀ ਲੰਬੀ ਉਮਰ ਦਾ ਰਾਜ਼ ਹੈ, ਜ਼ਿੰਦਗੀ ਭਰ ਬਣੇ ਰਹਿਣ ਵਾਲੇ ਬਹੁਤ ਗੂੜ੍ਹੇ ਅਤੇ ਬਹੁਤ ਸੱਚੇ ਸਮਾਜਿਕ ਰਿਸ਼ਤੇ। ਇਕੱਠੇ ਰਹਿਣਾ, ਇਕੱਠੇ ਖਾਣਾ ਪਕਾਉਣਾ, ਸਾਫ਼-ਸੁਥਰਾ ਤਾਜ਼ਾ ਭੋਜਨ ਖਾਣਾ, ਕੋਈ ਪੈਕੇਟ ਵਾਲੀ ਚੀਜ਼ ਨਾ ਖਾਣਾ, ਇਕ-ਦੂਜੇ ਨਾਲ ਬਰਾਬਰ ਗੱਲਬਾਤ ਕਰਨਾ, ਪਿੰਡ ਦੇ ਆਲੇ-ਦੁਆਲੇ ਦਾ ਸ਼ੁੱਧ, ਪ੍ਰਦੂਸ਼ਣ ਰਹਿਤ ਕੁਦਰਤੀ ਵਾਤਾਵਰਣ ਅਤੇ ਕੋਈ ਜਿਮ ਨਾ ਹੋਣ ਦੇ ਬਾਵਜੂਦ ਕਸਰਤ ਕਾਰਨ ਕਿਸੇ ਕਿਸਮ ਦੀ ਸਰੀਰਕ ਸਮਰੱਥਾ ’ਚ ਕੋਈ ਕਮੀ ਨਾ ਆਉਣਾ। ਉਮਰ ਵਧ ਜਾਣ ਦੇ ਬਾਵਜੂਦ ਉੱਥੇ ਦੇ ਬਜ਼ੁਰਗ ਰੋਜ਼ਾਨਾ 20 ਕਿਲੋਮੀਟਰ ਤੱਕ ਦੀ ਸੈਰ ਕਰਦੇ ਹਨ ਜਿਨ੍ਹਾਂ ’ਚ ਬਹੁਗਿਣਤੀ ਔਰਤਾਂ ਦੀ ਹੁੰਦੀ ਹੈ।

ਦੂਜੇ ਪਾਸੇ ਅਸੀਂ ਹਾਂ ਕਿ 70 ਸਾਲ ਦੀ ਉਮਰ ਤੱਕ ਪਹੁੰਚ ਜਾਣ ਤੋਂ ਬਾਅਦ ਜੀਵਨ ਨੂੰ ਸਮਾਪਤ ਮੰਨ ਕੇ ਗੈਰ-ਸਰਗਰਮ ਹੋ ਜਾਂਦੇ ਹਾਂ। ਭਾਰਤ ’ਚ ਲੋਕਾਂ ਦੀ ਇਹ ਧਾਰਨਾ ਬਣ ਗਈ ਹੈ ਕਿ ‘ਬਜ਼ੁਰਗ’ ਹੋ ਗਏ ਹਾਂ, ਹੁਣ ਇਹ ਸਭ ਕਿਉਂ ਕਰਨਾ! ਪਰ ਜੇਕਰ ਅਸੀਂ ਵੀ ਇਟਲੀ ਦੇ ਉਕਤ ਪਿੰਡਾਂ ਦੇ ਲੋਕਾਂ ਵਰਗੀ ਜੀਵਨਸ਼ੈਲੀ ਅਪਣਾਈਏ ਤਾਂ ਇਸ ਨਾਲ ਜਿੱਥੇ ਲੋਕਾਂ ਦੀ ਸਿਹਤ ’ਚ ਸੁਧਾਰ ਹੋਵੇਗਾ, ਉੱਥੇ ਹੀ ਇਸ ਨਾਲ ਲੋਕਾਂ ਦਾ ਜੀਵਨ ਆਸਾਨ ਬਣੇਗਾ ਅਤੇ ਜੀਵਨ ਦੀ ਸ਼ਾਮ ਮਜ਼ੇ ਨਾਲ ਗੁਜ਼ਰੇਗੀ।

ਇਸ ਸਮੇਂ ਤਾਂ ਹਾਲਤ ਇਹ ਹੈ ਕਿ ਸਾਡੇ ਇੱਥੇ 60 ਸਾਲ ਦੀ ਉਮਰ ’ਚ ਹੀ ਲੋਕ ਗੋਡਿਆਂ ਦੀ ਸ਼ਿਕਾਇਤ ਕਰਨ ਲੱਗਦੇ ਹਨ। 65 ਸਾਲ ’ਚ ਪਹੁੰਚਦਿਆਂ-ਪਹੁੰਚਦਿਆਂ ਉਨ੍ਹਾਂ ਲਈ ਪੌੜੀਆਂ ਚੜ੍ਹਨਾ ਮੁਸ਼ਕਲ ਹੋ ਜਾਂਦਾ ਹੈ ਅਤੇ 70 ਸਾਲ ਦੇ ਹੋਣ ਤੱਕ ਤਾਂ ਬਹੁਤ ਸਾਰੇ ਲੋਕ ਬਿਨਾਂ ਸਹਾਰੇ ਦੇ ਜ਼ਮੀਨ ਤੋਂ ਉੱਠ ਵੀ ਨਹੀਂ ਪਾਉਂਦੇ।

ਜਾਪਾਨ ’ਚ ਲੋਕਾਂ ਦੀ ਔਸਤ ਉਮਰ 84 ਸਾਲ ਅਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ’ਚ 81 ਤੋਂ 83 ਸਾਲ, ਸਿੰਗਾਪੁਰ ਅਤੇ ਦੱਖਣੀ ਕੋਰੀਆ ’ਚ ਲਗਭਗ 83 ਸਾਲ ਅਤੇ ਭਾਰਤ ’ਚ ਲਗਭਗ 70 ਸਾਲ ਹੈ। ਪਰ ਅਸਲੀ ਸਵਾਲ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਲੰਬਾ ਜਿਓਗੇ। ਅਸਲੀ ਸਵਾਲ ਇਹ ਹੈ ਕਿ ਤੁਸੀਂ ਕਿੰਨਾ ਠੀਕ ਤਰ੍ਹਾਂ ਜਿਓਗੇ। ਭਾਵ ਉਹ ਸਾਲ ਜਦੋਂ ਤੁਸੀਂ ਖੁਦ ਤੁਰ ਸਕੋ, ਖੁਦ ਉੱਠ-ਬੈਠ ਸਕੋ ਅਤੇ ਕਿਸੇ ਦੂਜੇ ’ਤੇ ਨਿਰਭਰ ਨਾ ਹੋਵੋ।

ਸਿੰਗਾਪੁਰ ’ਚ ਇਹ ਉਮਰ 73.6 ਸਾਲ, ਜਾਪਾਨ ’ਚ 73.4 ਅਤੇ ਦੱਖਣੀ ਕੋਰੀਆ ’ਚ 72.5 ਸਾਲ ਹੈ, ਜਿੱਥੇ ਲੋਕ ਬਿਨਾਂ ਕਿਸੇ ਸਪੋਰਟ ਦੇ ਆਪਣਾ ਜੀਵਨ ਜੀਅ ਲੈਂਦੇ ਹਨ। ਦੁਨੀਆ ਦਾ ਔਸਤ ਸਿਹਤਮੰਦ ਜੀਵਨ 63.7 ਸਾਲ ਅਤੇ ਭਾਰਤ ਦਾ ਲਗਭਗ 60 ਸਾਲ ਦੇ ਆਸ-ਪਾਸ ਹੈ।

ਪਰ ਚੰਗੀ ਗੱਲ ਇਹ ਹੈ ਕਿ ਲੰਬੀ ਉਮਰ ਪਾਉਣ ਦੀ ਦੌੜ ਜੀਨਸ ਨੇ ਨਹੀਂ ਹਾਰੀ ਹੈ। ਇਹ ਦੌੜ ਆਦਤਾਂ ਨਾਲ ਜਿੱਤੀ ਜਾ ਸਕਦੀ ਹੈ। ਆਪਣੀਆਂ ਆਦਤਾਂ ਨੂੰ ਸੁਧਾਰ ਕੇ ਖੁਦ ਨੂੰ ਸੁਧਾਰਿਆ ਜਾ ਸਕਦਾ ਹੈ। ਇਸੇ ਲਈ ਆਪਣਾ ਅਤੇ ਆਪਣੇ ਪੇਰੈਂਟਸ ਦਾ ਲਾਈਫਸਟਾਈਲ ਬਦਲ ਕੇ ਇਹ ਬਦਲਾਅ ਲਿਆਂਦਾ ਜਾ ਸਕਦਾ ਹੈ।

  • Italy
  • Draw inspiration
  • Long life
  • People of Italian villages

ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ

NEXT STORY

Stories You May Like

  • rs 2 65 lakh  fake notes  2 youths
    2.65 ਲੱਖ ਰੁਪਏ ਦੇ ਜਾਅਲੀ ਨੋਟ...! ਬਿਹਾਰ ਦੇ 2 ਨੌਜਵਾਨ ਦਿੱਲੀ ਤੋਂ ਗ੍ਰਿਫ਼ਤਾਰ
  • tabla player  india book of records  2 years old  swarshri
    ਉਮਰ 2 ਸਾਲ ਤੇ ਤਬਲੇ 'ਤੇ 12 ਤਾਲ ! ਸਵਰਸ਼੍ਰੀ ਨੇ ਕਰ'ਤਾ ਕਮਾਲ, ਰਿਕਾਰਡ ਬੁੱਕ 'ਚ ਦਰਜ ਕਰਵਾਇਆ ਨਾਂ
  • the light of inspiration from diwali
    ਦੀਵਾਲੀ ਤੋਂ ਮਿਲਦੀ ਪ੍ਰੇਰਣਾ ਦੀ ਰੌਸ਼ਨੀ
  • workers in italy
    ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2 ਕਰੋੜ ਤੋਂ ਵੱਧ ਜੁਰਮਾਨਾ
  • 2 arrested with stolen motorcycles and mobile phones
    ਚੋਰੀ ਦੇ ਮੋਟਰਸਾਈਕਲਾਂ ਅਤੇ ਮੋਬਾਇਲ ਫੋਨਾਂ ਸਮੇਤ 2 ਕਾਬੂ
  • 2 suspects arrested for opening fire at a clothing store
    ਕੱਪੜੇ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਇਟਲੀ ਮੇਡ ਪਿਸਤੌਲ ਤੇ 4 ਰੌਂਦ ਬਰਾਮਦ
  • tata sons chairman chandrasekaran meets italian prime minister maloni
    Tata Sons ਦੇ ਚੇਅਰਮੈਨ ਚੰਦਰਸ਼ੇਖਰਨ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨਾਲ ਕੀਤੀ ਮੁਲਾਕਾਤ
  • pakistan 2 police constables arrested
    ਪਾਕਿਸਤਾਨ : ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ 'ਚ 2 ਪੁਲਸ ਕਾਂਸਟੇਬਲ ਗ੍ਰਿਫ਼ਤਾਰ
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
  • bibi jagir kaur big statement
    ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • raowalia firecracker market hungama video viral in jalandhar
    ਜਲੰਧਰ 'ਚ ਪਟਾਕਾ ਮਾਰਕੀਟ 'ਚ ਹੰਗਾਮਾ: 2 ਧਿਰਾਂ ਵਿਚਾਲੇ ਜਮ ਕੇ ਚੱਲੇ...
  • major incident in jalandhar massive fire breaks out in a scrap warehouse
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • vandalized a mobile phone shop
    ਫਗਵਾੜਾ 'ਚ ਦੀਵਾਲੀ ਵਾਲੀ ਰਾਤ ਸ਼ਰਾਰਤੀ ਅਨਸਰਾਂ ਨੇ ਮੋਬਾਇਲਾਂ ਦੀ ਦੁਕਾਨ ਦੀ ਕੀਤੀ...
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
Trending
Ek Nazar
trump to meet with qatar prime minister

ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਟਰੰਪ

sheikh hasina requested new passpor

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਲਈ ਨਵੇਂ ਪਾਸਪੋਰਟ ਲਈ ਕੀਤਾ ਅਪਲਾਈ

diwali  congress councilor  husband  fire  police

ਦੁਕਾਨ 'ਚ ਲੱਗੀ ਅੱਗ 'ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ 'ਚ...

first muslim us senator

ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ...

situation in pakistan

ਪਾਕਿਸਤਾਨ 'ਚ ਵਧੀ ਗਰੀਬੀ ਅਤੇ ਬੇਰੁਜ਼ਗਾਰੀ; ਵਿਦੇਸ਼ੀ ਦੌਰਿਆਂ 'ਚ ਉੱਲਝੀ ਸ਼ਾਸਕ...

tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • diwali against drugs
      ਦੀਵਾਲੀ ਮੌਕੇ ਇਸ ਵਾਰ ਇਕ ਦੀਵਾ ਨਸ਼ਾ-ਵਿਰੋਧੀ ਜੰਗ ਦੇ ਨਾਂ
    • use of minors and women started taking place in drug
      ‘ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਹੋਣ ਲੱਗੀ’ ਨਾਬਾਲਗਾਂ ਅਤੇ ਔਰਤਾਂ ਦੀ...
    • spicejet news
      5,500 ਕਰੋੜ ਰੁਪਏ ਜੁਟਾਉਣ ਦੇ ਬਾਵਜੂਦ ਸਪਾਈਜੈੱਟ ਪਤਨ ਦੇ ਕੰਢੇ ’ਤੇ
    • im not robot
      ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!
    • flying in the mountains and compromising on safety
      ਪਹਾੜਾਂ ’ਚ ਉਡਾਣ ਅਤੇ ਸੁਰੱਖਿਆ ਨਾਲ ਸਮਝੌਤਾ!
    • gurpatwant pannun congratulations turban and hijab
      ਦਸਤਾਰ ਅਤੇ ਹਿਜਾਬ ’ਤੇ ਪਾਬੰਦੀ ਲਾਉਣ ਵਾਲਿਆਂ ਨੂੰ ਗੁਰਪਤਵੰਤ ਪੰਨੂ ਦੀਆਂ ‘ਵਧਾਈਆਂ’
    • sexual exploitation of female students in educational institutions
      ‘ਵਿੱਦਿਅਕ ਅਦਾਰਿਆਂ ’ਚ’ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ!
    • gen z issue
      ‘ਜੈਨ ਜ਼ੀ’ ਦਾ ਕੌਮਾਂਤਰੀ ਗੁੱਸਾ ਕਿਵੇਂ ਸ਼ਾਂਤ ਹੋਵੇ?
    • bjp in people
      ਵਿਰੋਧੀ ਧਿਰ ਦੇ ਜਵਾਬ ’ਚ ਭਾਜਪਾ ਵੀ ਲੋਕਾਂ ਦਰਮਿਆਨ
    • adultrated sweets
      ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +