Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 17, 2026

    3:50:32 PM

  • stock market closes in green for fourth consecutive day  nifty crosses 24 000

    ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ...

  • attention applying for driving license applicant

    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ...

  • incident in gurdwara sahib

    ਵੱਡੀ ਖ਼ਬਰ : ਪਾਕਿਸਤਾਨ 'ਚ ਗੁਰਦੁਆਰਾ ਸਾਹਿਬ ਦੇ...

  • e mail ludhiana

    ਪੰਜਾਬ 'ਚ ਮੁੜ ਤੋਂ ਬੰਬ ਧਮਾਕਿਆਂ ਦੀ ਧਮਕੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਨਾਤਨ ਵਿਰੋਧ ਦੀ ਸਿਆਸਤ ’ਤੇ ਜਨਤਾ ਦਾ ਲੋਕਤੰਤਰੀ ਵਾਰ

BLOG News Punjabi(ਬਲਾਗ)

ਸਨਾਤਨ ਵਿਰੋਧ ਦੀ ਸਿਆਸਤ ’ਤੇ ਜਨਤਾ ਦਾ ਲੋਕਤੰਤਰੀ ਵਾਰ

  • Edited By Anmol Tagra,
  • Updated: 19 May, 2026 05:08 PM
Blog
people s democratic attack on the politics of anti sanatan
  • Share
    • Facebook
    • Tumblr
    • Linkedin
    • Twitter
  • Comment

ਸੋਚੋ ਉਸ ਮਾਲੀ ਦੀ ਮੂਰਖਤਾ ਬਾਰੇ, ਜੋ ਉਸ ਰੁੱਖ ਦੀਆਂ ਜੜ੍ਹਾਂ ਵੱਢਣ ਨਿਕਲਦਾ ਹੈ, ਜਿਸਦੀ ਛਾਂ ਹੇਠ ਉਹ ਖੁਦ ਪਲਿਆ ਵੱਡਾ ਹੋਇਆ। ਭਾਰਤ ਦੀ ਸਿਆਸਤ ’ਚ ਪਿਛਲੇ ਕੁਝ ਸਾਲਾਂ ’ਚ ਕੁਝ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ। ਇਕ ਪਾਸੇ ਉਹ ਸਨਾਤਨ, ਜੋ ਹਜ਼ਾਰਾਂ ਸਾਲਾਂ ਦੀ ਤਪੱਸਿਆ, ਤਿਆਗ ਅਤੇ ਗਿਆਨ ਦੀ ਨੀਂਹ ’ਤੇ ਖੜ੍ਹਾ ਹੈ, ਜੋ ਇਸ ਦੇਸ਼ ਦੇ ਸਾਹਾਂ ’ਚ ਰਚਿਆ-ਵਸਿਆ ਹੈ ਅਤੇ ਦੂਜੇ ਪਾਸੇ ਕੁਝ ਅਜਿਹੇ ਸਿਆਸੀ ਆਗੂ, ਜਿਨ੍ਹਾਂ ਨੇ ਵੋਟ ਦੀ ਭੁੱਖ ’ਚ ਅੰਨ੍ਹੇ ਹੋ ਕੇ ਇਸੇ ਸਨਾਤਨ ਨੂੰ ਅਪਸ਼ਬਦ ਕਹਿਣਾ, ਹਿੰਦੂ ਆਸਥਾ ਨੂੰ ਕੋਸਣਾ ਅਤੇ ਭਾਰਤ ਦੀ ਆਤਮਾ ਨੂੰ ਲਲਕਾਰਨਾ ਆਪਣੀ ਸਿਆਸਤ ਦਾ ਹਥਿਆਰ ਬਣਾ ਲਿਆ। ਉਨ੍ਹਾਂ ਨੂੰ ਲੱਗਿਆ, ਹਿੰਦੂ ਸਮਾਜ ਖਿਲਰਿਆ ਹੋਇਆ ਹੈ, ਆਸਥਾ ਨੂੰ ਲਤਾੜਦੇ ਰਹੋ, ਕੋਈ ਵਿਰੋਧ ਨਹੀਂ ਹੋਵੇਗਾ ਪਰ ਇਹ ਦੇਸ਼ ਗੀਤਾ ਦੀ ਧਰਤੀ ਹੈ। ਇੱਥੇ ਲਿਖਿਆ ਹੈ ਕਿ ਜਦੋਂ-ਜਦੋਂ ਧਰਮ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਦਾ ਉਭਾਰ ਹੁੰਦਾ ਹੈ, ਉਦੋਂ ਇਕ ਸ਼ਕਤੀ ਜਾਗਦੀ ਹੈ। ਇਸ ਵਾਰ ਉਹ ਸ਼ਕਤੀ ਕਿਸੇ ਜੰਗ ਦੇ ਮੈਦਾਨ ’ਚ ਨਹੀਂ, ਮਤਪੇਟੀ (ਵੋਟ ਪੇਟੀ) ’ਚ ਜਾਗੀ ਅਤੇ ਜਨਤਾ ਨੇ ਉਹ ਜਵਾਬ ਦਿੱਤਾ, ਜਿਸਦੀ ਇਨ੍ਹਾਂ ਨੇਤਾਵਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ।

ਸਭ ਤੋਂ ਵੱਡੀ ਉਦਾਹਰਣ ਤਾਮਿਲਨਾਡੂ ਦੀ ਸਿਆਸਤ ਤੋਂ ਸਾਹਮਣੇ ਆਈ, ਜਿੱਥੇ ਡੀ. ਐੱਮ. ਕੇ. ਨੇਤਾਵਾਂ ਨੇ ਖੁੱਲ੍ਹੇ ਮੰਚਾਂ ਤੋਂ ਸਨਾਤਨ ਧਰਮ ਨੂੰ ‘ਡੇਂਗੂ ਅਤੇ ਮਲੇਰੀਆ’ ਵਰਗੀ ਬੀਮਾਰੀ ਤੱਕ ਕਹਿ ਦਿੱਤਾ। ਡੀ. ਐੱਮ. ਕੇ. ਦੇ ਹੀ ਇਕ ਹੋਰ ਸੀਨੀਅਰ ਨੇਤਾ ਏ. ਰਾਜਾ ਨੇ ਇਸ ਤੋਂ ਵੀ ਅੱਗੇ ਵਧ ਕੇ ਸਨਾਤਨ ਦੀ ਤੁਲਨਾ ‘ਐੱਚ. ਆਈ. ਵੀ.’ ਅਤੇ ‘ਕੋੜ੍ਹ’ ਵਰਗੀਆਂ ਬੀਮਾਰੀਆਂ ਨਾਲ ਕਰ ਦਿੱਤੀ। ਡੀ. ਐੱਮ. ਕੇ. ਦੇ ਬੁਲਾਰੇ ਕੌਂਸਟੈਂਟਾਈਨ ਰਵਿੰਦਰਨ ਨੇ ਸਨਾਤਨ ਧਰਮ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਦੀ ‘ਬੁੱਧੀ ਦੀ ਕਮੀ’ ਦਾ ਕਾਰਨ ਦੱਸ ਦਿੱਤਾ ਅਤੇ ਹੁਣ ਇਸ ਸਨਾਤਨ-ਵਿਰੋਧੀ ਰਾਜਨੀਤੀ ’ਚ ਇਕ ਨਵਾਂ ਅਤੇ ਚਿੰਤਾਜਨਕ ਅਧਿਆਇ ਜੁੜ ਗਿਆ ਹੈ। ਤਾਮਿਲਨਾਡੂ ’ਚ ਅਦਾਕਾਰ ਵਿਜੇ ਦੀ ਪਾਰਟੀ ਟੀ. ਵੀ. ਕੇ. ਨੇ ਹਾਲ ਹੀ ’ਚ ਸਰਕਾਰ ਬਣਾਈ ਪਰ ਸੱਤਾ ਦੀ ਕੁਰਸੀ ਗਰਮ ਹੋਣ ਤੋਂ ਪਹਿਲਾਂ ਹੀ ਇਸ ਦਲ ਦੇ ਨੇਤਾਵਾਂ ਨੇ ਸਨਾਤਨ ਦੇ ਵਿਰੁੱਧ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ।

ਟੀ. ਵੀ. ਕੇ. ਦੇ ਵਿਧਾਇਕ ਅਤੇ ਤਾਮਿਲਨਾਡੂ ਮੁਸਲਿਮ ਲੀਗ ਦੇ ਸੰਸਥਾਪਕ ਪ੍ਰਧਾਨ ਵੀ. ਐੱਮ. ਐੱਸ. ਮੁਸਤਫਾ ਨੇ ਖੁੱਲ੍ਹੇ ਮੰਚ ਤੋਂ ਘੋਸ਼ਣਾ ਕੀਤੀ, ‘ਸਨਾਤਨ ਨੂੰ ਖ਼ਤਮ ਕਰਨ ਲਈ ਹੀ ਅਸੀਂ ਜੰਗ ਦੇ ਮੈਦਾਨ ’ਚ ਉਤਰੇ ਹਾਂ।’ ਜੋ ਪਾਰਟੀ ਅਜੇ-ਅਜੇ ਜਨਤਾ ਦਾ ਵਿਸ਼ਵਾਸ ਲੈ ਕੇ ਸੱਤਾ ਵਿਚ ਆਈ, ਉਸਦੇ ਨੇਤਾ ਪਹਿਲੇ ਹੀ ਦਿਨ ਤੋਂ ਸਨਾਤਨ ਨੂੰ ਮਿਟਾਉਣ ਦੀ ਭਾਸ਼ਾ ਬੋਲਣ ਲੱਗਣ, ਇਹ ਤਾਮਿਲਨਾਡੂ ਦੀ ਜਨਤਾ ਨਾਲ ਵਿਸ਼ਵਾਸਘਾਤ ਹੈ ਅਤੇ ਪੂਰੇ ਦੇਸ਼ ਲਈ ਇਕ ਸਖ਼ਤ ਚਿਤਾਵਨੀ। ਦੇਸ਼ ਨੇ ਇਹ ਸਭ ਦੇਖਿਆ ਅਤੇ ਸਮਝ ਲਿਆ ਕਿ ਇਹ ਸਿਰਫ਼ ਰਾਜਨੀਤਿਕ ਬਿਆਨਬਾਜ਼ੀ ਨਹੀਂ ਸਗੋਂ ਭਾਰਤ ਦੀਆਂ ਸੱਭਿਆਚਾਰਕ ਜੜ੍ਹਾਂ ਨੂੰ ਕਮਜ਼ੋਰ ਕਰਨ ਦੀ ਇਕ ਯੋਜਨਾਬੱਧ ਮਾਨਸਿਕਤਾ ਹੈ।

ਕਮਿਊਨਿਸਟ ਪਾਰਟੀਆਂ ਨੇ ਦਹਾਕਿਆਂ ਤੱਕ ਨਾਸਤਿਕਤਾ ਦੇ ਨਾਂ ’ਤੇ ਸਨਾਤਨ ਪਰੰਪਰਾਵਾਂ ਦਾ ਵਿਚਾਰਿਕ ਵਿਰੋਧ ਕੀਤਾ। ਇਨ੍ਹਾਂ ਦੇ ਨੇਤਾਵਾਂ ਅਤੇ ਸਮਰਥਕ ਬੁੱਧੀਜੀਵੀਆਂ ਨੇ ਹਿੰਦੂ ਰੀਤੀ-ਰਿਵਾਜਾਂ, ਮੰਦਰ ਪ੍ਰੰਪਰਾਵਾਂ ਅਤੇ ਅਧਿਆਤਮਿਕ ਆਸਥਾਵਾਂ ਨੂੰ ਵਾਰ-ਵਾਰ ਪਛੜੇਪਣ, ਨਾ ਬਰਾਬਰੀ ਅਤੇ ਸਮਾਜਿਕ ਤਸ਼ੱਦਦ ਨਾਲ ਜੋੜਨ ਦਾ ਯਤਨ ਕੀਤਾ। ਬਿਹਾਰ ’ਚ ਰਾਮਚਰਿਤਮਾਨਸ ਵਰਗੇ ਪੂਜਣਯੋਗ ਗ੍ਰੰਥ ’ਤੇ ਆਰ. ਜੇ. ਡੀ. ਨਾਲ ਜੁੜੇ ਨੇਤਾਵਾਂ ਵੱਲੋਂ ਗੈਰ-ਮਰਿਆਦਾ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ। ਇਹ ਸਿਰਫ਼ ਇਕ ਪੁਸਤਕ ’ਤੇ ਟਿੱਪਣੀ ਨਹੀਂ ਸੀ, ਸਗੋਂ ਉਸ ਸੱਭਿਆਚਾਰਕ ਚੇਤਨਾ ’ਤੇ ਹਮਲਾ ਸੀ, ਜੋ ਭਾਰਤ ਨੂੰ ਜੋੜਦੀ ਹੈ। ਸੱਤਾ ਦੇ ਨਸ਼ੇ ’ਚ ਚੂਰ ਨੇਤਾਵਾਂ ਨੂੰ ਲੱਗਿਆ ਕਿ ਹਿੰਦੂ ਸਮਾਜ ਚੁੱਪ ਰਹੇਗਾ ਪਰ ਲੋਕਤੰਤਰ ’ਚ ਜਨਤਾ ਸਭ ਦੇਖਦੀ ਹੈ ਅਤੇ ਸਮਾਂ ਆਉਣ ’ਤੇ ਜਵਾਬ ਵੀ ਦਿੰਦੀ ਹੈ। ਸਮਾਜਵਾਦੀ ਪਾਰਟੀ ਅਤੇ ਉਸਦੇ ਸਹਿਯੋਗੀ ਦਲਾਂ ਨਾਲ ਜੁੜੇ ਕਈ ਨੇਤਾਵਾਂ ਨੇ ਵੀ ਸਮੇਂ-ਸਮੇਂ ’ਤੇ ਹਿੰਦੂ ਪ੍ਰਤੀਕਾਂ ਅਤੇ ਧਾਰਮਿਕ ਨਾਅਰਿਆਂ ’ਤੇ ਸਵਾਲ ਉਠਾਏ।

ਇਸ ਹਿੰਦੂ-ਵਿਰੋਧੀ ਨੈਰੇਟਿਵ ’ਚ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੀ ਲੀਡਰਸ਼ਿਪ ਵੀ ਪਿੱਛੇ ਨਹੀਂ ਰਹੀ। ਰਾਹੁਲ ਗਾਂਧੀ ਨੇ ਵਿਦੇਸ਼ੀ ਧਰਤੀ ’ਤੇ ਜਾ ਕੇ ਭਗਵਾਨ ਰਾਮ ਨੂੰ ਸਿਰਫ਼ ਇਕ ‘ਪੌਰਾਣਿਕ ਪਾਤਰ’ ਦੱਸ ਦਿੱਤਾ ਅਤੇ ਕਰੋੜਾਂ ਹਿੰਦੂਆਂ ਦੇ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਹੋਏ ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ ਸਮਾਗਮ ਨੂੰ ‘ਨਾਚ-ਗਾਣਾ’ ਕਹਿ ਕੇ ਉਸਦਾ ਭੱਦਾ ਮਜ਼ਾਕ ਉਡਾਇਆ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ‘ਮਹਾਂਕੁੰਭ’ ’ਚ ਗੰਗਾ ਇਸ਼ਨਾਨ ਦਾ ਮਜ਼ਾਕ ਉਡਾਇਆ ਅਤੇ ਚੋਣ ਰੈਲੀਆਂ ’ਚ ਭਗਵਾਂ ਚੋਲੇ ਪਾਉਣ ਵਾਲੇ ਸੰਤਾਂ ਨੂੰ ਸਿਆਸਤ ਤੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ। ਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਨੇ ਵੀ ਸਨਾਤਨ ਨੂੰ ਬੀਮਾਰੀ ਦੱਸਿਆ ਸੀ। ਉੱਤਰਾਖੰਡ ’ਚ ਕਾਂਗਰਸ ਦੇ ਇਕ ਨੇਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ‘ਕੋਰੋਨਾ’ ਭਗਵਾਨ ਕ੍ਰਿਸ਼ਨ ਨੇ ਭੇਜਿਆ ਸੀ। ਉੱਥੇ ਹੀ ਮਹਾਰਾਸ਼ਟਰ ’ਚ ‘ਇੰਡੀਆ’ ਗੱਠਜੋੜ ਦੇ ਸਹਿਯੋਗੀ ਐੱਨ. ਸੀ. ਪੀ. ਨੇਤਾ ਜਿਤੇਂਦਰ ਆਵ੍ਹਾਡ ਨੇ ਰਾਮਨੌਮੀ ਅਤੇ ਹਨੂਮਾਨ ਜਯੰਤੀ ਨੂੰ ‘ਦੰਗੇ ਭੜਕਾਉਣ ਵਾਲੇ’ ਤਿਉਹਾਰ ਦੱਸ ਕੇ ਹਿੰਦੂ ਤਿਉਹਾਰਾਂ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ।

ਪੱਛਮੀ ਬੰਗਾਲ ਵਿਚ ਸਥਿਤੀ ਹੋਰ ਵੀ ਚਿੰਤਾਜਨਕ ਰਹੀ। ਉੱਥੇ ਰਾਮ ਭਗਤਾਂ ’ਤੇ ਹਮਲੇ ਹੋਏ, ਧਾਰਮਿਕ ਜਲੂਸਾਂ ਨੂੰ ਰੋਕਿਆ ਗਿਆ ਅਤੇ ਹਿੰਦੂ ਆਸਥਾ ਨੂੰ ਵਾਰ-ਵਾਰ ਅਪਮਾਨਿਤ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ। ਟੀ. ਐੱਮ. ਸੀ. ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਜਨਤਕ ਮੰਚ ਤੋਂ ਮਾਂ ਕਾਲੀ ਦੇ ਸਰੂਪ ਨੂੰ ਲੈ ਕੇ ਬੇਹੱਦ ਨਿਰਾਦਰ ਵਾਲੀਆਂ ਅਤੇ ਗੈਰ-ਮਰਿਆਦਾ ਵਾਲੀਆਂ ਟਿੱਪਣੀਆਂ ਕੀਤੀਆਂ। ਰਾਮਚਰਿਤਮਾਨਸ ਦੀਆਂ ਕਾਪੀਆਂ ਸਾੜਨ ਵਰਗੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ। ਇੰਡੀਆ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੀ ਇਹ ਕਰਤੂਤ ਕੇਰਲਮ ਤੱਕ ਵੀ ਪਹੁੰਚੀ, ਜਿੱਥੇ ਕਾਂਗਰਸ ਦੀ ਸਹਿਯੋਗੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਯੂਥ ਵਿੰਗ ਨੇ ਇਕ ਰੈਲੀ ’ਚ ਸ਼ਰੇਆਮ ਨਾਅਰੇ ਲਗਾਏ ਕਿ ‘ਹਿੰਦੂਆਂ ਨੂੰ ਮੰਦਰਾਂ ’ਚ ਫਾਂਸੀ ’ਤੇ ਲਟਕਾ ਦਿੱਤਾ ਜਾਵੇਗਾ ਅਤੇ ਜਿਊਂਦਾ ਸਾੜ ਦਿੱਤਾ ਜਾਵੇਗਾ।’

ਪਿਛਲੇ 10 ਸਾਲਾਂ ’ਚ ਦੇਸ਼ ਨੇ ਇਕ ਵੱਡਾ ਬਦਲਾਅ ਦੇਖਿਆ ਹੈ। ਜਨਤਾ ਹੁਣ ਸਿਰਫ਼ ਜਾਤ, ਖੇਤਰ ਅਤੇ ਤੰਗਦਿਲੀ ਦੀ ਸਿਆਸਤ ਤੋਂ ਪ੍ਰਭਾਵਿਤ ਨਹੀਂ ਹੁੰਦੀ, ਸਗੋਂ ਇਹ ਵੀ ਦੇਖਦੀ ਹੈ ਕਿ ਕੌਣ ਉਸ ਦੀ ਆਸਥਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਦਾ ਹੈ ਅਤੇ ਕੌਣ ਉਸ ਦਾ ਨਿਰਾਦਰ। ਇਹੀ ਕਾਰਨ ਹੈ ਕਿ ਜਿਹੜੀਆਂ ਪਾਰਟੀਆਂ ਅਤੇ ਨੇਤਾਵਾਂ ਨੇ ਸਨਾਤਨ ਦੇ ਖ਼ਿਲਾਫ਼ ਜ਼ਹਿਰ ਉਗਲਿਆ, ਉਨ੍ਹਾਂ ਨੂੰ ਜਨਤਾ ਨੇ ਲਗਾਤਾਰ ਲੋਕਤੰਤਰੀ ਤੌਰ ’ਤੇ ਸਬਕ ਸਿਖਾਇਆ ਅਤੇ ਆਪਣੀ ਵੋਟ ਦੀ ਤਾਕਤ ਨਾਲ ਸੱਤਾ ਤੋਂ ਬਾਹਰ ਕਰ ਦਿੱਤਾ।

-ਪ੍ਰੇਮ ਸ਼ੁਕਲਾ

(ਰਾਸ਼ਟਰੀ ਬੁਲਾਰਾ, ਭਾਜਪਾ)

  • Democracy
  • Sanatan

ਭਾਰਤ ਅਤੇ ਪਾਕਿਸਤਾਨ ਹੁਣ ਗੱਲ ਕਿਉਂ ਨਹੀਂ ਕਰਦੇ

NEXT STORY

Stories You May Like

  • cockroach janata party  protest
    ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੈਦਰਾਬਾਦ ਪੁੱਜੇ ਕਾਕਰੋਚ ਜਨਤਾ ਪਾਰਟੀ ਦੇ ਮੁਖੀ, ਕੀਤਾ ਵਿਰੋਧ ਪ੍ਰਦਰਸ਼ਨ
  • tomorrow lucknow cockroach janata party protest
    ਭਲਕੇ ਲਖਨਊ 'ਚ ਵਿਰੋਧ ਪ੍ਰਦਰਸ਼ਨ ਕਰੇਗੀ ਕਾਕਰੋਚ ਜਨਤਾ ਪਾਰਟੀ, ਅਭਿਜੀਤ ਦੀਪਕੇ ਵੀ ਹੋਣਗੇ ਸ਼ਾਮਲ
  • cockroach janata party  three spokespersons
    ਜਾਣੋ ਕੌਣ ਹਨ ਕਾਕਰੋਚ ਜਨਤਾ ਪਾਰਟੀ ਦੇ ਤਿੰਨ ਬੁਲਾਰੇ, ਸੋਸ਼ਲ ਮੀਡੀਆ 'ਤੇ ਬਣੇ ਚਰਚਾ ਦਾ ਵਿਸ਼ਾ
  • cakroch janata party protest in amritsar march to delhi on june 20 announced
    ਅੰਮ੍ਰਿਤਸਰ 'ਚ 'ਕਾਕਰੋਚ ਜਨਤਾ ਪਾਰਟੀ' ਦਾ ਪ੍ਰਦਰਸ਼ਨ; 20 ਜੂਨ ਨੂੰ ਦਿੱਲੀ ਵੱਲ ਮਾਰਚ ਦਾ ਐਲਾਨ
  • cockroach janta party protest
    'ਕਾਕਰੋਚ ਜਨਤਾ ਪਾਰਟੀ’ ਦਾ ਜੰਤਰ-ਮੰਤਰ 'ਤੇ ਵੱਡਾ ਪ੍ਰਦਰਸ਼ਨ ਅੱਜ, ਦਿੱਲੀ ਏਅਰਪੋਰਟ ਪਹੁੰਚ ਰਹੇ ਅਭਿਜੀਤ
  • kakroch janata party protest no permission high alert
    ‘ਕਾਕਰੋਚ ਜਨਤਾ ਪਾਰਟੀ’ ਨੂੰ ਪ੍ਰਦਰਸ਼ਨ ਦੀ ਨਹੀਂ ਮਿਲੀ ਇਜਾਜ਼ਤ, ਛਾਉਣੀ 'ਚ ਤਬਦੀਲ ਦਿੱਲੀ ਦਾ ਜੰਤਰ-ਮੰਤਰ
  • throwing shoes and eggs at political leaders
    ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
  • speculations of changes in punjab bjp district presidents intensify
    ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਹੋ ਸਕਦੈ ਵੱਡਾ ਬਦਲਾਅ, ਅਟਕਲਾਂ ਤੇਜ਼
  • attention applying for driving license applicant
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
  • rain thunderstorm rain will occur in punjab
    ਪੰਜਾਬ ’ਚ 19-20 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ-ਹਨੇਰੀ ਨੂੰ ਲੈ ਕੇ ਵੱਡੀ...
  • major incident in jalandhar
    ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25...
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • theft from temple in broad daylight in goraya
    ਗੋਰਾਇਆ ਵਿਖੇ ਦਿਨ-ਦਿਹਾੜੇ ਮੰਦਿਰ ’ਚੋਂ ਚੋਰੀ
  • electrical shops will remain closed from 25th to 28th in jalandhar
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ
  • dhan dhan mata gujri ji sewa society and tera tera hatti organized gurmat camp
    ਧੰਨ-ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਅਤੇ ਤੇਰਾ-ਤੇਰਾ ਹੱਟੀ ਨੇ ਲਾਇਆ ਗੁਰਮਤਿ...
  • major weather forecast for punjab
    ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
Trending
Ek Nazar
electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

chinese tankers pass through hormuz

ਅਮਰੀਕਾ ਦੀ ਨੱਕ ਹੇਠ ਹੋਰਮੁਜ਼ 'ਚੋਂ ਲੰਘ ਗਏ ਚੀਨੀ ਟੈਂਕਰ

police raid truck stop

ਅਮਰੀਕਾ:  ਚਾਹ 'ਚ 'ਆਹ ਕੁਝ' ਮਿਲਾ ਕੇ ਪਿਲਾ ਰਿਹਾ ਸੀ ਦੁਕਾਨਦਾਰ, ਪੁਲਸ ਨੇ...

family 3 members incident

ਟ੍ਰਿਪਲ ਮਰਡਰ ਨਾਲ ਕੰਬ ਗਿਆ ਪ੍ਰਯਾਗਰਾਜ! ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਫੈਲੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the future of tamil nadu chief minister c joseph vijay
      ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦਾ ਭਵਿੱਖ
    • the important role of both national and regional parties in india
      ਭਾਰਤ ’ਚ ਰਾਸ਼ਟਰੀ ਤੇ ਖੇਤਰੀ ਦਲਾਂ, ਦੋਵਾਂ ਦੀ ਮਹੱਤਵਪੂਰਨ ਭੂਮਿਕਾ
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • wars have now become psychological social and digital
      ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ
    • tourism
      ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ
    • despite the acceleration in government activities
      ਸਰਕਾਰੀ ਸਰਗਰਮੀਆਂ ’ਚ ਤੇਜ਼ੀ ਦੇ ਬਾਵਜੂਦ ਚੁਣੌਤੀਆਂ ਬਰਕਰਾਰ
    • pm modi
      ਮੋਦੀ ਯੁੱਗ : ਸੁਸ਼ਾਸਨ ਅਤੇ ਸੱਭਿਆਚਾਰਕ ਸੰਕਲਪ ਦਾ ਨਵਾਂ ਅਧਿਆਏ
    • fakeness is rampant in the country
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਅਧਿਕਾਰੀ!
    • pm modi
      ਕਾਰਜਕਾਲ ਦੀ ਮਿਆਦ ਦਾ ਮਹੱਤਵ ਉਦੋਂ, ਜਦੋਂ ਕੀਤੇ ਕੰਮ ਯਾਦ ਰਹਿਣ
    • usa becomes worlds biggest oil exporter
      ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +