Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 08, 2026

    2:14:40 PM

  • pm modi celebrates diwali in bastar

    ਨਕਸਲਵਾਦ ਦੇ ਖ਼ਾਤਮੇ ਮਗਰੋਂ PM ਮੋਦੀ ਨੇ ਬਸਤਰ 'ਚ...

  • ind vs pak son of a jalandhar pakistan century

    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ...

  • parwinder jhota last rites

    ਪਰਵਿੰਦਰ ਝੋਟਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ...

  • parwinder singh jhota funreal

    ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਏ. ਆਈ. ਨੂੰ ਕੰਟਰੋਲ ਕਰਨ ਦੀ ਸਮਰੱਥਾ’ ਭਾਰਤੀ ਬੱਚਿਆਂ ’ਚ ਸਿੱਖਿਆ ਨਾਲ ਹੀ ਆਵੇਗੀ!

BLOG News Punjabi(ਬਲਾਗ)

‘ਏ. ਆਈ. ਨੂੰ ਕੰਟਰੋਲ ਕਰਨ ਦੀ ਸਮਰੱਥਾ’ ਭਾਰਤੀ ਬੱਚਿਆਂ ’ਚ ਸਿੱਖਿਆ ਨਾਲ ਹੀ ਆਵੇਗੀ!

  • Edited By Sandeep Kumar,
  • Updated: 02 Nov, 2026 03:26 AM
Blog
the  ability to control ai  will come to indian children only through education
  • Share
    • Facebook
    • Tumblr
    • Linkedin
    • Twitter
  • Comment

ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀ ਜਾਂ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਖੇਤਰ ’ਚ ਕੰਮ ਕਰਨ ਵਾਲੀਆਂ ਕੰਪਨੀਆਂ ’ਚ ਭਾਰਤੀ ਬਹੁਤ ਚੰਗਾ ਕੰਮ ਕਰ ਰਹੇ ਹਨ।

ਇਸ ਸਾਲ ਦੇ ਸ਼ੁਰੂ ’ਚ ਭਾਰਤ ’ਚ ਇਕ ਵੱਡੇ ਏ. ਆਈ. ਪ੍ਰੋਗਰਾਮ ’ਚ, ਜਿਸ ’ਚ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਵੀ ਸ਼ਾਮਲ ਹੋਏ ਸਨ, ਗੁੜਗਾਓਂ ਦੇ ਸਕੂਲ ਦੇ ਇਕ ਵਿਦਿਆਰਥੀ ‘ਪ੍ਰਣੇਤ ਖੇਤਾਨ’ ਦੁਆਰਾ ਏ. ਆਈ. ਤੋਂ ਬਣਾਈ ਗਈ ਵਿਅਕਤੀ ਦੀ ਅਸਪੱਸ਼ਟ ਬੋਲੀ ਨੂੰ ਸਾਫ਼ ਸ਼ਬਦਾਂ ’ਚ ਬਦਲਣ ਦੇ ਸਮਰੱਥ ਮਾਚਿਸ ਦੀ ਡੱਬੀ ਦੇ ਆਕਾਰ ਦੇ ਡਿਵਾਈਸ ਨੂੰ ਬਹੁਤ ਸ਼ਲਾਘਾ ਮਿਲੀ। ਇਸ ਤੋਂ ਸਪੱਸ਼ਟ ਹੈ ਕਿ ਭਾਰਤੀ ਵਿਦਿਆਰਥੀਆਂ ’ਚ ਪ੍ਰਤਿਭਾ ਤਾਂ ਬਹੁਤ ਹੈ ਪਰ ਕੀ ਇਹ ਪ੍ਰਤਿਭਾ ਭਾਰਤ ਦੇ ਸਾਰੇ ਸਕੂਲੀ ਵਿਦਿਆਰਥੀਆਂ ’ਚ ਹੈ?

ਇਕ ਪਾਸੇ ਉਹ ਬੱਚੇ ਹਨ ਜੋ ਏ. ਆਈ. ਬਣਾਉਣਾ ਸਿੱਖ ਰਹੇ ਹਨ ਅਤੇ ਇਸ ਦੀ ਵਰਤੋਂ ਆਪਣੀ ਰਚਨਾਤਮਕਤਾ ਵਧਾਉਣ ਅਤੇ ਸਮੱਸਿਆਵਾਂ ਹੱਲ ਕਰਨ ਲਈ ਕਰ ਰਹੇ ਹਨ ਤਾਂ ਦੂਜੇ ਪਾਸੇ ਲੱਖਾਂ ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਏ. ਆਈ. ਵਰਗੀ ਕੋਈ ਚੀਜ਼ ਮੌਜੂਦ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਪੈਦਾ ਹੋਣ ਵਾਲਾ ਪਾੜਾ ਅੱਗੇ ਚੱਲ ਕੇ ਇਕ ਵੱਡੇ ਸੰਕਟ ਦਾ ਰੂਪ ਲੈ ਸਕਦਾ ਹੈ।

ਸਵਾਲ ਇਹ ਨਹੀਂ ਕਿ ਬੱਚਿਆਂ ਨੂੰ ਸਿਰਫ਼ ਕੰਪਿਊਟਰ ਚਲਾਉਣ ਦੀ ਸਿੱਖਿਆ ਦੇਣਾ ਜਾਂ ਉਨ੍ਹਾਂ ਨੂੰ ‘ਇਨਸਾਨੀ ਹੁਨਰ’ (ਸਕਿਲ ਥਿੰਕਿੰਗ) ਸਿਖਾਉਣਾ ਹੈ, ਸਗੋਂ ਇਹ ਹੈ ਕਿ ਉਨ੍ਹਾਂ ਨੂੰ ‘ਆਲੋਚਨਾਤਮਕ ਮੁਲਾਂਕਣ’ (ਡੀਪ ਥਿੰਕਿੰਗ) ’ਚ ਸਮਰੱਥ ਬਣਾਉਣ ਦੀ ਲੋੜ ਹੈ।

ਭਾਵ ਕੰਪਿਊਟਰ ਜੋ ਸੁਝਾਅ ਦੇਵੇ, ਉਸ ਨੂੰ ਅੱਖਾਂ ਬੰਦ ਕਰਕੇ ਸਵੀਕਾਰ ਕਰਨਾ ਨਹੀਂ ਸਗੋਂ ਬੱਚਿਆਂ ਨੂੰ ਇਸ ਯੋਗ ਬਣਾਉਣਾ ਹੈ ਕਿ ਉਹ ਸਹੀ ਅਤੇ ਗਲਤ ਦੇ ਵਿਚਾਲੇ ਫਰਕ ਕਰ ਸਕਣ, ਕਿਉਂਕਿ ਇਸ ਸਮੇਂ ਵੱਡੇ ਪੱਧਰ ’ਤੇ ਰੀਲਜ਼, ਡਾਟਾ ਆਦਿ ਦੇ ਰੂਪ ’ਚ ਜੋ ਏ. ਆਈ. ਸਾਹਮਣੇ ਆ ਰਹੀ ਹੈ, ਉਸ ਨਾਲ ਆਮ ਲੋਕਾਂ ਲਈ ਸਹੀ ਅਤੇ ਗਲਤ ’ਚ ਫਰਕ ਕਰ ਪਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ।

ਅੱਜ ਅਸੀਂ ਅਜਿਹੇ ਪੜਾਅ ’ਤੇ ਖੜ੍ਹੇ ਹਾਂ ਜਿੱਥੇ ਅਸੀਂ ਜਾਂ ਤਾਂ ਮਸ਼ੀਨ ਦੇ ਕੰਟਰੋਲ ’ਚ ਆ ਜਾਵਾਂਗੇ ਜਾਂ ਅਸੀਂ ਇੰਨੇ ਸਮਰੱਥ ਹੋ ਜਾਵਾਂਗੇ ਕਿ ਮਸ਼ੀਨ (ਏ. ਆਈ.) ਨੂੰ ਕੰਟਰੋਲ ਕਰ ਸਕੀਏ ਅਤੇ ਇਹ ਸਮਰੱਥਾ ਸਾਡੀ ਸਿੱਖਿਆ ਤੋਂ ਹੀ ਆਵੇਗੀ। ਇਸ ਲਈ ਸਾਡੇ ਬੱਚਿਆਂ ’ਚ ਅਜਿਹੀ ਸਮਰੱਥਾ ਪੈਦਾ ਕਰਨੀ ਹੋਵੇਗੀ ਕਿ ਉਨ੍ਹਾਂ ਦਾ ਦਿਮਾਗ ਸਿਰਫ਼ ਵਿਚਾਰਵਾਨ ਅਤੇ ਸੰਜਮੀ ਹੀ ਨਹੀਂ ਹੱਲ ਕੱਢਣ ਵਾਲਾ ਵੀ ਹੋਵੇ।

ਅਜਿਹਾ ਨਹੀਂ ਕਿ ਏ. ਆਈ. ਰੂਪੀ ਉਪਕਰਣ ਨਾਲ ਹੀ ਸਾਰੇ ਕੰਮ ਨਿਪਟਾ ਲਏ ਜਾਣ। ਕਿਉਂਕਿ ਹੁਣ ਕਿਸੇ ਵੀ ਸਵਾਲ ਦਾ ਜਵਾਬ ਤੁਰੰਤ ਮਿਲ ਜਾਂਦਾ ਹੈ, ਇਸ ਲਈ ਮੁੱਖ ਹੁਨਰ ਹੁਣ ‘ਤੱਥਾਂ ਨੂੰ ਜਾਣਨ’ ਤੋਂ ਬਦਲ ਕੇ ‘ਸਹੀ ਅਤੇ ਡੂੰਘੇ ਸਵਾਲ ਪੁੱਛਣ’ ਦਾ ਹੋਣਾ ਚਾਹੀਦਾ ਹੈ।

ਇਸ ਸਮੇਂ ਭਾਰਤ ਦੀਆਂ ਏ. ਆਈ. ਸਿੱਖਿਆ ਸੰਬੰਧੀ ਵੱਡੀਆਂ ਇੱਛਾਵਾਂ ਡਿਜੀਟਲ ਬੁਨਿਆਦੀ ਢਾਂਚੇ ਦੀ ਕਮੀ, ਅਧਿਆਪਕਾਂ ਦੀ ਨਾਕਾਫ਼ੀ ਸਿਖਲਾਈ ਅਤੇ ਅਜਿਹੇ ਏ. ਆਈ. ਟੂਲਜ਼ ਨਾਲ ਟਕਰਾਅ ਰਹੀਆਂ ਹਨ। ਅਰਥਸ਼ਾਸਤਰੀ ਸੰਤੋਸ਼ ਮੇਹਰੋਤਰਾ ਅਨੁਸਾਰ ਜੇਕਰ ਅਸੀਂ ਬੱਚਿਆਂ ਨੂੰ ਕੰਪਿਊਟਿੰਗ ਅਤੇ ਏ. ਆਈ. ਤੱਕ ਪਹੁੰਚ ਨਹੀਂ ਦੇ ਸਕੇ, ਤਾਂ ਲੱਖਾਂ ਬੱਚੇ ਅਜਿਹੇ ਹੁਨਰ ਤੋਂ ਬਿਨਾਂ ਵੱਡੇ ਹੋਣਗੇ, ਜੋ ਏ. ਆਈ. ਦੁਆਰਾ ਸੰਚਾਲਿਤ ਦੁਨੀਆ ’ਚ ਅੱਗੇ ਵਧਣ ਲਈ ਜ਼ਰੂਰੀ ਹੈ। ਉਨ੍ਹਾਂ ਦੀ ਇਹ ਚਿੰਤਾ ਸਹੀ ਹੈ। ਭਾਰਤ ’ਚ ਲਗਭਗ 25 ਕਰੋੜ ਸਕੂਲੀ ਬੱਚੇ ਹਨ, ਜਿਨ੍ਹਾਂ ’ਤੇ ਅਗਲੇ ਕੁਝ ਦਹਾਕਿਆਂ ’ਚ ਅਮੀਰ ਬਣਨ ਦਾ ਭਾਰਤ ਦਾ ਸੁਪਨਾ ਟਿਕਿਆ ਹੈ ਪਰ ਉਨ੍ਹਾਂ ਨੂੰ ਉਹ ਸਾਧਨ ਜਾਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਨ੍ਹਾਂ ਨਾਲ ਇਹ ਸੁਪਨਾ ਸੱਚ ਹੋ ਸਕੇ।

ਅੱਜ ਵੀ ਇਕ-ਤਿਹਾਈ ਤੋਂ ਵੱਧ ਸਕੂਲਾਂ ਵਿਚ ਬੁਨਿਆਦੀ ਡਿਜੀਟਲ ਸਹੂਲਤਾਂ ਨਹੀਂ ਹਨ। ਸਿਰਫ 63 ਫੀਸਦੀ ਸਕੂਲਾਂ ’ਚ ਕੰਮ ਕਰਨ ਦੀ ਸਥਿਤੀ ਵਾਲੇ ਕੰਪਿਊਟਰ ਹਨ ਅਤੇ 67 ਫੀਸਦੀ ’ਚ ਇੰਟਰਨੈੱਟ ਦੀ ਸੁਵਿਧਾ ਹੈ।

1999 ’ਚ ਸਿੱਖਿਆ ਸਿਧਾਂਤਕਾਰ ਸੁਗਾਤਾ ਮਿਤ੍ਰਾ ਅਤੇ ਇਕ ਹੁਨਰ ਵਿਕਾਸ ਕੰਪਨੀ ਦੀ ਟੀਮ ਨੇ ਦਿੱਲੀ ’ਚ ਇਕ ਝੁੱਗੀ-ਝੌਂਪੜੀ ਨਾਲ ਲੱਗਦੇ ਆਪਣੇ ਦਫ਼ਤਰ ਦੀ ਕੰਧ ’ਚ ਛੇਕ ਕਰਕੇ ਉੱਥੇ ਇਕ ਡੈਸਕਟਾਪ ਕੰਪਿਊਟਰ, ਇਕ ਟੱਚਪੈਡ ਅਤੇ ਇੰਟਰਨੈੱਟ ਕੁਨੈਕਸ਼ਨ ਲਗਾ ਦਿੱਤਾ।

ਵੇਖਦਿਆਂ-ਵੇਖਦਿਆਂ, ਜਿਨ੍ਹਾਂ ਬੱਚਿਆਂ ’ਚ ਉਤਸੁਕਤਾ ਸੀ, ਉਨ੍ਹਾਂ ਨੇ ਸਮਝ ਲਿਆ ਕਿ ਮਸ਼ੀਨ ਨੂੰ ਕਿਵੇਂ ਚਲਾਉਣਾ ਹੈ ਅਤੇ ਇੰਟਰਨੈੱਟ ਦੀ ਵਰਤੋਂ ਕਿਵੇਂ ਕਰਨੀ ਹੈ। 6 ਮਹੀਨਿਆਂ ’ਚ ਹੀ ਉਹ ਗੇਮ, ਸੰਗੀਤ ਅਤੇ ਵੀਡੀਓ ਡਾਊਨਲੋਡ ਕਰਨਾ ਸਿੱਖ ਗਏ। ਇਸ ਤੋਂ ਸਿੱਧ ਹੋਇਆ ਕਿ ਬੁਨਿਆਦੀ ਢਾਂਚਾ ਮਿਲ ਜਾਵੇ ਤਾਂ ਬੱਚੇ ਆਪਣੇ-ਆਪ ਸਿੱਖਣਾ ਸ਼ੁਰੂ ਕਰ ਸਕਦੇ ਹਨ।

ਉਸ ਪ੍ਰਯੋਗ ਦੇ 27 ਸਾਲ ਬਾਅਦ, ਅੱਜ ਵੀ ਕਈ ਲੋਕਾਂ ਲਈ ਕੰਪਿਊਟਿੰਗ ਦੇ ਬੁਨਿਆਦੀ ਢਾਂਚੇ ਤੱਕ ਪਹੁੰਚ ਪਾਉਣਾ ਸੁਪਨਾ ਹੀ ਬਣਿਆ ਹੋਇਆ ਹੈ। 1150 ਵਿਦਿਆਰਥੀਆਂ ਵਾਲੇ ਇਕ ਸਰਕਾਰੀ ਸਕੂਲ ਦੀ ਕੰਪਿਊਟਰ ਲੈਬ ’ਚ ਸਿਰਫ 12 ਪੁਰਾਣੇ ਅਤੇ ਜ਼ਿਆਦਾਤਰ ਖਰਾਬ ਹੋ ਚੁੱਕੇ ਕੰਪਿਊਟਰ ਹੀ ਹਨ।

ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈੱਕ ਕੰਪਨੀਆਂ ਨੂੰ ਮਾਹਿਰ ਦੇਣ ਅਤੇ ਸਾਫਟਵੇਅਰ ਸੇਵਾਵਾਂ ਦੇ ਸਭ ਤੋਂ ਵੱਡੇ ਬਰਾਮਦਕਾਰਾਂ ’ਚੋਂ ਇਕ ਭਾਰਤ ਲਈ ਅਜਿਹੇ ਹਾਲਾਤ ਇਕ ਪਰਸਪਰ ਵਿਰੋਧੀ ਗੱਲ ਹੈ, ਕਿਉਂਕਿ ਉੱਚ ਸਿੱਖਿਆ ਦੀ ਤੁਲਨਾ ’ਚ, ਸਕੂਲੀ ਸਿੱਖਿਆ ’ਚ ਬਹੁਤ ਘੱਟ ਨਿਵੇਸ਼ ਕਰਨ ਦੇ ਕਾਰਨ ਸਰਕਾਰ ਸਕੂਲੀ ਵਿਦਿਆਰਥੀਆਂ ਨੂੰ ਲੋੜੀਂਦਾ ਵਿੱਦਿਅਕ ਬੁਨਿਆਦੀ ਢਾਂਚਾ ਦੇਣ ’ਚ ਪੱਛੜ ਗਈ।

ਸਿੱਖਿਆ ਖੇਤਰ ਨਾਲ ਜੁੜੇ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਬੱਚਿਆਂ ਨੂੰ ਏ. ਆਈ. ਸਿਖਾਉਣ ਦੇ ਟੀਚੇ ’ਚ ਇਕ ਵੱਡੀ ਚੁਣੌਤੀ ਇਕ ਕਰੋੜ ਅਧਿਆਪਕਾਂ ਨੂੰ ਤਿਆਰ ਕਰਨਾ ਵੀ ਹੈ। ਭਾਰਤ ਦੇ ਕਈ ਰਾਜਾਂ ’ਚ ਪ੍ਰਾਇਮਰੀ ਕਲਾਸਾਂ ਤੋਂ ਹੀ ਅੰਗਰੇਜ਼ੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਅਕਸਰ ਅਧਿਆਪਕ ਇਸ ਨੂੰ ਪੜ੍ਹਾਉਣ ’ਚ ਸਹਿਜ ਨਹੀਂ ਹੁੰਦੇ ਅਤੇ ਬੱਚਿਆਂ ਦੇ ਆਲੇ-ਦੁਆਲੇ ਦੇ ਮਾਹੌਲ ’ਚ ਵੀ ਅੰਗਰੇਜ਼ੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ, ਜਦੋਂ ਕਿ ਸਿੱਖਣ ’ਚ ਵਰਤੇ ਜਾਣ ਵਾਲੇ ਜ਼ਿਆਦਾਤਰ ਏ. ਆਈ. ਟੂਲ ਮੁੱਖ ਤੌਰ ’ਤੇ ਅੰਗਰੇਜ਼ੀ ’ਚ ਹੀ ਹਨ।

ਜੇਕਰ ਭਾਰਤ ਏ. ਆਈ. ਦੇ ਇਸ ਦੌਰ ’ਚ ਆਪਣੀ ਆਬਾਦੀ ਸਮਰੱਥਾ (ਡੈਮੋਗ੍ਰਾਫਿਕ ਡਿਵੀਡੈਂਡ) ਦਾ ਪੂਰਾ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਸਿੱਖਿਆ ਦੇ ਪੂਰੇ ਢਾਂਚੇ ’ਚ ਨਿਵੇਸ਼ ਕਰਨਾ ਹੋਵੇਗਾ।

  • Ability to control AI
  • Indian children
  • Education

ਕਾਂਗਰਸ ‘ਮਸ਼ੀਨ-ਰੀਡੇਬਲ ਵੋਟਰ ਸੂਚੀ’ ’ਤੇ ਕਿਉਂ ਜ਼ੋਰ ਦੇ ਰਹੀ ਹੈ?

NEXT STORY

Stories You May Like

  • operation sindhur air chief marshal ap singh
    ‘ਆਪ੍ਰੇਸ਼ਨ ਸਿੰਧੂਰ’ ਨੇ ਹਵਾਈ ਫੌਜ ਦੀ ਸਮਰੱਥਾ ਨੂੰ ਕੀਤਾ ਸਾਬਤ : ਏਅਰ ਚੀਫ ਮਾਰਸ਼ਲ ਏ. ਪੀ. ਸਿੰਘ
  • accused of kidnapping and gang raping foreign women get clean chit in lahore
    ਵਿਦੇਸ਼ੀ ਔਰਤਾਂ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਲਾਹੌਰ 'ਚ ਮਿਲੀ ਕਲੀਨ ਚਿੱਟ
  • indian national sentenced
    ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ
  • renewable energy capacity  300 gigawatts
    ਨਵਿਆਉਣਯੋਗ ਊਰਜਾ ਸਮਰੱਥਾ 300 ਗੀਗਾਵਾਟ ਤੋਂ ਵੱਧ, ਹੋਈ 100 ਅਰਬ ਡਾਲਰ ਦੀ ਬਚਤ: IEA
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • rajouri  line of control  landmine
    ਰਾਜੌਰੀ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ’ਚ ਧਮਾਕਾ, ਫੈਲੀ ਸਨਸਨੀ
  • indian shooters eye securing quotas for the los angeles 2028 olympics
    ਭਾਰਤੀ ਨਿਸ਼ਾਨੇਬਾਜ਼ਾਂ ਦੀ ਨਜ਼ਰ ਲੌਸ ਐਂਜਿਲਿਸ 2028 ਓਲੰਪਿਕ ਕੋਟਾ ਹਾਸਲ ਕਰਨ 'ਤੇ
  • punjab police asi arrested while accepting a bribe of 25 000
    ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸੰਗਰੂਰ ਦੇ ਥਾਣੇ 'ਚ ਹੈ ਤਾਇਨਾਤ
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ !...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
  • major setback for ankur narula from the supreme court
    ਸੁਪਰੀਮ ਕੋਰਟ ਤੋਂ ਅੰਕੁਰ ਨਰੂਲਾ ਨੂੰ ਵੱਡਾ ਝਟਕਾ, ਹਾਈ ਕੋਰਟ ਦਾ ਅੰਤ੍ਰਿਮ ਹੁਕਮ...
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
  • senior congress leader charanjit singh channi statement
    MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 'ਚ ਪੰਜਾਬ ਦੀ ਸੱਤਾ 'ਚ ਪਰਤੇਗੀ...
  • jalandhar road accident sewer pipe collision
    ਪੰਜਾਬ: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ! ਚੜ੍ਹਦੀ ਜਵਾਨੀ ਜਹਾਨੋਂ ਤੁਰ...
  • pungrain manager and inspector arrested for demanding bribe of rs 50 thousand
    ਪੰਜਾਬ 'ਚ ਪਨਗ੍ਰੇਨ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ...
Trending
Ek Nazar
acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਕਾੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • diwali against drugs
      ਦੀਵਾਲੀ ਮੌਕੇ ਇਸ ਵਾਰ ਇਕ ਦੀਵਾ ਨਸ਼ਾ-ਵਿਰੋਧੀ ਜੰਗ ਦੇ ਨਾਂ
    • use of minors and women started taking place in drug
      ‘ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਹੋਣ ਲੱਗੀ’ ਨਾਬਾਲਗਾਂ ਅਤੇ ਔਰਤਾਂ ਦੀ...
    • spicejet news
      5,500 ਕਰੋੜ ਰੁਪਏ ਜੁਟਾਉਣ ਦੇ ਬਾਵਜੂਦ ਸਪਾਈਜੈੱਟ ਪਤਨ ਦੇ ਕੰਢੇ ’ਤੇ
    • im not robot
      ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!
    • flying in the mountains and compromising on safety
      ਪਹਾੜਾਂ ’ਚ ਉਡਾਣ ਅਤੇ ਸੁਰੱਖਿਆ ਨਾਲ ਸਮਝੌਤਾ!
    • gurpatwant pannun congratulations turban and hijab
      ਦਸਤਾਰ ਅਤੇ ਹਿਜਾਬ ’ਤੇ ਪਾਬੰਦੀ ਲਾਉਣ ਵਾਲਿਆਂ ਨੂੰ ਗੁਰਪਤਵੰਤ ਪੰਨੂ ਦੀਆਂ ‘ਵਧਾਈਆਂ’
    • sexual exploitation of female students in educational institutions
      ‘ਵਿੱਦਿਅਕ ਅਦਾਰਿਆਂ ’ਚ’ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ!
    • gen z issue
      ‘ਜੈਨ ਜ਼ੀ’ ਦਾ ਕੌਮਾਂਤਰੀ ਗੁੱਸਾ ਕਿਵੇਂ ਸ਼ਾਂਤ ਹੋਵੇ?
    • bjp in people
      ਵਿਰੋਧੀ ਧਿਰ ਦੇ ਜਵਾਬ ’ਚ ਭਾਜਪਾ ਵੀ ਲੋਕਾਂ ਦਰਮਿਆਨ
    • adultrated sweets
      ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +