ਨਵੀਂ ਦਿੱਲੀ—ਅਪ੍ਰੈਲ 2019 'ਚ ਅਸ਼ੋਕ ਲੇਲੈਂਡ ਦੀ ਕੁੱਲ ਵਿਕਰੀ 7 ਫੀਸਦੀ ਵਧ ਕੇ 13,626 ਯੂਨਿਟ ਰਹੀ ਹੈ। ਅਪ੍ਰੈਲ 2018 'ਚ ਅਸ਼ੋਕ ਲੇਲੈਂਡ ਦੀ ਕੁੱਲ ਵਿਕਰੀ 12,677 ਯੂਨਿਟ ਰਹੀ ਸੀ।
ਅਪ੍ਰੈਲ 2019 'ਚ ਅਸ਼ੋਲ ਲੇਲੈਂਡ ਦੀ ਹਲਕੇ ਕਮਰਸ਼ੀਅਲ ਵ੍ਹੀਕਲ ਦੀ ਵਿਕਰੀ 15 ਫੀਸਦੀ ਵਧ ਕੇ 4,280 ਯੂਨਿਟ ਰਹੀ ਹੈ। ਅਪ੍ਰੈਲ 2018 'ਚ ਅਸ਼ੋਕ ਲੇਲੈਂਡ ਦੀ ਹਲਕੇ ਕਮਰਸ਼ੀਅਲ ਵ੍ਹੀਕਲ ਵਿਕਰੀ 3,709 ਯੂਨਿਟ ਰਹੀ ਸੀ।
ਅਪ੍ਰੈਲ 2019 'ਚ ਅਸ਼ੋਕ ਲੇਲੈਂਡ ਦੀ ਮੀਡਿਮ ਐਂਡ ਹੈਵੀ ਕਮਰਸ਼ੀਅਲ ਵ੍ਹੀਕਲ ਦੀ ਵਿਕਰੀ 4 ਫੀਸਦੀ ਵਧ ਕੇ 9,346 ਯੂਨਿਟ ਰਹੀ ਹੈ। ਅਪ੍ਰੈਲ 2018 'ਚ ਅਸ਼ੋਲ ਲੇਲੈਂਡ ਦੀ ਮੀਡਿਮ ਐਂਡ ਹੈਵੀ ਕਮਰਸ਼ੀਅਲ ਵ੍ਹੀਕਲ ਵਿਕਰੀ 8,968 ਯੂਨਿਟ ਰਹੀ ਸੀ।
ਬਜਾਜ ਆਟੋ ਦੀ ਅਪ੍ਰੈਲ 'ਚ ਕੁੱਲ ਵਿਕਰੀ 2 ਫੀਸਦੀ ਵਧੀ
NEXT STORY