ਨਵੀਂ ਦਿੱਲੀ—ਦੁਨੀਆ ਦੇ 13ਵੇਂ ਨੰਬਰ ਦੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ ਦੀ 1400 ਕਿਮੀ ਲੰਬੀ ਗੈਸ ਪਾਈਪਲਾਈਨ ਵਿਕਣ ਜਾ ਰਹੀ ਹੈ। ਕੈਨੇਡੀਅਨ ਕੰਪਨੀ ਬਰੁਕਫਿਲਡ ਨੇ ਇਸ ਨੂੰ ਖਰੀਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਇੰਡੀਆ ਇੰਫਰਾਸਟਰਕਚਰ ਇੰਵੈਂਸਟਮੈਂਟ ਟਰੱਸਟ (INVIT) ਨੇ ਰਿਲਾਇੰਸ ਗੈਸ ਟ੍ਰਾਂਸਪੋਰਟੇਸ਼ਨ ਇੰਫਰਾਸਟਰਕਚਰ ਦੇ ਨਾਂ ਨਾਲ ਪਛਾਣੇ ਜਾਣ ਵਾਲੀ ਈਸਟ ਵੈਸਟ ਪਾਈਪਲਾਈਨ (EWPL) ਨੇ ਵੀਰਵਾਰ ਨੂੰ preliminary placement memorandum ਦਾਇਰ ਕਰ ਮਿਸ਼ਰਣ ਦੀ ਇੱਛਾ ਜਤਾਈ ਹੈ। ਉਹ ਇਸ ਦੇ ਲਈ ਮੁਕੇਸ਼ ਅੰਬਾਨੀ ਨੂੰ 13 ਹਜ਼ਾਰ ਕਰੋੜ ਰੁਪਏ ਚੁਕਾਵੇਗੀ।
ਘਾਟੇ ਕਾਰਨ ਵੇਚ ਰਹੇ ਹਨ ਅੰਬਾਨੀ
ਮੁਕੇਸ਼ ਅੰਬਾਨੀ ਦੀ ਇਹ ਪਾਈਪਲਾਈਨ ਆਂਧਰ ਦੇ ਤੱਟੀ ਖੇਤਰ ਦਾ ਕਿਨਾਡਾ ਤੋਂ ਗੁਜਰਾਤ ਦੇ ਭਰੂਚ ਤੱਕ ਵਛਾਈ ਗਈ ਹੈ। ਕ੍ਰਿਸ਼ਣਾ ਗੋਦਾਵਰੀ ਬੇਸਿਨ ਦੇ Reliance Industries (RIL) blocks ਕੁਦਰਤੀ ਗੈਸ ਦੇ ਉਤਪਾਦਨ 'ਚ ਗਿਰਾਵਟ ਹੋਣ ਕਾਰਨ ਘਾਟਾ ਹੋ ਰਿਹਾ ਸੀ। ਇਸ ਦੀ ਸਮਰੱਥਾ ਦੇ ਸਿਰਫ ਪੰਜ ਫੀਸਦੀ ਹੀ ਇਸਤੇਮਾਲ ਹੋ ਰਿਹਾ ਸੀ।
ਕੈਨੇਡਾ ਦਾ ਫਰਮ ਵੱਲੋਂ ਮਿਸ਼ਰਣ ਬਰੁਕਫੀਲਡ ਨੇ ਇਨਵਿਟ ਫਰੰਡ ਜਾਰੀ ਰਹੇਗਾ, ਜੋ ਭਾਰਤ 'ਚ ਅਹਿਮ ਬੁਨਿਆਦੀ ਢਾਂਚੇ ਅਤੇ ਰੀਅਲ ਐਸਟੇਟ ਫੰਡਾਂ 'ਚ ਨਿਵੇਸ਼ ਕਰਦਾ ਹੈ। ਬਰੁਕਫੀਲਡ ਕੋਲ ਭਾਰਤ 'ਚ 2.10 ਕਰੋੜ ਵਰਗਫੁੱਟ ਆਫਿਸ ਸਪੇਸ ਹੈ ਅਤੇ ਇਸ ਨੇ ਗੈਮਨ ਅਤੇ ਇਸ ਨੇ ਗੈਮਨ ਅਤੇ ਕੇ.ਐੱਮ.ਸੀ. ਕੰਸਟਰਕਸ਼ਨ ਤੋਂ 700 ਕਿਲੋਮੀਟਰ ਟੋਲ ਰੋਡ ਵੀ ਖਰੀਦਿਆ ਹੈ। ਇਸ ਦੀ ਸੰਭਾਵਿਤ ਵਿਕਰੀ ਲਈ ਈ.ਡਬਲਿਊ.ਐੱਲ. ਨੇ ਆਪਣੀ ਪਾਈਪਲਾਈਨ ਇੰਫਟਰਾਸਟਰਕਚਰ ਨੂੰ ਪ੍ਰਾਈਵੇਟ ਲਿਮਿਟਿਡ ਦੇ ਤੌਰ 'ਤੇ ਵੱਖ ਕਰਨ ਦਾ ਫੈਸਲਾ ਲਿਆ, ਜਿਸ ਦੀ ਵਿਕਰੀ ਬਰੁਕਫੀਲਡ ਨੂੰ ਕੀਤੀ ਜਾਵੇਗੀ। ਕੈਨੇਡਾ ਦੀ ਕੰਪਨੀ ਇਸ ਦਾ ਕਿਵੇਂ ਤਬਦੀਲੀ ਕਰੇਗੀ, ਇਹ ਵੱਡਾ ਸਵਾਲ ਹੈ।
ਇਹ ਹੈ ਸੰਕਟ
ਮਾਹਰਾਂ ਨੇ ਕਿਹਾ ਕਿ ਆਵਾਜਾਈ ਲਈ ਉਪਲੱਬਧ ਗੈਸ ਦੇ ਲਿਹਾਜ ਨਾਲ ਪਾਈਪਲਾਈਨ ਦੀ ਨਕਦੀ ਸੰਵੇਦਨਸ਼ੀਲ ਹੈ। ਘੱਟ ਗੈਸ ਨੇ ਇਸ ਦੀ ਸਮਰੱਥਾ ਇਸਤੇਮਾਲ ਅਤੇ ਮਾਲਿਆ 'ਚ ਕਮੀ ਲਿਆ ਦਿੱਤੀ, ਲਿਹਾਜਾ ਨਕਦੀ 'ਤੇ ਅਸਰ ਪਿਆ। ਇਸ ਦਾ ਮੁੱਖ ਕਾਰਨ ਪਿਛਲੇ ਕੁਝ ਸਾਲਾਂ 'ਚ ਕੇਜੀ ਡੀ-6 ਬਲਾਕ ਨਾਲ ਆਰ.ਆਈ.ਐੱਲ. ਦੇ ਗੈਸ ਉਤਾਪਦਨ 'ਚ ਆਈ ਭਾਰੀ ਗਿਰਾਵਟ ਰਹੀ, ਜਿਸ ਨੇ ਇਸ ਦੀ ਨਕਦੀ ਨੂੰ ਅਵਰੋਧਿਤ ਕੀਤਾ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇਸ ਦਾ ਔਸਤ ਉਤਪਾਦਨ ਕਰੀਬ 4.1 ਐੱਮ.ਐੱਮ.ਐੱਸ.ਸੀ.ਐੱਮ.ਡੀ. ਸੀ., ਜੋ ਵਿੱਤੀ ਸਾਲ 2017 ਦੇ ਮੁਕਾਬਲੇ ਕਰੀਬ 8 ਐੱਮ.ਐੱਮ.ਐੱਸ.ਸੀ.ਐੱਮ.ਡੀ. ਘੱਟ ਹੈ ਅਤੇ ਵਿੱਤੀ ਸਾਲ 2014 ਤੋਂ 2016 ਮੁਕਾਬਲੇ ਕੀਰਬ 12 ਐੱਮ.ਐੱਮ.ਐੱਸ.ਸੀ.ਐੱਮ.ਡੀ. ਘੱਟ ਸੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਆਰ.ਆਈ.ਐੱਲ. ਅਤੇ ਬੀ.ਪੀ. ਦੀ ਸੰਯੁਕਤ ਉÎੱਧਮ ਵਾਲੀ ਪਰਿਯੋਜਨਾ ਨਾਲ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਗੈਸ ਦੀ ਮਾਤਰਾ 'ਚ ਵਾਧੇ ਦੀ ਸੰਭਾਵਨਾ ਹੈ।
GST ਕਾਊਂਸਿਲ ਲਈ ਮਨਮੋਹਨ ਸਿੰਘ ਨੇ ਅਰੁਣ ਜੇਟਲੀ ਨੂੰ ਦਿੱਤਾ ਅਵਾਰਡ
NEXT STORY