ਨਵੀਂ ਦਿੱਲੀ-ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਅਤੇ ਐਮਾਜ਼ੋਨ ਨੇ ਬੀ. ਐੱਸ. ਐੱਨ. ਐੱਲ. ਦੇ ਭਾਰਤ ਫਾਈਬਰ ਗਾਹਕ ਨੂੰ ਬਿਨਾਂ ਕਿਸੇ ਵਾਧੂ ਡਿਊਟੀ ਦੇ ਇਕ ਸਾਲ ਦੀ ਐਮਾਜ਼ੋਨ ਪ੍ਰਾਈਮ ਮੈਂਬਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਪੇਸ਼ਕਸ਼ ਨਾਲ ਬੀ. ਐੱਸ. ਐੱਨ. ਐੱਲ. 18 ਜੀ. ਬੀ. ਅਤੇ ਇਸ ਤੋਂ ਜ਼ਿਆਦਾ ਦੀ ਯੋਜਨਾ ਵਾਲੇ ਅਲਟਰਾ ਹਾਈ ਸਪੀਡ ਭਾਰਤ ਫਾਈਬਰ ਗਾਹਕ ਪ੍ਰਾਈਮ ਵੀਡੀਓ 'ਤੇ ਕਿਤੇ ਵੀ, ਕਦੇ ਵੀ, ਬੇਹੱਦ ਸਟ੍ਰੀਮਿੰਗ ਦਾ ਆਨੰਦ ਲੈ ਸਕਦੇ ਹਨ। ਮੈਂਬਰ ਮੁਫਤ ਈ-ਬੁੱਕਸ ਅਤੇ ਕਈ ਭਾਸ਼ਾਵਾਂ 'ਚ ਲੱਖਾਂ-ਕਰੋੜਾਂ ਗੀਤਾਂ 'ਚੋਂ ਬੇਹੱਦ ਆਫਲਾਈਨ ਡਾਊਨਲੋਡ ਪ੍ਰਾਪਤ ਕਰ ਸਕਦੇ ਹਨ।
ਭਾਰਤੀ ਸਮਾਰਟਫੋਨ ਬਾਜ਼ਾਰ 2018 'ਚ 14.5 ਫੀਸਦੀ ਵਧਿਆ : ਆਈ. ਡੀ. ਸੀ.
NEXT STORY