ਨਵੀਂ ਦਿੱਲੀ (ਭਾਸ਼ਾ) -ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸ਼ੇਅਰ ਬਾਜ਼ਾਰ ਅਤੇ ਕੌਮਾਂਤਰੀ ਅਰਥਵਿਵਸਥਾ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਣ ਨਿਵੇਸ਼ਕਾਂ ਨੇ ਗੋਲਡ ਐਕਸਚੇਂਜ ਟਰੇਡਿਡ ਫੰਡਾਂ (ਈ . ਟੀ. ਐੱਫ.) ਦਾ ਰੁਖ ਕੀਤਾ ਅਤੇ ਅਪ੍ਰੈਲ 'ਚ ਇਨ੍ਹਾਂ 'ਚ 731 ਕਰੋੜ ਰੁਪਏ ਦਾ ਨਿਵੇਸ਼ ਹੋਇਆ।
ਨਿਵੇਸ਼ ਦੀ ਇਹ ਸ਼੍ਰੇਣੀ ਪਿਛਲੇ ਇਕ ਸਾਲ 'ਚ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਜਾਇਦਾਦਾਂ 'ਚ ਹੈ। ਅਗਸਤ 2019 ਤੋਂ ਗੋਲਡ ਈ. ਟੀ. ਐੱਫ. ਸੈਕਟਰ 'ਚ 2,414 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਗਿਆ ਹੈ। ਇਸ ਸ਼੍ਰੇਣੀ 'ਚ ਫਰਵਰੀ 'ਚ 1,483 ਕਰੋੜ ਅਤੇ ਜਨਵਰੀ 'ਚ 202 ਕਰੋੜ ਰੁਪਏ ਦਾ ਨਿਵੇਸ਼ ਹੋਇਆ।
ਅਸ਼ੋਕ ਲੇਲੈਂਡ ਨੇ ਉਤਪਾਦਨ ਕੀਤਾ ਸ਼ੁਰੂ
NEXT STORY