ਨਵੀਂ ਦਿੱਲੀ-ਦੇਸ਼ ਦੀਆਂ ਪ੍ਰਮੁੱਖ ਬੰਦਰਗਾਹਾਂ 'ਚ ਇਸ ਸਾਲ ਅਪ੍ਰੈਲ-ਮਈ 'ਚ 11 ਕਰੋੜ 62 ਲੱਖ 60 ਹਜ਼ਾਰ ਟਨ ਮਾਲ ਢੁਆਈ ਕੀਤੀ ਗਈ ਜੋ ਪਿਛਲੇ ਸਾਲ ਇਸ ਮਿਆਦ ਦੇ ਮੁਕਾਬਲੇ 2.41 ਫ਼ੀਸਦੀ ਜ਼ਿਆਦਾ ਹੈ।
ਸ਼ਿਪਿੰਗ ਮੰਤਰਾਲਾ ਨੇ ਜਿਨ੍ਹਾਂ ਬੰਦਰਗਾਹਾਂ 'ਚ ਮਾਲ ਢੁਆਈ ਦਾ ਅੰਕੜਾ ਦਿੱਤਾ ਹੈ, ਉਨ੍ਹਾਂ 'ਚ ਕੋਲਕਾਤਾ, ਹਲਦੀਆ, ਵਿਸ਼ਾਖਾਪਟਨਮ, ਪਾਰਾਦੀਪ, ਚੇਨਈ, ਕਾਮਾਰਜਾਰ, ਕੋਚੀ, ਨਿਊ ਮੰਗਲੋਰ, ਜੇ. ਐੱਨ. ਪੀ. ਟੀ. ਅਤੇ ਦੀਨਦਿਆਲ ਦਾ ਜ਼ਿਕਰ ਕੀਤਾ ਗਿਆ ਹੈ।
ਮਹਿੰਗਾਈ ਤੋਂ ਮਿਲੇਗੀ ਰਾਹਤ, ਜੀ. ਐੱਸ. ਟੀ. ਨੂੰ ਲੈ ਕੇ ਹੋਵੇਗਾ ਵੱਡਾ ਐਲਾਨ
NEXT STORY