ਨਵੀਂ ਦਿੱਲੀ–ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਸਬੰਧੀ ਬਰਤਾਨੀਆ ਦੀ ਇਕ ਅਦਾਲਤ ਵਲੋਂ ਸੋਮਵਾਰ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ। ਭਾਰਤ ਤੋਂ ਸੀ. ਬੀ. ਆਈ. ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਬਰਤਾਨੀਆ ਚਲੀਆਂ ਗਈਆਂ ਹਨ। ਇਸ ਟੀਮ ਦੀ ਅਗਵਾਈ ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਏ. ਸਾਈਂ ਮਨੋਹਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਭਾਰਤ ਦੀ ਸੁਪਰੀਮ ਕੋਰਟ ਨੇ ਮਾਲਿਆ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਉਸ ਵਿਰੁੱਧ ਚੱਲ ਰਹੀ ਈ. ਡੀ. ਦੀ ਕਾਰਵਾਈ 'ਤੇ ਰੋਕ ਲਾਉਣ ਤੋਂ ਸਾਫ ਨਾਂਹ ਕਰ ਦਿੱਤੀ ਸੀ।
ਮੁੰਬਈ ਹਵਾਈ ਅੱਡੇ ਨੇ ਬਣਾਇਆ 1007 ਉਡਾਣਾਂ ਦੀ ਆਵਾਜਾਈ ਦਾ ਨਵਾਂ ਰਿਕਾਰਡ
NEXT STORY