Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 11, 2026

    8:13:07 PM

  • red alert in districts of punjab thunderstorm and heavy rain

    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert!...

  • cancer linked toxic chemical found in groundwater

    ਕੁੰਭ ਮੇਲੇ ਦੇ ਸ਼ਰਧਾਲੂਆਂ ਲਈ ਖ਼ਤਰੇ ਦੀ ਘੰਟੀ!...

  • sachin pilot at pargat singh s induction ceremony

    'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ...

  • new orders issued for owners of vacant plots in faridkot

    ਪੰਜਾਬ: ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • AI, ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ

BUSINESS News Punjabi(ਵਪਾਰ)

AI, ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ

  • Edited By Harinder Kaur,
  • Updated: 03 Oct, 2026 03:33 PM
Business
office jobs up 2  in september on ai  auto sector  report
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਮੁੱਖ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (ਏ. ਆਈ./ਐੱਮ. ਐੱਲ.) ਭੂਮਿਕਾਵਾਂ ਅਤੇ ਨਾਲ ਹੀ ਵਾਹਨ ਖੇਤਰ ’ਚ ਮਜ਼ਬੂਤ ਮੰਗ ਕਾਰਨ ਸਤੰਬਰ ’ਚ ਦਫਤਰਾਂ ’ਚ ਕੰਮ ਕਰਨ ਨੂੰ ਲੈ ਕੇ ਨਿਯੁਕਤੀਆਂ ’ਚ ਸਾਲਾਨਾ ਆਧਾਰ ’ਤੇ 2 ਫੀਸਦੀ ਦਾ ਮਾਮੂਲੀ ਵਾਧਾ ਹੋਇਆ। ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਇਨਫੋ ਐੱਜ ਦੇ ਪ੍ਰਮੁੱਖ ਬ੍ਰਾਂਡ ਨੌਕਰੀ ਡਾਟ ਕਾਮ ਦੀ ਇਸ ਰਿਪੋਰਟ ਅਨੁਸਾਰ ਸਤੰਬਰ ’ਚ ਦਫਤਰਾਂ ਦੀਆਂ ਨਿਯੁਕਤੀਆਂ ਮੋਟੇ ਤੌਰ ’ਤੇ ਸਥਿਰ ਰਹੀਆਂ ਅਤੇ ਇਨ੍ਹਾਂ ’ਚ ਸਾਲਾਨਾ ਆਧਾਰ ’ਤੇ 2 ਫੀਸਦੀ ਦਾ ਵਾਧਾ ਦਰਜ ਹੋਇਆ। ਇਸ ਦੇ ਨਾਲ ਹੀ ‘ਨੌਕਰੀ ਜੌਬਸਪੀਕ ਇੰਡੈਕਸ’ ਪਿਛਲੇ ਸਾਲ ਦੇ ਇਸੇ ਮਹੀਨੇ ਦੇ 3,002 ਦੇ ਮੁਕਾਬਲੇ ਵਧ ਕੇ 3,053 ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ
: ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ

‘ਨੌਕਰੀ ਜੌਬਸਪੀਕ’ ਇਕ ਮਾਸਿਕ ਸੂਚਕ ਅੰਕ ਹੈ ਜੋ ਨੌਕਰੀ ਡਾਟ ਕਾਮ ਦੇ ਮੰਚ ’ਚ ਨਵੀਂਆਂ ਨੌਕਰੀਆਂ ਦੀ ਪੋਸਟਿੰਗ ਅਤੇ ਨੌਕਰੀਦਾਤਿਆਂ ਵਲੋਂ ਕੀਤੀਆਂ ਜਾਣ ਵਾਲੀਆਂ ਖੋਜਾਂ ਦੇ ਆਧਾਰ ’ਤੇ ਭਾਰਤ ਦੇ ਰੋਜ਼ਗਾਰ ਬਾਜ਼ਾਰ ਅਤੇ ਨਿਯੁਕਤੀ ਸਰਗਰਮੀਆਂ ਦੇ ਰੁਝਾਨਾਂ ਦੀ ਨਿਗਰਾਨੀ ਕਰਦਾ ਹੈ। ਰਿਪੋਰਟ ਤੋਂ ਪਤਾ ਲੱਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨਾਲ ਜੁੜੀਆਂ ਭੂਮਿਕਾਵਾਂ ’ਚ ਜ਼ੋਰਦਾਰ ਵਾਧੇ ਦਾ ਦੌਰ ਜਾਰੀ ਰਿਹਾ ਅਤੇ ਸਤੰਬਰ ’ਚ ਇਹ 20 ਫੀਸਦੀ ਵਧੀ, ਜਦੋਂ ਕਿ ਵਾਹਨ ਖੇਤਰ ’ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਸਮੀਖਿਆ ਅਧੀਨ ਮਹੀਨੇ ਦੌਰਾਨ ਬੀ. ਪੀ. ਓ./ਆਈ. ਟੀ. ਈ. ਐੱਸ. ਅਤੇ ਗਲੋਬਲ ਸਮਰੱਥਾ ਕੇਂਦਰਾਂ (ਜੀ. ਸੀ. ਸੀ.) ’ਚ ਨਿਯੁਕਤੀਆਂ ’ਚ 4-4 ਫੀਸਦੀ ਦਾ ਵਾਧਾ ਹੋਇਆ। ਹੋਰ ਪ੍ਰਮੁੱਖ ਖੇਤਰਾਂ ’ਚ ਬੀਮਾ, ਪ੍ਰਚੂਨ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਅਤੇ ਰੀਅਲ ਅਸਟੇਟ ਮੋਟੇ ਤੌਰ ’ਤੇ ਸਥਿਰ ਰਹੇ। ਉੱਥੇ ਹੀ ਆਈ. ਟੀ./ਸਾਫਟਵੇਅਰ ਸੇਵਾਵਾਂ ’ਚ 4 ਫੀਸਦੀ, ਫਾਰਮਾ/ਜੈਵ ਤਕਨਾਲੋਜੀ ’ਚ 4 ਫੀਸਦੀ, ਰੋਜ਼ਾਨਾ ਵਰਤੋਂ ਦੀਆਂ ਵਸਤਾਂ (ਐੱਫ. ਐੱਮ. ਸੀ. ਜੀ.) ’ਚ 4 ਫੀਸਦੀ ਅਤੇ ਸਿਹਤ ਸੇਵਾ ਖੇਤਰ ’ਚ 3 ਫੀਸਦੀ ਦੀ ਗਿਰਾਵਟ ਦੇਖੀ ਗਈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ

ਮਹਾਨਗਰਾਂ ’ਚ ਹੈਦਰਾਬਾਦ ਨੇ ਸਾਲਾਨਾ ਆਧਾਰ ’ਤੇ 9 ਫੀਸਦੀ ਦਾ ਵਾਧਾ ਦਰਜ ਕੀਤਾ। ਇਸ ਤੋਂ ਬਾਅਦ ਚੇਨਈ ’ਚ 6 ਫੀਸਦੀ ਅਤੇ ਬੈਂਗਲੁਰੂ ਅਤੇ ਕੋਲਕਾਤਾ ’ਚ 4-4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪੁਣੇ ਦਾ ਪੱਧਰ ਜਿੱਥੇ ਸਥਿਰ ਰਿਹਾ, ਉੱਥੇ ਹੀ ਦਿੱਲੀ-ਐੱਨ. ਸੀ. ਆਰ. ਅਤੇ ਮੁੰਬਈ ’ਚ 6-6 ਫੀਸਦੀ ਦੀ ਗਿਰਾਵਟ ਆਈ। ਇਨਫੋ ਐੱਜ (ਇੰਡੀਆ) ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਤੇਸ਼ ਓਬਰਾਏ ਨੇ ਕਿਹਾ, ‘‘ਸਤੰਬਰ ਦੇ ਅੰਕੜੇ ਅਜਿਹੇ ਨਿਯੁਕਤੀ ਬਾਜ਼ਾਰ ਨੂੰ ਦਰਸਾਉਂਦੇ ਹਨ ਜੋ ਸਥਿਰ ਤਾਂ ਹੈ, ਪਰ ਜ਼ਿਆਦਾ ਚੋਣਵਾਂ ਹੋ ਗਿਆ ਹੈ... ਵੱਖ-ਵੱਖ ਖੇਤਰਾਂ ਅਤੇ ਸ਼ਹਿਰਾਂ ’ਚ ਦੇਖਿਆ ਗਿਆ ਇਹ ਫਰਕ ਦੱਸਦਾ ਹੈ ਕਿ ਨਿਯੁਕਤੀਆਂ ਹੁਣ ਤੇਜ਼ੀ ਨਾਲ ਵਿਸ਼ੇਸ਼ ਲੋੜਾਂ ਨਾਲ ਚੱਲ ਰਹੀਆਂ ਹਨ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • AI
  • ਵਾਹਨ ਖੇਤਰ ਦੇ ਦਮ ’ਤੇ ਸਤੰਬਰ ’ਚ ਦਫਤਰਾਂ ਦੀਆਂ ਨੌਕਰੀਆਂ ’ਚ 2 ਫੀਸਦੀ ਦਾ ਵਾਧਾ : ਰਿਪੋਰਟ

ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ

NEXT STORY

Stories You May Like

  • lease demand for retail space in malls drops by 38
    ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ
  • consultation paper on ai rules to be issued
    AI ਨਿਯਮਾਂ ’ਤੇ ਇਕ ਮਹੀਨੇ ’ਚ ਸਲਾਹ ਪੱਤਰ ਜਾਰੀ ਹੋਵੇਗਾ : ਵੈਸ਼ਨਵ
  • wrong use of ai technology
    AI ਤਕਨਾਲੋਜੀ ਦੀ ਗਲਤ ਵਰਤੋਂ: ਬੱਚੀਆਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਵਾਲੇ ਨੂੰ 2 ਸਾਲ ਤੋਂ ਵੱਧ ਦੀ ਕੈਦ
  • ai has solved 377 difficult math puzzles
    AI ਨੇ ਇੱਕ ਝਟਕੇ 'ਚ ਸੁਲਝਾ ਦਿੱਤੀਆਂ ਮੈਥ ਦੀਆਂ 377 ਮੁਸ਼ਕਿਲ ਪਹੇਲੀਆਂ
  • ai based platform for women leaders
    ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ
  • claude ai black market for accounts shell companies being used
    ਚੀਨ 'ਚ ਪਾਬੰਦੀ ਦੇ ਬਾਵਜੂਦ, ਸ਼ੈੱਲ ਕੰਪਨੀਆਂ ਰਾਂਹੀ ਅੰਨ੍ਹੇਵਾਹ ਵੇਚੇ ਜਾ ਰਹੇ ਅਮਰੀਕੀ 'Claude AI' ਖਾਤੇ
  • increased demand for ai in the job market
    ਨੌਕਰੀ ਬਾਜ਼ਾਰ 'ਚ AI ਦੀ ਵਧੀ ਮੰਗ, ਤਜਰਬੇਕਾਰ ਲੋਕਾਂ ਨੂੰ ਮਿਲ ਰਹੇ ਜ਼ਿਆਦਾ ਮੌਕੇ
  • impressive ai powered phones launched
    10,000 ਰੁਪਏ ਤੋਂ ਵੀ ਘੱਟ ਕੀਮਤ 'ਚ ਲਾਂਚ ਹੋਏ Ai+ ਦੇ ਸ਼ਾਨਦਾਰ ਫੋਨ !
  • red alert in districts of punjab thunderstorm and heavy rain
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert! ਭਾਰੀ ਮੀਂਹ ਤੇ ਆਵੇਗਾ...
  • disciplinary action initiated against students in lpu violence case
    LPU ਹਿੰਸਾ ਮਾਮਲੇ 'ਚ ਵੱਡੀ ਅਪਡੇਟ! ਇਨ੍ਹਾਂ ਵਿਦਿਆਰਥੀਆਂ 'ਤੇ ਸਖ਼ਤ ਐਕਸ਼ਨ,...
  • gunshots fired at boy birthday party woman dead
    ਵੱਡੀ ਖ਼ਬਰ: ਪੰਜਾਬ 'ਚ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲ਼ੀਆਂ!...
  • flying squads deployed across 18 districts of punjab
    ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਦੇ 18 ਜ਼ਿਲ੍ਹਿਆਂ ’ਚ ਫਲਾਇੰਗ ਸਕੁਐਡ...
  • betting racket operating openly at sabji mandi in jalandhar
    ਜਲੰਧਰ ਵਿਖੇ ਸਬਜ਼ੀ ਮੰਡੀ 'ਚ ਸ਼ਰੇਆਮ ਚੱਲ ਰਹੀ ਸੱਟੇਬਾਜ਼ੀ ਦੀ ਖੇਡ, ਫਿਰ ਵੀ ਪੁਲਸ...
  • pargat singh delivers a special message on the occasion of his appointment
    ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ...
  • major statement by punjab congress president pargat singh
    ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
  • mp charanjit channi arrives attend pargat singh induction ceremony
    ਪਰਗਟ ਸਿੰਘ ਦੀ ਤਾਜਪੋਸ਼ੀ 'ਚ ਸ਼ਾਮਲ ਹੋਣ ਪੁੱਜੇ MP ਚਰਨਜੀਤ ਚੰਨੀ, ਦਿੱਤਾ ਵੱਡਾ ਬਿਆਨ
Trending
Ek Nazar
fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

mercury drops to 6 degrees in gurdaspur  cold winds bring relief

ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

indians rescued from ship

ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

un chief condemns

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

emergency in kpk

ਲੱਗ ਗਈ ਐਮਰਜੈਂਸੀ, ਸੂਬਾਈ ਸਰਕਾਰ ਬਰਖਾਸਤ ! KPK'ਚ ਵੱਡਾ ਸਿਆਸੀ ਧਮਾਕਾ

incident in us

ਅਮਰੀਕਾ 'ਚ ਮੁੜ ਗੋਲੀਬਾਰੀ, 9 ਹਲਾਕ

iran turns on pakistan

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ

demand imaan  hadi s release

UK ਅਤੇ  US ਦੇ ਪ੍ਰੋਫੈਸਰਾਂ ਦੁਆਰਾ ਈਮਾਨ ਮਜ਼ਾਰੀ ਅਤੇ ਹਾਦੀ ਚੱਠਾ ਦੀ ਰਿਹਾਈ ਦੀ...

news coverage related trump

ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ

control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • ed seizes house worth rs 54 crore in delhi
      ED ਨੇ ਦਿੱਲੀ ਦੇ ਮਹਾਰਾਣੀ ਬਾਗ਼ 'ਚ ਜ਼ਬਤ ਕੀਤਾ 54 ਕਰੋੜ ਰੁਪਏ ਦਾ ਘਰ
    • rbi will start special dollar facility for three government companies
      RBI ਤਿੰਨ ਸਰਕਾਰੀ ਕੰਪਨੀਆਂ ਲਈ ਸ਼ੁਰੂ ਕਰੇਗਾ ਵਿਸ਼ੇਸ਼ ਡਾਲਰ ਸਹੂਲਤ, ਜਾਣੋ ਵਜ੍ਹਾ
    • explosive start to the amazon   great indian festival
      ਐਮਾਜ਼ਾਨ 'ਗ੍ਰੇਟ ਇੰਡੀਅਨ ਫੈਸਟੀਵਲ' ਦੀ ਧਮਾਕੇਦਾਰ ਸ਼ੁਰੂਆਤ! ਪਹਿਲੇ ਹੀ ਦਿਨ...
    • farmers in bangladesh are blindly using pesticides
      ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ...
    • india may be among the first countries to launch 6g services  reliance jio
      ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ :...
    • sebi notifies new formula for calculating settlement amount
      SEBI ਨੇ ਨਿਪਟਾਰਾ ਸਮਝੌਤੇ ਦੀ ਰਾਸ਼ੀ ਗਣਨਾ ਦਾ ਨਵਾਂ ਫਾਰਮੂਲਾ ਕੀਤਾ ਨੋਟੀਫਾਈ
    • record growth in india  s defence exports
      ਭਾਰਤ ਦੇ ਰੱਖਿਆ ਨਿਰਯਾਤ 'ਚ ਰਿਕਾਰਡ ਵਾਧਾ: 'ਬ੍ਰਹਮੋਸ' ਸਮੇਤ ਹਥਿਆਰਾਂ ਦੀ...
    • crude oil prices continue to rise  no relief for public
      ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ : ਆਮ ਜਨਤਾ ਨੂੰ ਫਿਲਹਾਲ ਰਾਹਤ ਨਹੀਂ!
    • airtel money listed on london stock exchange
      Airtel Money ਲੰਡਨ ਸਟਾਕ ਐਕਸਚੇਂਜ 'ਚ ਸੂਚੀਬੱਧ
    • gold prices jump  silver rises by rs 4 500
      ਸੋਨੇ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ ਤੇ ਚਾਂਦੀ 'ਚ 4,500 ਰੁਪਏ ਦਾ ਹੋਇਆ ਵਾਧਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +