Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, FEB 21, 2019

    11:11:35 AM

  • amritsar  aujla  shvet malik  inaugurated

    ...ਜਦੋਂ ਔਜਲਾ ਦੀ ਥਾਂ ਸ਼ਵੇਤ ਮਲਿਕ ਨੇ ਕੀਤਾ ਉਦਘਾਟਨ...

  • pulwama attack  imran khan  capt amarinder singh

    ਪਾਕਿਸਤਾਨ 'ਤੇ ਫੁੱਟਿਆ ਭੱਠਲ ਦਾ ਗੁੱਸਾ (ਵੀਡੀਓ)

  • punjab budget session

    ਪੰਜਾਬ ਬਜਟ ਸੈਸ਼ਨ : ਸਵਾਲ-ਜਵਾਬ ਨਾਲ ਸ਼ੁਰੂ ਹੋਈ ਸਦਨ...

  • sukhbir singh badal

    ਲੋਕ ਸਭਾ ਚੋਣਾਂ ਲਈ ਜਲਦੀ ਕੀਤਾ ਜਾਵੇਗਾ ਉਮੀਦਵਾਰਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • ਲੋਕ ਸਭਾ 2019
  • ਐੱਨ.ਆਰ.ਆਈ
  • Subscribe Now!
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਢਾਈ ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਥਰਮਲ ਪਾਵਰ ਪ੍ਰਾਜੈਕਟ ਸੰਕਟ ’ਚ

BUSINESS News Punjabi(ਵਪਾਰ)

ਢਾਈ ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਥਰਮਲ ਪਾਵਰ ਪ੍ਰਾਜੈਕਟ ਸੰਕਟ ’ਚ

  • Edited By Harinder Kaur,
  • Updated: 11 Feb, 2019 04:59 PM
New Delhi
over 2 5 billion thermal power projects in crisis
  • Share
    • Facebook
    • Tumblr
    • Linkedin
    • Twitter
    • Google plus
  • Comment

ਨਵੀਂ ਦਿੱਲੀ - ਈਂਧਨ ਦੀ ਥੋੜ੍ਹੀ ਸਪਲਾਈ,  ਨਿਰਧਾਰਿਤ ਸਮਾਂ-ਹੱਦ ਅਤੇ ਲਾਗਤ ’ਚ ਪ੍ਰਾਜੈਕਟ ਪੂਰਾ ਕਰਨ ’ਚ ਪ੍ਰਮੋਟਰਾਂ ਦੀ ਅਸਫਲਤਾ, ਉਦਯੋਗ ਤੇ ਵਿਨਿਰਮਾਣ ਖੇਤਰ ਦੀ ਬਿਜਲੀ ਮੰਗ ਵਧਣ ਦੀ ਮੱਠੀ ਰਫਤਾਰ  ਕਾਰਨ ਦੇਸ਼ ਭਰ ’ਚ ਢਾਈ ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ  ਦੇ ਨਿਵੇਸ਼ ਦੇ ਥਰਮਲ ਪਾਵਰ ਪ੍ਰਾਜੈਕਟ ਜੋਖਮ ’ਚ ਫਸੇ ਹਨ। 

ਉਦਯੋਗ ਸੰਗਠਨ ਅਸੋਚੈਮ ਤੇ ਗ੍ਰਾਂਟ ਥਾਰਨਟਨ ਦੀ ਅੱਜ ਜਾਰੀ ਸੰਯੁਕਤ ਰਿਪੋਰਟ   ਮੁਤਾਬਕ ਜੋਖਮ ’ਚ ਫਸੇ ਇਨ੍ਹਾਂ ਥਰਮਲ ਪਾਵਰ ਪ੍ਰਾਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਸੰਕਟ ਤੋਂ ਉਭਾਰਨ ਲਈ ਤੁਰੰਤ ਉਪਾਅ ਕਰਨ ਦੀ ਜ਼ਰੂਰਤ ਹੈ।  ਦੇਸ਼ ’ਚ ਫਿਲਹਾਲ ਕਰੀਬ 66,000 ਮੈਗਾਵਾਟ ਸਮਰੱਥਾ ਦੇ ਪ੍ਰਾਜੈਕਟਾਂ ’ਤੇ ਵੱਖ-ਵੱਖ ਪੱਧਰ ਦਾ ਵਿੱਤੀ ਸੰਕਟ ਹੈ,  ਜਿਸ ’ਚੋਂ 54,800 ਮੈਗਾਵਾਟ ਦੇ ਕੋਲਾ ਆਧਾਰਿਤ,  6830 ਮੈਗਾਵਾਟ ਦੇ ਗੈਸ ਆਧਾਰਿਤ ਤੇ 4570 ਮੈਗਾਵਾਟ ਦੇ ਪਨ ਬਿਜਲੀ ਪ੍ਰਾਜੈਕਟ ਹਨ। 

ਰਿਪੋਰਟ  ਮੁਤਾਬਕ ਦੇਸ਼ ਭਰ ਦੇ ਕੁਲ 34 ਅਜਿਹੇ ਪ੍ਰਾਜੈਕਟ ਜੋਖਮ ’ਚ ਫਸੇ ਹਨ, ਜਿਨ੍ਹਾਂ ’ਚੋਂ 66,141 ਕਰੋਡ਼ ਰੁਪਏ ਦੇ ਨਿਵੇਸ਼ ਵਾਲੇ ਛੱਤੀਸਗੜ੍ਹ ਦੇ 10 ਪ੍ਰਾਜੈਕਟ,  26,539 ਕਰੋਡ਼ ਰੁਪਏ ਦੇ ਮਹਾਰਾਸ਼ਟਰ ਦੇ 4 ਪ੍ਰਾਜੈਕਟ,  25,878 ਕਰੋਡ਼ ਰੁਪਏ ਦੇ ਓਡਿਸ਼ਾ ਦੇ 6 ਪ੍ਰਾਜੈਕਟ,  17,904 ਕਰੋਡ਼ ਰੁਪਏ ਦੇ ਮੱਧ  ਪ੍ਰਦੇਸ਼ ਦੇ 4 ਪ੍ਰਾਜੈਕਟ,  14,565 ਕਰੋਡ਼ ਰੁਪਏ ਦੇ ਉੱਤਰ ਪ੍ਰਦੇਸ਼ ਦੇ 2 ਪ੍ਰਾਜੈਕਟ,  5040 ਕਰੋਡ਼ ਰੁਪਏ ਦੇ ਆਂਧਰ  ਪ੍ਰਦੇਸ਼ ਦੇ 2 ਪ੍ਰਾਜੈਕਟ,  3523 ਕਰੋਡ਼ ਰੁਪਏ ਦੇ ਪੰਜਾਬ ਦੇ ਇਕ ਪ੍ਰਾਜੈਕਟ,  2506-2506 ਕਰੋਡ਼ ਰੁਪਏ ਦੀ ਬਿਹਾਰ ਤੇ ਝਾਰਖੰਡ ਦੇ ਇਕ-ਇਕ ਪਰਯੋਜਨਾ ਤੇ 2318 ਕਰੋਡ਼ ਰੁਪਏ ਦਾ ਪੱਛਮ ਬੰਗਾਲ ਦਾ ਇਕ ਪ੍ਰਾਜੈਕਟ ਸ਼ਾਮਲ ਹੈ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • Thermal power project
  • crisis
  • ਥਰਮਲ ਪਾਵਰ ਪ੍ਰਾਜੈਕਟ
  • ਸੰਕਟ

ਸ਼ੇਅਰ ਬਜ਼ਾਰ ਗਿਰਾਵਟ 'ਚ ਬੰਦ, ਸੈਂਸੈਕਸ 151 ਅਤੇ ਨਿਫਟੀ 55 ਅੰਕ ਟੁੱਟਿਆ

NEXT STORY

Stories You May Like

  • central government
    12 ਸਰਕਾਰੀ ਬੈਂਕਾਂ ਨੂੰ ਕੇਂਦਰ ਸਰਕਾਰ ਦੇਵੇਗੀ 48,239 ਕਰੋੜ ਰੁਪਏ
  • govt banks get rs 48 239 crore
    ਬੈਂਕਾਂ ਨੂੰ 48 ਹਜ਼ਾਰ ਕੋਰੜ ਦਾ ਤੋਹਫਾ, ਛੋਟੇ ਕਾਰੋਬਾਰਾਂ 'ਚ ਵਧਣਗੇ ਰੋਜ਼ਗਾਰ
  • epfo board meeting today
    ਪੀ. ਐੱਫ. ਦਰਾਂ 'ਤੇ ਫੈਸਲਾ ਅੱਜ, 6 ਕਰੋੜ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ
  • sales of spicejet
    ਸਪਾਈਸ ਜੈੱਟ ਦੀ ਜਨਵਰੀ 'ਚ 90.9 ਫੀਸਦੀ ਸੀਟਾਂ ਦੀ ਵਿਕਰੀ
  • petrol and diesel prices were up 16 paise today
    ਅੱਜ ਪੈਟਰੋਲ 15 ਅਤੇ ਡੀਜ਼ਲ 16 ਪੈਸੇ ਹੋਇਆ ਮਹਿੰਗਾ, ਜਾਣੋ ਪ੍ਰਮੁੱਖ ਸ਼ਹਿਰਾਂ 'ਚ ਤੇਲ ਦੇ ਭਾਅ
  • business with increased growth sensex 36774
    ਵਾਧੇ ਨਾਲ ਖੁੱਲ੍ਹਿਆ ਬਜ਼ਾਰ, ਸੈਂਸੈਕਸ 36774 'ਤੇ ਕਰ ਰਿਹਾ ਕਾਰੋਬਾਰ
  • rupee rises 4 paise
    ਰੁਪਿਆ 4 ਪੈਸੇ ਦੀ ਮਜ਼ਬੂਤੀ ਨਾਲ 71.07 'ਤੇ ਖੁੱਲ੍ਹਿਆ
  • manufacture aircraft
    ਦੇਸ਼ 'ਚ ਹੀ ਜਹਾਜ਼ਾਂ ਦੇ ਵਿਨਿਰਮਾਣ ਲਈ ਸਾਂਝੇਦਾਰਾਂ ਦੀ ਤਲਾਸ਼ : ਪ੍ਰਭੂ
  • fake documents  shashi sharma  jalandhar  court
    ਕਬਜ਼ਾ ਕਰਨ ਦੇ ਦੋਸ਼ ਹੇਠ ਸ਼ਸ਼ੀ ਸ਼ਰਮਾ ਤੇ ਸਾਥੀਆਂ 'ਤੇ ਠੱਗੀ ਦਾ ਕੇਸ ਦਰਜ
  • improvement trust jalandhar
    ਨਵਜੋਤ ਕੌਰ ਸਿੱਧੂ ਨੂੰ ਮਿਲੇ ਪਲਾਟ ਹੋਲਡਰ, ਕਬਜ਼ਾ ਦਿਵਾਉਣ ਦੀ ਕੀਤੀ ਫਰਿਆਦ
  • weather  pollution control board
    ਵਾਤਾਵਰਣ 'ਚ ਨਮੀ ਕਾਰਨ ਘੱਟ ਹੋਇਆ ਪ੍ਰਦੂਸ਼ਣ, ਵਿਭਾਗੀ ਅਧਿਕਾਰੀ ਖੁਸ਼
  • sex abuse  jalandhar  former cardinal
    ਸੈਕਸ ਸ਼ੋਸ਼ਣ 'ਚ ਦੋਸ਼ੀ ਪਾਏ ਜਾਣ 'ਤੇ ਪੋਪ ਨੇ ਸਾਬਕਾ ਕਾਰਡੀਨਲ ਦੇ ਸਾਰੇ ਅਧਿਕਾਰ...
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ, 26 ਅਧਿਕਾਰੀਆਂ ਦਾ ਤਬਾਦਲਾ
  • jalandhar
    ਮਾਮਲਾ ਸਪੋਰਟਸ ਕਾਰੋਬਾਰੀ ਕਮਲ ਆਨੰਦ ਵਲੋਂ ਖੁਦਕੁਸ਼ੀ ਦਾ
  • jalandhar
    ਪਿੰਡ ਰਾਏਪੁਰ ਪ੍ਰੌਹਲਾ ਦੇ ਗੁਰਦੁਆਰਾ ਸਾਹਿਬ ’ਚ ਹੋਇਆ ਧਾਰਮਕ ਸਮਾਗਮ
  • jalandhar
    ਮਨੁੱਖਤਾ ਦੀ ਸੇਵਾ ਹੀ ਅਸਲ ਧਰਮ : ਚੌਧਰੀ ਸੁਰਿੰਦਰ, ਹਰਦੀਪ ਤਰਾੜ
Trending
Ek Nazar
india prepares to out of world cup

ਵਿਸ਼ਵ ਕੱਪ 'ਚੋਂ ਪਾਕਿ ਨੂੰ ਬਾਹਰ ਕਰਨ ਦੀ ਤਿਆਰੀ 'ਚ ਭਾਰਤ

scam  give 1 crore place in bihar and jharkhand  s ranji team

ਘਪਲਾ : 1 ਕਰੋੜ ਦਿਓ ਬਿਹਾਰ ਤੇ ਝਾਰਖੰਡ ਦੀ ਰਣਜੀ ਟੀਮ 'ਚ ਜਗ੍ਹਾ ਲਓ!

the first round of arrowflight international chess has been canceled

ਬੰਬ ਹੋਣ ਦੀ ਖਬਰ ਕਾਰਨ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਰੱਦ

america  vivek patel

ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਭਾਰਤੀ-ਅਮਰੀਕੀ ਨੇ ਇਕੱਠੇ ਕੀਤੇ 6 ਕਰੋੜ ਰੁਪਏ

facetime app affected with bug

ਇਕ ਵਾਰ ਫਿਰ ਬਗ ਦਾ ਸ਼ਿਕਾਰ ਹੋਈ ਐਪਲ ਦੀ FaceTime ਐਪ

navjot singh sidhu and kapil sharma

ਸਿੱਧੂ ਤੋਂ ਬਾਅਦ ਹੁਣ ਕਪਿਲ ਖਿਲਾਫ ਅਸ਼ੋਕ ਪੰਡਿਤ ਨੇ ਕੀਤੀ ਅਜਿਹੀ ਮੰਗ

taiwan  chen  500 holes

ਇੰਝ ਕੀਤੀ ਮੋਬਾਇਲ ਦੀ ਵਰਤੋਂ ਕਿ ਅੱਖਾਂ 'ਚ ਹੋਏ 500 ਛੇਦ

walmart  s employers earn their employees in 1 minute of their annual earnings

ਆਪਣੇ ਕਰਮਚਾਰੀਆਂ ਦੀ ਸਾਲਾਨਾ ਕਮਾਈ ਦੇ ਬਰਾਬਰ 1 ਮਿੰਟ 'ਚ ਕਮਾ ਲੈਂਦੇ ਹਨ...

yuvraj hans and mansi sharma yuvraj hans mansi sharma

ਮਾਨਸੀ ਦੇ ਹੱਥਾਂ 'ਤੇ ਲੱਗੀ ਯੁਵਰਾਜ ਹੰਸ ਦੇ ਨਾਂ ਦੀ ਮਹਿੰਦੀ, ਦੇਖੋ ਤਸਵੀਰਾਂ

pakistan sear mirza

ਹੁਣ ਪਾਕਿ ਕੁੜੀਆਂ ਨੇ ਵੀ ਕੀਤੀ ਪੁਲਵਾਮਾ ਹਮਲੇ ਦੀ ਨਿੰਦਾ

vivo v15 pro launched with 32 megapixel pop up selfie camera

32MP ਪਾਪ-ਅਪ ਸੈਲਫੀ ਕੈਮਰੇ ਵਾਲਾ Vivo V15 Pro ਭਾਰਤ ’ਚ ਲਾਂਚ

walk after dinner for weight loss

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਾਣੋ ਸੈਰ ਕਰਨਾ ਕਿਉਂ ਹੈ ਜ਼ਰੂਰੀ

pakistan muhammad faisal

ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਟਵਿੱਟਰ ਅਕਾਊਂਟ ਮੁਅੱਤਲ

javed akhtar and pakistan pm imran khan

ਜਾਵੇਦ ਅਖਤਰ ਨੇ ਪਾਕਿ ਪੀ. ਐੱਮ. ਨੂੰ ਦਿੱਤਾ ਕਰਾਰਾ ਜਵਾਬ

uttarakhand chudamani devi temple

ਇਸ ਅਦਭੁਤ ਮੰਦਰ 'ਚ ਚੋਰੀ ਕਰਨ 'ਤੇ ਹੁੰਦੀ ਹੈ ਪੁੱਤਰ ਦੀ ਪ੍ਰਾਪਤੀ

china  foreign tourists

ਚੀਨ ਨੇ ਵਿਦੇਸ਼ੀ ਸੈਲਾਨੀਆਂ ਲਈ ਬੰਦ ਕੀਤੇ ਤਿੱਬਤ ਦੇ ਦਰਵਾਜੇ

google maps is misleading tourists to goa beach

Google Maps ਦਾ ਇਸਤੇਮਾਲ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

new jersey kim kumari

ਨਿਊ ਜਰਸੀ ਦੀ ਕਿਮ ਕੁਮਾਰੀ ਨੇ ਜਿੱਤਿਆ 'Miss India USA 2019' ਦਾ ਤਾਜ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • scotland made history won only balls odi match
      ਸਕਾਟਲੈਂਡ ਨੇ ਰਚਿਆ ਇਤਿਹਾਸ, ਸਿਰਫ 20 ਗੇਂਦਾਂ 'ਚ ਜਿੱਤਿਆ ਵਨ ਡੇ ਮੈਚ
    • riya murder father killed himself before the arrest
      ਰੀਆ ਕਤਲਕਾਂਡ : ਪਿਤਾ ਨੇ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਨੂੰ ਮਾਰੀ ਸੀ ਗੋਲੀ
    • two people brutally murdered in tarn taran
      ਤਰਨ ਤਾਰਨ 'ਚ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
    • ropar
      ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਚਾਲੂ ਰੱਖੇ ਜਾਣ : ਐੱਸ. ਐੱਚ. ਓ....
    • sangrur
      ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ
    • sangrur
      ਔਰਤਾਂ ਦੇ ਅਧਿਕਾਰਾਂ ਸਬੰਧੀ ‘ਅੱਧੀ ਆਬਾਦੀ ਪੂਰਾ ਹੱਕ’ ਦੇ ਬੈਨਰ ਹੇਠ ਕਿੰਗਜ਼ ਕਾਲਜ...
    • 497th truck relief material distributed for families of j k victims
      ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 497ਵੇਂ ਟਰੱਕ ਦੀ ਰਾਹਤ ਸਮੱਗਰੀ
    • bhatinda
      ਅਗਵਾ ਹੋਇਆ ਮੁਨਸ਼ੀ ਪੁਲਸ ਨੂੰ ਮਿਲਿਆ, ਕੀਤਾ ਪਰਿਵਾਰ ਹਵਾਲੇ
    • kapurthala
      ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਬਸਪਾ ਨੇ ਕੀਤਾ ਭਰਵਾਂ ਸਵਾਗਤ
    • hoshiarpur
      ਸ਼ਿਵ ਸੈਨਾ ਪੰਜਾਬ ਨੇ ਲਾਇਆ ਸ਼ਰਧਾਲੂਆਂ ਲਈ ਲੰਗਰ
    • jalandhar
      ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ ’ਚ ਕੱਢੇ ਕੈਂਡਲ ਮਾਰਚ ਦੀ ਅਗਵਾਈ ਵਿਕਰਮਜੀਤ...
    • ਵਪਾਰ ਦੀਆਂ ਖਬਰਾਂ
    • gst  elections  union government  businessmen
      GST : ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਕਾਰੋਬਾਰੀਆਂ ਨੂੰ ਦੇ ਸਕਦੀ ਹੈ...
    • 15 indian companies agreed to invest in saudi arabia
      15 ਭਾਰਤੀ ਕੰਪਨੀਆਂ ਨੇ ਸਾਊਦੀ ਅਰਬ 'ਚ ਨਿਵੇਸ਼ ਦਾ ਕੀਤਾ ਸਮਝੌਤਾ
    • air passenger traffic rises 9 1  in january
      ਜਨਵਰੀ 'ਚ ਹਵਾਈ ਮੁਸਾਫਰਾਂ ਦੀ ਗਿਣਤੀ 'ਚ ਦਰਜ ਕੀਤਾ ਗਿਆ 9.1 ਫੀਸਦੀ ਵਾਧਾ
    • vistara to operate two daily flights on delhi raipur route from march 31
      ਦਿੱਲੀ ਤੋਂ ਰਾਏਪੁਰ ਲਈ ਉਡਾਣ ਸ਼ੁਰੂ ਕਰੇਗੀ ਵਿਸਤਾਰਾ
    • 4g internet speed airtel top
      4ਜੀ ਇੰਟਰਨੈੱਟ ਦੀ ਸਪੀਡ ਮਾਮਲੇ 'ਚ ਏਅਰਟੈੱਲ ਨੇ ਮਾਰੀ ਬਾਜ਼ੀ
    • gst council meet inconclusive  real estate to be taken up at meeting on feb 24
      ਰੀਅਲ ਅਸਟੇਟ ਤੇ ਲਾਟਰੀ 'ਤੇ ਜੀ. ਐੱਸ. ਟੀ. ਦਾ ਫੈਸਲਾ ਐਤਵਾਰ ਤੱਕ ਟਲਿਆ
    • indian companies will increase their investment   banker mackenzie
      ਦੋ ਸਾਲਾਂ ’ਚ ਆਪਣਾ ਨਿਵੇਸ਼ 10 ਫ਼ੀਸਦੀ ਵਧਾਉਣਗੀਆਂ ਭਾਰਤੀ ਕੰਪਨੀਆਂ : ਬਾਕਰ...
    • vivo invest
      ਵੀਵੋ ਭਾਰਤ 'ਚ 4,000 ਕਰੋੜ ਰੁਪਏ ਦਾ ਕਰੇਗੀ ਨਿਵੇਸ਼
    • state ranking process started based on the issues raised for the startup
      ਸਟਾਰਟਅੱਪ ਲਈ ਚੁੱਕੇ ਗਏ ਪਹਿਲੂਆਂ ਦੇ ਆਧਾਰ 'ਤੇ ਸੁਬਿਆਂ ਦੀ ਰੈਂਕਿੰਗ ਪ੍ਰਕਿਰਿਆ...
    • aviation sector
      ਉੱਚੇ ਕਿਰਾਏ ਨਾਲ ਹਵਾਬਾਜ਼ੀ ਖੇਤਰ 'ਚ ਸੁਸਤੀ, 52 ਮਹੀਨੇ ਬਾਅਦ ਵਾਧਾ ਦਰ 10 ਫੀਸਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਲੋਕ ਸਭਾ 2019
    • ਐੱਨ.ਆਰ.ਆਈ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +