ਨਵੀਂ ਦਿੱਲੀ— ਰੇਲਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਰੇਲਵੇ ਨੇ ਦੇਸ਼ ਭਰ 'ਚ 22 ਜੋੜੀ ਟਰੇਨਾਂ ਦੀਆਂ ਸੇਵਾਵਾਂ ਦਾ ਵਿਸਤਾਰ ਕੀਤਾ ਹੈ। 18107/1810 ਰਾਊਰਕੇਲਾ-ਕੋਟਾਪੁਟ ਐਕਸਪ੍ਰੈਸ ਨੂੰ ਜਗਦਲਪੁਰ ਤੱਕ 14369/24369-14370/2430 ਬਰੇਲੀ ਸਿੰਗਰੌਲੀ/ਸ਼ਕਤੀਨਗਰ ਐਕਸਪ੍ਰੈਸ ਦਾ ਟਨਕਪੁਰ ਤੱਕ, 14630/14629 ਫਿਰੋਜ਼ਪੁਰ-ਲੁਧਿਆਣਾ ਕੈਂਟ ਸਤਲੁੱਜ ਐਕਸਪ੍ਰੈਸ ਦਾ ਚੰਡੀਗੜ੍ਹ ਤੱਕ 24887/24888 ਬਾੜਮੇਰ-ਹਰਿਦੁਆਰ ਲਿੰਕ ਐਕਸਪ੍ਰੈਸ ਦਾ ਰਿਸ਼ੀਕੇਸ਼ ਤੱਕ 18213/18214 ਦੁਗਰ-ਜੈਪੁਰ ਐਕਸਪ੍ਰੈਸ ਦਾ ਅਜਮੇਰ ਤੱਕ, 19710/19709 ਕਾਮਾਖਯਾ ਜੈਪੁਰ ਕਵੀਗੁਰੂ ਐਕਸਪ੍ਰੈਸ ਦਾ ਉਦੈਪੁਰ ਤੱਕ ਵਾਧਾ ਕੀਤਾ ਗਿਆ ਹੈ।
ਗੋਇਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਟਰੇਨਾਂ ਦੇ ਸਮਾਪਨ ਤੋਂ ਬਾਅਦ ਵੀ ਅਵਿਧੀ ਦਾ ਉਪਯੋਗ ਕਰਨ ਲਈ ਉਸ ਦੇ ਵਿਸਤਾਰ ਦੀ ਯੋਜਨਾ ਬਣਾਈ ਗਈ। ਇਸ ਨਾਲ ਟਰੇਨਾਂ ਦਾ ਉਪਯੋਗ ਵਧੇਗਾ ਅਤੇ ਕਮਾਈ 'ਚ ਵਾਧਾ ਹੋਵੇਗਾ।
ਵਾਹਨਾਂ 'ਤੇ ਕਰ ਦੀ ਦਰ ਕਾਫੀ ਉੱਚੀ, ਕਟੌਤੀ ਦੀ ਜ਼ਰੂਰਤ : ਮਾਰੂਤੀ
NEXT STORY