ਨਵੀਂ ਦਿੱਲੀ -ਰਿਜ਼ਰਵ ਬੈਂਕ ਆਫ ਇੰਡੀਆ ਨੇ ਯੈੱਸ ਬੈਂਕ ਦੇ ਸੀ. ਈ. ਓ. ਰਾਣਾ ਕਪੂਰ ਨੂੰ ਰਾਹਤ ਦੇਣ ਤੋਂ ਮਨਾਹੀ ਕਰ ਦਿੱਤੀ ਹੈ। ਆਰ. ਬੀ. ਆਈ. ਨੇ ਬੈਂਕ ਨੂੰ 1 ਫਰਵਰੀ 2019 ਤੱਕ ਬੈਂਕ ਦਾ ਨਵਾਂ ਸੀ. ਈ. ਓ. ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਪਹਿਲਾਂ ਯੈੱਸ ਬੈਂਕ ਦੇ ਬੋਰਡ ਦੀ ਪਿਛਲੇ ਮਹੀਨੇ ਹੋਈ ਮੀਟਿੰਗ ਦੌਰਾਨ ਬੈਂਕ ਨੇ ਆਰ. ਬੀ. ਆਈ. ਤੋਂ ਰਾਣਾ ਕਪੂਰ ਨੂੰ 3 ਮਹੀਨਿਅਾਂ ਦੀ ਐਕਸਟੈਂਸ਼ਨ ਦੇਣ ਦੀ ਮੰਗ ਕੀਤੀ ਸੀ। ਇਹ ਐਕਸਟੈਂਸ਼ਨ 30 ਅਪ੍ਰੈਲ 2019 ਤੱਕ ਮੰਗੀ ਗਈ ਸੀ ਪਰ ਆਰ. ਬੀ. ਆਈ. ਬੋਰਡ ਦੀਆਂ ਸਿਫਾਰਿਸ਼ਾਂ ਨਾਲ ਸਹਿਮਤ ਨਹੀਂ ਹੋਇਆ।
5230 ਕਰੋਡ਼ ’ਚ ਹੈਥਵੇ ਤੇ ਡੈਨ ’ਚ ਹਿੱਸੇਦਾਰੀ ਖਰੀਦਣਗੇ ਮੁਕੇਸ਼ ਅੰਬਾਨੀ
NEXT STORY