ਨਵੀਂ ਦਿੱਲੀ—ਕੱਲ ਦੀ ਗਿਰਾਵਟ ਦੇ ਬਾਅਦ ਰੁਪਏ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 9 ਪੈਸੇ ਦੇ ਵਾਧੇ ਨਾਲ 71.15 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 20 ਪੈਸੇ ਕਮਜ਼ੋਰ ਹੋ ਕੇ 71.24 ਦੇ ਪੱਧਰ 'ਤੇ ਬੰਦ ਹੋਇਆ ਸੀ।
ਓਰੀਐਂਟ ਇਲੈਕਟ੍ਰਿਕ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ਸਮਾਰਟ ਸੀਲਿੰਗ ਫੈਨ
NEXT STORY