ਮੁੰਬਈ—ਸੈਂਸੈਕਸ 311.98 ਅੰਕਾਂ ਦੇ ਵਾਧੇ ਨਾਲ 39434.94 ਅਤੇ ਨਿਫਟੀ 96.80 ਅੰਕਾਂ ਦੇ ਵਾਧੇ ਨਾਲ 11,796.45 ਅੰਕ 'ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ 'ਚ ਅੱਜ ਰਲਿਆ-ਮਿਲਿਆ ਕਾਰੋਬਾਰ ਹੋ ਰਿਹਾ ਹੈ। ਸੈਂਸੈਕਸ 'ਚ 177 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨੇ 38,946.04 ਦਾ ਹੇਠਲਾ ਪੱਧਰ ਛੂਹਿਆ। ਨਿਫਟੀ 48 ਪੁਆਇੰਟ ਫਿਸਲ ਕੇ 11,651 ਤੱਕ ਆ ਗਿਆ। ਹਾਲਾਂਕਿ ਹੇਠਲੇ ਪੱਧਰਾਂ ਨਾਲ ਰਿਕਵਰੀ ਹੋ ਗਈ ਅਤੇ ਦੋਵੇਂ ਇੰਡੈਕਸ ਫਲੈਟ ਪੱਧਰਾਂ 'ਤੇ ਆ ਗਏ।
ਕਾਰੋਬਾਰ ਦੌਰਾਨ ਸੈਂਸੈਕਸ ਦੇ 30 'ਚੋਂ 16 ਅਤੇ ਨਿਫਟੀ ਦੇ 50 'ਚੋਂ 22 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਐੱਚ.ਸੀ.ਐੱਲ. ਟੈੱਕ ਦਾ ਸ਼ੇਅਰ 1.5 ਫੀਸਦੀ ਫਿਸਲ ਗਿਆ। ਏਸ਼ੀਅਨ ਪੇਂਟ ਅਤੇ ਸਨ ਫਾਰਮਾ 'ਚ 1.1 ਫੀਸਦੀ ਨੁਕਸਾਨ ਦੇਖਿਆ ਗਿਆ ਹੈ।
ਦੂਜੇ ਪਾਸੇ ਓ.ਐੱਨ.ਜੀ.ਸੀ. ਦੇ ਸ਼ੇਅਰ 'ਚ 2 ਫੀਸਦੀ ਅਤੇ ਪਾਵਰ ਗ੍ਰਿਡ 'ਚ 1.5 ਫੀਸਦੀ ਫਿਸਲ ਗਿਆ। ਏਸ਼ੀਅਨ ਪੇਂਟਸ ਅਤੇ ਸਨ ਫਾਰਮਾ 'ਚ 1-1 ਫੀਸਦੀ ਨੁਕਸਾਨ ਦੇਖਿਆ ਗਿਆ।
ਦੂਜੇ ਪਾਸੇ ਓ.ਐੱਨ.ਜੀ.ਸੀ. ਦੇ ਸ਼ੇਅਰ 'ਚ 2 ਫੀਸਦੀ ਅਤੇ ਪਾਵਰ ਗ੍ਰਿਡ 'ਚ 1.5 ਫੀਸਦੀ ਉਛਾਲ ਆਇਆ। ਐੱਨ.ਟੀ.ਸੀ. ਅਤੇ ਰਿਲਾਇੰਸ 'ਚ 1-1 ਫੀਸਦੀ ਦੀ ਤੇਜ਼ੀ ਦੇਖੀ ਗਈ। ਕੋਟਕ ਬੈਂਕ, ਭਾਰਤੀ ਏਅਰਟੈੱਲ, ਵੇਦਾਂਤਾ ਅਤੇ ਮਹਿੰਦਰਾ ਐਂਡ ਮਹਿੰਦਰਾ 'ਚ 0.40 ਤੋਂ 0.80 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ। ਕੌਮਾਂਤਰੀ ਬਾਜ਼ਾਰ 'ਚ ਕਰੂਡ ਦੇ ਭਾਅ ਲਗਾਤਾਰ ਦੂਜੇ ਦਿਨ ਘਟਣ ਨਾਲ ਤੇਲ ਕੰਪਨੀਆਂ ਦੇ ਸ਼ੇਅਰਾਂ 'ਚ 2 ਫੀਸਦੀ ਤੱਕ ਤੇਜ਼ੀ ਆਈ।
ਭਾਰਤ ਸਰਕਾਰ ਨਾਲ ਕਰਾਰ ਲਈ ਤਿਆਰ ਹੋਈ ਹੁਆਵੇਈ
NEXT STORY