ਮੁੰਬਈ - ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 258.56 ਅੰਕ ਦੀ ਗਿਰਾਵਟ ਨਾਲ 60,884.77 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 72.20 ਅੰਕ ਦੀ ਗਿਰਾਵਟ ਨਾਲ 18,138.75 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਲਾਰਸਨ, ਅਲਟਰਾਟੈੱਕ ਸੀਮੈਂਟ, ਬ੍ਰਿਟਾਨੀਆ, ਡਿਵੀਸ ਲੈਬਜ਼
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਓ.ਐਨ.ਜੀ.ਸੀ., ਆਈ.ਟੀ.ਸੀ., ਟਾਈਟਨ ਕੰਪਨੀ, ਹਿੰਡਾਲਕੋ
ਕੋਵਿਡ-19 ਕਾਰਨ ਮੌਤ ਦੇ 11,000 ਕਰੋੜ ਰੁਪਏ ਦੇ ਬੀਮਾ ਦਾਅਵਿਆਂ ਦਾ ਕੀਤਾ ਭੁਗਤਾਨ
NEXT STORY