ਬਿਜ਼ਨੈੱਸ ਡੈਸਕ - ਵਿਸ਼ਵ ਬੈਂਕ ਸਮੂਹ ਨੇ ਭਾਰਤ ’ਚ ਪਿਛਲੇ 4 ਸਾਲਾਂ ’ਚ ਵਿਕਾਸ ਕਾਰਜਾਂ ਲਈ 36 ਅਰਬ ਡਾਲਰ ਦੀ ਨਿੱਜੀ ਪੂੰਜੀ ਜੁਟਾਉਣ ’ਚ ਮਦਦ ਕੀਤੀ ਹੈ। ਇਸ ’ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਲਈ 9.6 ਅਰਬ ਡਾਲਰ ਸ਼ਾਮਲ ਹਨ। ਸਮੂਹ ਨਿੱਜੀ ਖੇਤਰ ਦੀ ਅਗਵਾਈ ’ਚ ਆਰਥਿਕ ਵਾਧੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਤੇਜ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : SBI ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਗਿਆ ਕਰਜ਼ਾ, ਵਧ ਸਕਦੈ EMI ਦਾ ਬੋਝ
ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ (ਆਈ. ਐੱਫ. ਸੀ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਮੈਨੂਅਲ ਰੇਏਸ-ਰੇਟਾਨਾ ਨੇ ਕਿਹਾ ਕਿ ਸਮੂਹ ਵੱਲੋਂ ਜੁਟਾਈ ਨਿੱਜੀ ਪੂੰਜੀ ਵਿੱਤੀ ਸਾਲ 2021-22 ਦੇ ਕਰੀਬ 3 ਅਰਬ ਡਾਲਰ ਤੋਂ ਲੱਗਭਗ 5 ਗੁਣਾ ਹੋ ਕੇ ਵਿੱਤੀ ਸਾਲ 2025-26 ’ਚ 14.5 ਅਰਬ ਡਾਲਰ ਹੋ ਗਈ। ਉਨ੍ਹਾਂ ਕਿਹਾ ਕਿ ਇਸ ਵਾਧੇ ਤੋਂ ਵਿਕਾਸ ਨਾਲ ਜੁੜੇ ਨਿਵੇਸ਼ ’ਚ ਨਿਵੇਸ਼ਕਾਂ ਦੀ ਵਧਦੀ ਰੁਚੀ ਦਾ ਪਤਾ ਚੱਲਦਾ ਹੈ। ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ ਅਤੇ ਬਹੁਪੱਖੀ ਨਿਵੇਸ਼ ਗਾਰੰਟੀ ਏਜੰਸੀ ਦੀ ਗਾਰੰਟੀ ਨਾਲ ਨਿਵੇਸ਼ ਜੋਖਮ ਘੱਟ ਕਰਨ ਅਤੇ ਨਿੱਜੀ ਪੂੰਜੀ ਆਕਰਸ਼ਿਤ ਕਰਨ ’ਚ ਮਦਦ ਮਿਲ ਰਹੀ ਹੈ।
ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ. ਪੀ. ਆਈ.) ’ਚ ਇਕ ਮਹੀਨੇ ’ਚ 18 ਅਰਬ ਤੋਂ ਵੱਧ ਲੈਣ-ਦੇਣ ਦਾ ਨਵਾਂ ਅੰਕੜਾ ਗਲੋਬਲ ਪੱਧਰ ’ਤੇ ਡਿਜੀਟਲ ਭੁਗਤਾਨ ’ਚ ਭਾਰਤ ਦੀ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ Google Pay ਦਾ ਵੱਡਾ ਤੋਹਫ਼ਾ, ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਖ਼ਾਸ ਆਫ਼ਰਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੇ ਬਿਊਟੀ ਬਾਜ਼ਾਰ ’ਤੇ ESTEE Lauder ਦਾ ਵੱਡਾ ਦਾਅ, ਉਤਪਾਦਨ ਤੋਂ ਲੈ ਕੇ ਆਨਲਾਈਨ ਵਿਕਰੀ ਤੱਕ ਵਿਸਥਾਰ
NEXT STORY