helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, APR 19, 2024
IPL 2024: ਰਾਹੁਲ-ਡੀ ਕਾਕ ਦੇ ਸਾਹਮਣੇ CSK ਦੀ...
ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ,...
ਬਰਡ ਫਲੂ ਦਾ ਵਧਿਆ ਖ਼ਤਰਾ, ਪਹਿਲੀ ਵਾਰ ਦੁੱਧ 'ਚ...
ਭਾਰਤ ਵੱਲੋਂ ਫਿਲੀਪੀਨਜ਼ ਨੂੰ ਸੌਂਪੀਆਂ ਗਈਆਂ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਕੁਦਰਤ ਦਾ ਅਨਮੋਲ ਖਜਾਨਾ ਹੈ ਬੂਟੇ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਘਰ ਹਰਾ-ਭਰਾ ਰਹਿੰਦਾ ਹੈ ਅਤੇ ਪਰਿਵਾਰ ਦੇ ਮੈਂਬਰ ਵੀ ਸਿਹਤਮੰਦ ਰਹਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕੁਝ ਪਲਾਂਟ ਅਜਿਹੇ ਹੁੰਦੇ ਹਨ ਜਿਸ ਨਾਲ ਕਿਸਮਤ ਵੀ ਬਦਲ ਸਕਦੀ ਹੈ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਧਨ ਦੌਲਤ ਵੀ ਆਉਂਦੇ ਹੈ ਪਰ ਕਈ ਵਾਰ ਦੁਆਰਾ ਲਗਾਏ ਗਏ ਬੂਟੇ ਚੰਗੇ ਨਤੀਜੇ ਨਹੀਂ ਦਿੰਦੇ ਕਿਉਂਕਿ ਇਸ 'ਚ ਵਾਸਤੂ ਦੋਸ਼ ਹੁੰਦਾ ਹੈ। ਆਓ ਜਾਣਦੇ ਹਾਂ ਕੁਝ ਮਹੱਤਵਪੂਰਨ ਗੱਲਾਂ ਬਾਰੇ। ਤੁਲਸੀ— ਜਿੱਥੇ ਤੁਲਸੀ ਦਾ ਬੂਟਾ ਹੋਵੇਗਾ ਉੱਥੇ ਹਵਾ ਵੀ ਸ਼ੁੱਧ ਹੋਵੇਗੀ ਅਤੇ ਵਿਸ਼ੈਲੇ ਕੀਟਾਣੂ ਵੀ ਨਹੀਂ ਹੋਣਗੇ। ਜਿਸ ਤਰ੍ਹਾਂ ਤੁਲਸੀ ਨਾਲ ਘਰ ਦੀ ਸ਼ੁੱਧੀ ਹੁੰਦੀ ਹੈ, ਠੀਕ ਉਸੇ ਤਰ੍ਹਾਂ ਜਿਸ ਘਰ 'ਚ ਤੁਲਸੀ ਹੋਵੇਗੀ, ਉਸ ਘਰ ਦੇ ਮੈਂਬਰਾਂ ਦੇ ਵਿਚਾਰ ਵੀ ਵਧੀਆ ਹੁੰਦੇ ਹਨ। ਅਸ਼ਵਗੰਧਾ— ਅਸ਼ਵਗੰਧਾ ਨੂੰ ਘਰ 'ਚ ਲਗਾਉਣ ਨਾਲ ਹਰ ਤਰ੍ਹਾਂ ਦਾ ਵਾਸਤੂ ਦੋਸ਼ ਖਤਮ ਹੋ ਜਾਂਦਾ ਹੈ। ਇਸ ਨੂੰ ਵਿੰਟਰ ਚੈਰੀ ਵੀ ਕਿਹਾ ਜਾਂਦਾ ਹੈ। ਆਂਵਲਾ— ਆਂਵਲਾ ਨੂੰ ਗੂਜਬੇਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਂਵਲੇ ਦੇ ਦਰੱਖਤ ਨੂੰ ਘਰ ਦੀ ਪੂਰਬ ਜਾਂ ਉੱਤਰ 'ਚ ਲਗਾਓ। ਇਸ ਦੀ ਹਰ ਰੋਜ਼ ਪੂਜਾ ਕਰਨ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕੇਲਾ— ਘਰ 'ਚ ਖੁਸ਼ਹਾਲੀ ਲਈ ਕੇਲੇ ਦੇ ਦਰੱਖਤ ਦੀ ਪੂਜਾ ਕਰਨਾ ਸ਼ੁੱਭ ਹੁੰਦਾ ਹੈ। ਇਸ ਨੂੰ ਘਰ ਦੇ ਈਸ਼ਾਨ ਕੋਣ 'ਚ ਲਗਾਉਣਾ ਚਾਹੀਦਾ ਹੈ। ਜਿਸ ਘਰ 'ਚ ਇਹ ਦਰੱਖਤ ਹੁੰਦਾ ਹੈ ਉੱਥੇ ਧਨ ਦੌਲਤ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ। ਆਨਾਰ— ਜਿਸ ਘਰ 'ਚ ਵੰਸ਼ ਵ੍ਰਿਧੀ 'ਚ ਪ੍ਰੇਸ਼ਾਨੀਆਂ ਆ ਰਹੀਆਂ ਹੋਣ ਉਹ ਆਨਾਰ ਦਾ ਦਰੱਖਤ ਲਗਾਉਣ। ਇਹ ਕਾਫੀ ਵਧੀਆ ਨਤੀਜੇ ਦਿੰਦਾ ਹੈ।
ਸੋਚਣਾ ਹੀ ਹੈ ਤਾਂ ਵੱਡਾ ਸੋਚੋ
Stories You May Like
ਆਸਟ੍ਰੇਲੀਆ : ਵਰਕਰ ਦੀ ਮੌਤ 'ਤੇ ਵਿਕਟੋਰੀਅਨ ਰਬੜ ਕੰਪਨੀ ਨੂੰ 450,000 ਡਾਲਰ ਦਾ...
ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4...
ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ...
ਯੂਕ੍ਰੇਨ ਨੇ ਇੱਕ ਰੂਸੀ ਬੰਬਾਰ ਨੂੰ ਢੇਰ ਕਰਨ ਦਾ ਕੀਤਾ ਦਾਅਵਾ
ਸੀਰੀਆ 'ਚ ਆਈ.ਐਸ ਦਾ ਸ਼ੱਕੀ ਹਮਲਾ, ਸਰਕਾਰ ਪੱਖੀ 22 ਲੜਾਕਿਆਂ ਦੀ ਮੌਤ
ਹੁਣ ਅਸਾਨੀ ਨਾਲ ਹੋ ਸਕੇਗੀ ਹਾਪੁਸ ਅੰਬ ਦੀ ਪਛਾਣ, ਵਪਾਰੀਆਂ ਨੇ ਸ਼ੁਰੂ ਕੀਤੀ ਇਹ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਜ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀ :...
UAE 'ਚ ਮੀਂਹ: ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ
PoK 'ਚ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਵੈਨ, 7 ਲੋਕਾਂ ਦੀ ਦਰਦਨਾਕ ਮੌਤ
ਦੇਸ਼ ਦੇ ਮਸ਼ਹੂਰ ਕਾਰਪੋਰੇਟ ਘਰਾਣੇ ਦਾ ਹੋਵੇਗਾ ਬਟਵਾਰਾ, ਪਿਛਲੇ 3 ਸਾਲ ਤੋਂ ਜਾਰੀ ਹੈ...
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੈ ‘ਕਾਲਾ ਲਸਣ’, ਵਰਤੋਂ ਕਰਨ 'ਤੇ ਸ਼ੂਗਰ ਸਣੇ...
Health Tips: ਨਕਸੀਰ ਫੁੱਟਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਰਾਹਤ ਪਾਉਣ...
ਗਲੈਮਰਸ ਪੋਲਿੰਗ ਅਫ਼ਸਰ: ਰੀਨਾ ਦਿਵੇਦੀ ਤੋਂ ਬਾਅਦ ਹੁਣ ਸੁਸ਼ੀਲਾ ਕਨੇਸ਼ ਬਣੀ...
UAE 'ਚ ਰਿਕਾਰਡ ਤੋੜ ਮੀਂਹ, ਫਿਲੀਪੀਨਜ਼ ਦੇ 3 ਨਾਗਰਿਕਾਂ ਦੀ ਮੌਤ
ਕਰਾਚੀ 'ਚ ਆਤਮਘਾਤੀ ਹਮਲਾ, ਵਾਲ-ਵਾਲ ਬਚੇ ਪੰਜ ਜਾਪਾਨੀ ਨਾਗਰਿਕ
Health Tips: ਗਠੀਏ ਦੇ ਦਰਦ ਸਣੇ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦਾ 'ਹਲਦੀ ਵਾਲਾ...
ਗੂਗਲ 'ਤੇ ਵੀ ਚੜ੍ਹਿਆ ਲੋਕ ਸਭਾ ਚੋਣਾਂ ਦਾ ਖ਼ੁਮਾਰ, ਬਣਾਇਆ ਖ਼ਾਸ ਡੂਡਲ
ਭਾਰਤ ਨਹੀਂ ਭੇਜਿਆ ਜਾ ਰਿਹਾ ਕੋਈ ਚੋਣ ਨਿਗਰਾਨ : ਅਮਰੀਕਾ
Subscribe Now!