ਨਵੀਂ ਦਿੱਲੀ (ਬਿਊਰੋ) — ਭਗਵਾਨ ਸ਼ਿਵ ਆਪਣੇ ਭਗਤਾਂ 'ਤੇ ਜਲਦੀ ਖੁਸ਼ ਹੋ ਜਾਂਦੇ ਹਨ। ਜਟਾਧਾਰੀ ਸ਼ਿਵ ਸ਼ੰਕਰ ਨੂੰ ਖੁਸ਼ ਕਰਨ 'ਚ ਕਿਸੇ ਵੀ ਮਨੁੱਖ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਮਹਾਦੇਵ ਦੇ ਮਹਾ ਮੂਲ ਮੰਤਰ ਦਾ ਜਾਪ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਮੰਤਰ ਦੇ ਜਾਪ 'ਚ ਅਪਾਰ ਸ਼ਕਤੀ ਹੈ। ਮਹਾਦੇਵ ਤੋਂ ਜ਼ਿਆਦਾ ਪੂਜਨੀਯ ਹੋਰ ਕੋਈ ਨਹੀਂ ਹੈ। ਮਹਾਦੇਵ ਦੇ ਮੰਤਰ ਮਹਾਸ਼ਕਤੀਸ਼ਾਲੀ ਹਨ, ਜੋ ਬਹੁਤ ਅਸਰਦਾਰ ਹੁੰਦੇ ਹਨ। ਇਨ੍ਹਾਂ ਮੰਤਰਾਂ ਦਾ ਜਾਪ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਦੁੱਖਾਂ ਦਾ ਅੰਤ ਤੁਰੰਤ ਹੋ ਜਾਂਦਾ ਹੈ। ਇਹ ਉਹ ਮੰਤਰ ਹਨ, ਜਿਨ੍ਹਾਂ ਦਾ ਜਾਪ ਕਰਨ ਵਾਲਾ ਵਿਅਕਤੀ ਲਗਾਤਾਰ ਸਫਲਤਾ ਦੀ ਪੌੜੀ ਚੜ੍ਹਦਾ ਜਾਂਦਾ ਹੈ। ਇਨ੍ਹਾਂ ਮੰਤਰਾਂ ਨੂੰ ਕਈ ਤਰ੍ਹਾਂ ਦੇ ਪ੍ਰਯੋਗ 'ਚ ਲਿਆਂਦਾ ਜਾਂਦਾ ਹੈ।
ਮੰਤਰ ਦੇ ਜਾਪ ਕਰਨ ਦੇ ਨਿਯਮ
1. ਮੰਤਰ ਦਾ ਜਾਪ ਸਵੇਰੇ-ਸ਼ਾਮ ਕੀਤਾ ਜਾਂਦਾ ਹੈ।
2. ਪ੍ਰੇਸ਼ਾਨੀ ਤੇ ਸੰਕਟ ਦੇ ਸਮੇਂ ਕਦੇ ਵੀ ਇਸ ਮੰਤਰ ਦਾ ਜਾਪ ਕੀਤਾ ਜਾਂਦਾ ਹੈ।
3. ਜਾਪ ਰੂਦਾਕਸ਼ ਦੀ ਮਾਲਾ ਨਾਲ ਜਾਪ ਕਰਨਾ ਬੇਹੱਦ ਲਾਭਕਾਰੀ ਹੁੰਦਾ ਹੈ।
4. ਭਗਵਾਨ ਸ਼ਿਵ ਦੇ ਸ਼ਿਵਲਿੰਗ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰਨਾ ਚਾਹੀਦਾ।
5. ਮੰਤਰ ਜਾਪ ਕਰਨ ਤੋਂ ਪਹਿਲਾ ਸ਼ਿਵਜੀ ਨੂੰ ਬੇਲਪਤਰ ਅਤੇ ਜਲ ਅਰਪਿਤ ਕਰੋ।
ਵੱਖ-ਵੱਖ ਸਮੱਸਿਆਵਾਂ ਲਈ ਢੁਕਵਾ ਮੰਤਰ
ਏਕਾਸ਼ਰੀ ਮਹਾਮ੍ਰਿਤਯੁੰਜਯ ਮੰਤਰ- 'ਹੌਂ'. ਸਿਹਤ ਚੰਗੀ ਰੱਖਣ ਲਈ ਸਵੇਰੇ ਉੱਠ ਕੇ ਕਰੋ ਇਸ ਮੰਤਰ ਜਾਪ ਦਾ ਜਾਪ।
ਤ੍ਰਿਯਕਸ਼ਰੀ ਮਹਾਮ੍ਰਿਤਯੁ ਮੰਤਰ - 'ਓ ਜੂੰ ਸ :' ਜਦੋਂ ਤੁਹਾਨੂੰ ਨਿੱਕੀਆਂ-ਮੋਟੀਆਂ ਬੀਮਾਰੀਆਂ ਪ੍ਰੇਸ਼ਾਨ ਕਰਨ ਤਾਂ ਇਹ ਮੰਤਰ ਪ੍ਰਭਾਵਸ਼ਾਲੀ ਹੁੰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾ ਇਸ ਮੰਤਰ ਦਾ ਘੱਟੋਂ-ਘੱਟ 27 ਵਾਰ ਜਾਪ ਕਰੋ। ਇਸ ਨਾਲ ਤੁਹਾਨੂੰ ਕੋਈ ਵੀ ਬੀਮਾਰੀ ਪ੍ਰੇਸ਼ਾਨ ਨਹੀਂ ਕਰੇਗੀ।
ਚਤੁਰਾਕਸ਼ੀ ਮਹਾਮ੍ਰਿਤਯ ਮੰਤਰ - 'ਓ ਹੌਂ ਜੂੰ ਸ :' ਸਰਜਰੀ ਤੇ ਦੁਰਘਟਨਾ ਵਰਗੀਆਂ ਸੰਭਾਵਨਾਵਾਂ ਹੋਣ ਤਾਂ ਇਹ ਮੰਤਰ ਲਾਭਕਾਰੀ ਹੁੰਦਾ ਹੈ। ਸਵੇਰੇ ਸ਼ਿਵ ਜੀ ਨੂੰ ਜਲ ਅਰਪਿਤ ਕਰਕੇ 3 ਮਾਲਾ ਜਾਪ ਕਰਨਾ ਚਾਹੀਦਾ, ਇਸ ਨਾਲ ਹਰ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ।
ਦਸ਼ਾਕਸ਼ਰੀ ਮਹਾਮ੍ਰਿਤਯ ਮੰਤਰ - 'ਓ ਜੂੰ ਸ : ਮਾਮ ਪਾਲਯ ਪਾਸਯ' ਇਸ ਨੂੰ ਅੰਮ੍ਰਿਤ ਮਹਾਮ੍ਰਿਤਯ ਮੰਤਰ ਆਖਦੇ ਹਨ, ਜਿਸ ਲਈ ਇਸ ਮੰਤਰ ਦਾ ਜਾਪ ਕਰਨਾ ਹੈ, ਉਸ ਦਾ ਨਾਂ ਇਸ ਮੰਤਰ 'ਚ ਪ੍ਰਯੋਗ ਕਰੋ। ਤਾਂਬੇ ਦੇ ਭਾਂਡੇ 'ਚ ਜਲ ਭਰ ਕੇ ਉਸ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰੋ। ਫਿਰ ਉਸ ਜਲ ਨੂੰ ਉਸ ਨੂੰ ਪਿਲਾਓ, ਜਿਸ ਨੂੰ ਉਮਰ ਤੇ ਸਿਹਤ ਦੀ ਸਮੱਸਿਆ ਹੋ ਰਹੀ ਹੈ।
ਜੋਤਿਸ਼ਾਂ ਦਾ ਆਖਣਾ ਹੈ ਕਿ ਮਹਾਮ੍ਰਿਤਯ ਮੰਤਰ ਦਾ ਜਾਪ ਕਰਨ ਨਾਲ ਕੋਈ ਵੀ ਰੋਗ ਦੂਰ ਹੋ ਜਾਂਦਾ ਹੈ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਦੀਨ ਦੇ ਹਿੱਤ 'ਚ ਖੜ੍ਹਾ ਇਨਕਲਾਬੀ ਐਲਾਨਨਾਮਾ ਹੈ ਕਬੀਰ ਬਾਣੀ
NEXT STORY