ਸੁਲਤਾਨਪੁਰ ਲੋਧੀ (ਸੋਢੀ)— ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਸਾਰੇ ਮੈਂਬਰਾਂ ਦੀ ਸ਼ੁੱਕਰਵਾਰ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦੀਵਾਨ ਹਾਲ 'ਚ ਹੋਈ। ਜਿਸ 'ਚ ਨਗਰ ਕੀਰਤਨ 'ਚ ਫੁੱਲਾਂ ਦੀ ਸੇਵਾ ਅਤੇ ਝਾੜੂ ਦੀ ਸੇਵਾ ਅਤੇ ਪਾਣੀ ਦੀ ਸੇਵਾ ਲਈ ਗਈ ਤਿਆਰੀਆਂ ਕੀਤੀਆਂ ਗਈਆਂ।
ਪ੍ਰਧਾਨ ਜਥੇ ਪ੍ਰਧਾਨ ਹਰਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 29 ਨਵੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਫੁੱਲਾਂ ਦੀ ਸੇਵਾ ਤੇ ਝਾੜੂ ਦੀ ਸੇਵਾ ਸੁਸਾਇਟੀ ਦੇ ਸੇਵਾਦਾਰ ਕਰਨਗੇ । ਇਸ ਸਮੇਂ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਾਡੀ, ਮਨਕਰਨ ਸਿੰਘ, ਹਰਦੇਵ ਸਿੰਘ, ਸ਼ਰਨਜੀਤ ਸਿੰਘ ਜੱਜ, ਦਿਲਾਵਰ ਸਿੰਘ ਪੰਛੀ, ਮਨਪ੍ਰੀਤ ਸਿੰਘ, ਹਰਿੰਦਰ ਸਿੰਘ, ਜਗਜੀਤ ਸਿੰਘ, ਨਵਜੀਤ ਸਿੰਘ, ਕਸ਼ਮੀਰ ਸਿੰਘ, ਹਰਦੀਪ ਸਿੰਘ ਬੂਸੋਵਾਲ, ਰਾਮ ਦੱਤਾ, ਹੈਪੀ ਰਤਨਪਾਲ, ਡਾ. ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਨਸੀਰਪੁਰ, ਸਤਿੰਦਰਪਾਲ ਸਿੰਘ ਨਸੀਰਪੁਰ, ਪਰਮਜੀਤ ਸਿੰਘ, ਰਣਜੋਧ ਸਿੰਘ ਖੁਰਦਾਂ, ਮਨਿੰਦਰ ਸਿੰਘ ਭਰੋਆਣਾ, ਜੋਬਨਪ੍ਰੀਤ ਸਿੰਘ, ਮਲਕੀਤ ਸਿੰਘ ,ਪ੍ਰਿੰਸਦੀਪ ਸਿੰਘ ਹਰਜਾਪ ਸਿੰਘ ਨੇ ਵੀ ਸ਼ਿਰਕਤ ਕੀਤੀ।
ਕਿਸਾਨ ਅੰਦੋਲਨ ਨੇ ਬਦਲ ਦਿੱਤੀ ਨਵਜੋਤ ਸਿੰਘ ਸਿੱਧੂ ਦੀ ਤਕਦੀਰ
NEXT STORY