ਫਗਵਾਡ਼ਾ, (ਹਰਜੋਤ)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਰਾਵਲਪਿੰਡੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕੀਤਾ ਹੈ। ਹਰਬੰਸ ਸਿੰਘ ਪੁੱਤਰ ਸੰਤਾ ਰਾਮ ਵਾਸੀ ਪਿੰਡ ਨਰੂਡ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਲਡ਼ਕੇ ਨੂੰ ਕੈਨੇਡਾ ਭੇਜਣ ਦਾ ਝਾਂਸਾ ਕੇ 12 ਲੱਖ ਰੁਪਏ ਦੀ ਰਕਮ ਹਡ਼ੱਪ ਲਈ ਅਤੇ ਨਾ ਹੀ ਬਾਹਰ ਭੇਜਿਆ, ਜਿਸ ਸਬੰਧ ’ਚ ਪੁਲਸ ਨੇ ਦਿਲਬਾਗ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸੂਰਾਪੁਰ ਥਾਣਾ ਬੰਗਾ, ਅਜੈਬ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਪੰਜੋਡ਼ਾ ਖਿਲਾਫ਼ ਕੇਸ ਦਰਜ ਕੀਤਾ ਹੈ
135 ਕਿਲੋਗ੍ਰਾਮ ਭੁੱਕੀ ਸਣੇ ਟਰੱਕ ਚਾਲਕ ਗ੍ਰਿਫਤਾਰ
NEXT STORY