ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਵਧ ਕੇ 73.41 ਦੇ ਪੱਧਰ 'ਤੇ ਖੁੱਲ੍ਹਿਆ ਹੈ ਜਿਹੜਾ ਕਿ ਪਿਛਲੇ 2 ਹਫਤਿਆਂ ਦਾ ਉੱਪਰੀ ਪੱਧਰ ਹੈ। ਰੁਪਏ 'ਚ ਕੱਲ੍ਹ ਵੀ ਜ਼ੋਰਦਾਰ ਸੁਧਾਰ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 37 ਪੈਸੇ ਵਧ 73.46 ਦੇ ਪੱਧਰ ਦੇ ਬੰਦ ਹੋਇਆ ਸੀ।
ਤਿਉਹਾਰੀ ਮੌਸਮ ਦੀ ਭੀੜ, ਰੇਲਵੇ ਅਗਲੇ 30 ਦਿਨਾਂ 'ਚ ਕਰਵਾਏਗਾ 16 ਕਰੋੜ ਯਾਤਰੀਆਂ ਨੂੰ ਸਫਰ
NEXT STORY