ਸਰਕਾਰੀ ਟੀਚਰ ਬਣਨ ਦਾ ਸੁਨਹਿਰਾ ਮੌਕਾ, ਜਲਦ ਕਰੋ ਅਪਲਾਈ

You Are HereEmployment News
Monday, March 12, 2018-11:43 AM

ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ। ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਪੀ.ਐੱਸ.ਸੀ.) ਨੇ 10,768 ਪੁਰਸ਼ ਅਤੇ ਮਹਿਲਾ ਅਧਿਆਪਕਾਂ ਲਈ ਭਰਤੀਆਂ ਕੱਢੀਆਂ ਹਨ। ਜੇਕਰ ਤੁਸੀਂ ਗਰੈਜੂਏਟ ਦੇ ਨਾਲ-ਨਾਲ ਬੀ.ਐੱਡ ਹੋ ਤਾਂ ਤੁਹਾਡੇ ਕੋਲ ਸਰਕਾਰੀ ਅਧਿਆਪਕ ਬਣਨ ਦਾ ਵੱਡਾ ਮੌਕਾ ਹੈ।
ਅਹੁਦੇ ਦਾ ਨਾਂ- ਅਸਿਸਟੈਂਟ ਟੀਚਰ
ਕੁੱਲ ਅਹੁਦੇ- 10,768
ਪੁਰਸ਼- 5364 ਅਹੁਦੇ
ਮਹਿਲਾ- 5404 ਅਹੁਦੇ
ਸਿੱਖਿਆ ਯੋਗਤਾ- ਗਰੈਜੂਏਸ਼ਨ ਦੇ ਨਾਲ ਬੀ.ਐੱਡ. ਹੋਣਾ ਜ਼ਰੂਰੀ
ਉਮਰ- 21 ਤੋਂ 40 ਸਾਲ ਦਰਮਿਆਨ
ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ
ਅਪਲਾਈ ਕਰਨ ਦੀ ਆਖਰੀ ਤਾਰੀਕ- 16 ਮਾਰਚ 2018
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ www.uppsc.up.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Edited By

Disha

Disha is News Editor at Jagbani.

Popular News

!-- -->