ਭਾਰਤੀ ਜਲ ਸੈਨਾ 'ਚ ਹੋਣੀਆਂ ਹਨ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

You Are HereEmployment News
Tuesday, March 13, 2018-10:37 AM

ਨਵੀਂ ਦਿੱਲੀ— ਭਾਰਤੀ ਜਲ ਸੈਨਾ ਨੇ ਕੰਟੀਨ ਅਟੈਂਡੇਟ ਦੇ 10 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 10ਵੀਂ/ਡਿਪਲੋਮਾ (ਹਾਸਪੀਟੈਲਿਟੀ ਮੈਨੇਜਮੈਂਟ/ਕੁਕਿੰਗ/ਕੈਟਰਿੰਗ)
ਅਪਲਾਈ ਕਰਨ ਲਈ ਆਖਰੀ ਤਾਰੀਕ
9 ਮਈ 2018
ਉਮਰ- ਉਮੀਦਵਾਰ ਦੀ ਉਮਰ 18-25 ਸਾਲ ਦਰਮਿਆਨ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿਲ ਟੈਸਟ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ।
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ ਰਾਹੀਂ 9 ਮਈ 2018 ਤੱਕ ਅਪਲਾਈ ਕਰ ਸਕਦੇ ਹਨ।

Edited By

Disha

Disha is News Editor at Jagbani.

Popular News

!-- -->